album cover
No Break
album cover
No Break was released on November 9, 2024 by Saabi Bhinder as a part of the album Experimento
November 9, 2024
LabelSaabi Bhinder
BPM90
Melodicness
Acousticness
Valence
Danceability
Energy

Music Video

Music Video

Lyrics

ਸਾਨੂੰ ਮਾਰਦੇ ਅਵਾਜਾਂ ਨੀ ਮੈਦਾਨ ਜੰਗ ਦੇ
ਲਾਈਫ ਸੁਨਰੀ ਤੇ ਡੁੱਬਣ ਨੇ ਬਲੈਕ ਰੰਗ ਦੇ
ਸੱਡੀ ਜ਼ਿੰਦਗੀ ਛਲਾਵਾ ਹੋਣਾ ਜੱਲਦੀ ਬੁਲਾਵਾ
ਹੋੱਕੇ ਭਰਦੀ ਰਹੇਂਗੀ ਥੋਡੇ ਤੋੱਟੇ ਵਾਂਗ ਦੇ
ਕਿੱਥੋਂ ਵੈਲੀ-ਆਂ ਤੋਂ ਭਾਲਦੀ ਏ ਸੀਨ ਪਿਆਰ ਦਾ
ਕਾਪ ਲੱਭਦੇ ਠਿਕਾਣਾ ਬਿੱਲੋ ਤੇਰੇ ਯਾਰ ਦਾ
ਕਿੱਥੇ ਨੈਨਾਂ ਦੇ ਪਿਆਲਿਆਂ ਚੋਂ ਪੀਣਗੇ ਜੇ ਜੂਨੀ
ਜੇਹੜਾ ਮੋਟਰ ਤੇ ਚਾੜਦਾ ਏ ਡਰੱਮ ਲਾਹਣ ਦਾ
ਜਦੋ ਲੱਗੀ ਸੀ ਹੱਡਾਂ ਨੂੰ ਸੱਡੇ ਅਫੀਮ ਬੱਲੀਏ
ਨੀ ਮੈਂ ਸੁਣਦਾ ਸੀ ਇੰਜ 19 ਬੱਲੀਏ
ਇੱਕ ਪੁੱਠਿਆ ਕੰਮਾਂ ਦੇ ਵਿੱਚ ਯਾਰ ਪੈ ਗਿਆ
ਤੇ ਉੱਤੋ ਵੈਪਨ-ਆਂ ਦਾ ਹੋ ਗਿਆ ਸ਼ੌਕੀਨ ਬੱਲੀਏ
ਓਹ ਕਿੱਥੇ ਲੰਡੂ-ਆਂ ਨਾਲ ਯਾਰਾਂ ਬੈਠਦਾ ਡਿਬੇਟ ਤੇ
ਫਾਇਰ ਮਾਰ ਕੇ ਓਹ ਲੰਘ ਜਾਈਏ ਅੱਸੀ ਐਥਲੀਟ ਤੇ
ਅੱਗੇ ਵੈਰੀ ਮੇਰੇ ਪਿੱਛੇ ਪੁਲਿਸ ਆ ਰੇਡ ਤੇ
ਤੇ ਖੂਨ ਵੈਰੀਆਂ ਦਾ ਲੱਗਾ ਯਾਰ ਦੇ ਬਲੇਡ ਤੇ
ਹੋ ਜੱਟ ਜ਼ਿੰਦਗੀ ਦੇ ਲੈਂਦੇ ਪੂਰੇ ਚੱਸ ਬੱਲੀਏ
ਕੋਈ ਮਸਲਾ ਰਕਾਨੇ ਹੈ ਤਾਂ ਦੱਸ ਬੱਲੀਏ
ਬੰਦੇ ਵਾਂਟੇਡ ਗੱਡੀ ਚ ਮੇਰੇ ਨਾਲ ਘੁੰਮਦੇ
ਸ਼੍ਰਿੰਕ ਸ਼ੀਸ਼ਿਆਂ ਚੋਂ ਪਾਸ ਹੁੰਦੇ ਪੱਫ ਬੱਲੀਏ
ਹੋ ਰਹੀਏ ਚੜ੍ਹਦੀ ਕਲਾ ਚ ਲਾਈਫ ਡੈਮਨ ਗੁੱਡ ਨੀ
ਫੇਮ ਸਿਰ ਤੇ ਚੜ੍ਹਿਆ ਕੇ ਟੱਚਵੁੱਡ ਨੀ
ਰਵਾਂ ਡਾਊਨ ਤੋਂ ਅਰਥ ਬਾਬਾ ਪਾ ਰਿਹਾ ਵਰਥ
ਬਿਨਾ ਹਾਰਡਵਰਕ ਨਿਕਲੇ ਨਾ ਆਉਟਪੁੱਟ ਨੀ
ਹੋ ਸੱਡੇ ਖੰਭਾਂ ਕੋਲੋ ਜਿੰਨਾ ਸਿਖਿਆ ਉਡਾਰੀਆਂ
ਅੱਸੀ ਕਰਕੇ ਤੂਫਾਨੀ ਮਾਰ ਦੇ ਸੀ ਤਾਲੀਆਂ
ਲਾ ਦੋ ਖ਼ਬਰ ਬਤੇਰਿਆਂ ਨੂੰ ਕਾਲ ਕਰਕੇ
ਬਾਜ਼ ਭਰ ਗਿਆ ਉਡਾਰੀ ਖਿੱਚ ਲੋ ਦਿਹਾੜੀਆਂ
ਯਾਰ ਸ਼ੌਂਕ ਨਾਲ ਜ਼ਿੰਦਗੀ ਦੇ ਦਿਨ ਕੱਟ ਦੇ
ਪੱਕੇ ਰੂਲ ਆ ਨੀ ਥੁੱਕ ਕੇ ਨੀ ਯਾਰ ਚੱਟ-ਤੇ
੩ ਮਿਤਰਾਂ ਤੇ ਬਣੇ ਆ ਨੀ ਯਾਰ ੨੬ ਆ
ਨੀ ਓਹੀ ਜੱਟ ਦੇ ਸੀ ਰੌਲੇ ਬਿੱਲੋ ਬਣੇ ਵੱਟ ਦੇ
ਹੋ ਬਾਏ ਨੇਚਰ ਆ ਗੱਬਰੂ ਸੈਵੇਜ ਬੱਲੀਏ
ਸ਼ੌਂਕੀ ਨਾਰਾਂ ਦਾ ਨੀ ਕਾਰਾਂ ਦਾ ਕਰੇਜ਼ ਬੱਲੀਏ
ਲੱਗੇ ਗੁੱਤ ਉੱਤੇ ਰੋਲੀ ਥੋੜੀ ਰਫ਼ ਆ ਨੀ ਬੋਲੀ
ਮਾਝਾ ਏਰੀਆ ਤੇ ਲੁੱਕ ਵਿੰਟੇਜ ਬੱਲੀਏ
ਹੋ ਯਾਰ ਸੋਹਣੀਏ ਬਲੱਡ-ਆਂ ਨਾ ਗ੍ਰਿਪ-ਆਂ ਵਿੱਚੋਂ ਨੀ
ਯਾਰ ਯਾਰੀਆਂ ਦੇ ਤਗੜੇ ਗ੍ਰਿਪ-ਆਂ ਵਿਚੋਂ ਨੀ
ਹੋ ਚਾਂਦੀ ਰੰਗੀ ਏ ਤੂੰ ਜਿਹੜੇ ਉੱਤੇ ਹਵਾ ਕਰਦੀ
24 ਕੈਰੇਟ ਦੇ ਗੋਲਡ ਬ੍ਰੇਕ-ਆਂ ਵਿੱਚੋਂ ਨੀ
ਹੋ ਤੇਰੇ ਸਿਰ ਤੇ ਗਵਾਨੀਆਂ ਦੀ ਡਸਟ ਚੜ੍ਹੀ
ਤੇਰੇ ਨੈਨਾਂ ਵਿੱਚੋਂ ਗੱਬਰੂ ਲਈ ਲਸਟ ਬੜੀ
ਡਿਫੋਕਸ ਨਾ ਕਰੀਂ ਉਂਝ ਲੁੱਟੀ ਜਾ ਨਜ਼ਾਰੇ
ਹਜੇ ਸਾਨੂੰ ਕਾਮਯਾਬੀ ਦੀ ਆ ਟਰੱਸਟ ਬੜੀ
ਹੋ ਬੜੀ ਨਿੱਕਰੇ ਤੂੰ ਟੋੱਲੀ ਦੀ ਜੁਗਤ ਵਰਗੀ
ਲੱਗੀ ਟੀਸੀ ਉੱਤੇ ਪੱਕੀ ਹੋਈ ਲਗਾਤ ਵਰਗੀ
ਜਾਨ ਧੱਕੇ ਨਾਲ ਆਸ਼ਿਕਾਂ ਦੀ ਲੈਣ ਨੂੰ ਫਿਰੇ
ਮੌਡੀਫਾਈਡ ਰੱਫਲ ਇਨ ਸੌਸ ਵਰਗੀ
ਹੋ ਇਕ ਰੱਬ ਤੋਂ ਸਿਵਾ ਨਾ ਕਿੱਤੇ ਹੱਥ ਆੜਿਆ
ਜਿਉਂਦਾ ਰਹਿ ਤੂੰ ਵੀ ਚੀਤਿਆਂ ਨਾਲ ਸਾਥ ਛੱਡੇਗਾ
ਸੱਡੀ ਕਿਸੇ ਨਾਲ ਇੰਡਸਟਰੀ ਚ ਦੌਰ ਨੀ ਕੋਈ
ਜਦੋ ਦਿਲ ਕਿੱਤਾ ਭਿੰਡਰਾਂ ਓਵੇਂ ਗਾਣਾ ਕੱਢਿਆ
ਬਾਕੀ ਸੱਬ ਯਾਰਾਂ ਮਾਲਿਕ ਦੇ ਉੱਤੇ ਛੱਡਿਆ
ਬਾਕੀ ਸੱਬ ਸੱਚੇ ਬਾਦਸ਼ਾਹ ਦੇ ਉੱਤੇ ਛੱਡਿਆ
Written by: Saabi Bhinder
instagramSharePathic_arrow_out􀆄 copy􀐅􀋲

Loading...