album cover
Pariye
329
Indian Pop
Pariye was released on April 28, 2023 by Tips Music Limited as a part of the album Pariye - Single
album cover
Release DateApril 28, 2023
LabelTips Music Limited
Melodicness
Acousticness
Valence
Danceability
Energy
BPM95

Credits

PERFORMING ARTISTS
Karan Sehmbi
Karan Sehmbi
Actor
COMPOSITION & LYRICS
King Ricky
King Ricky
Songwriter
Rox A
Rox A
Composer
PRODUCTION & ENGINEERING
Tips Industries Ltd
Tips Industries Ltd
Producer

Lyrics

ਬੜੀ ਭੋਲੀ ਜੀ ਇੱਕ ਸੂਰਤ
ਮੇਰੇ ਜੀਨ ਦੀ ਬਣੀ ਜ਼ਰੂਰਤ
ਤਕਦੇ ਦਿਲ ਵਿੱਚ ਉੱਤਰ ਗਈ ਜੋ ਬਕਮਾਲ
ਜੀਵੇਂ ਡਿਗਦਾ ਹੋਵੇ ਝਰਨਾ
ਓਹਦੇ ਜ਼ੁਲਫ ਦਾ ਇੰਜ ਬਿਖਰਨਾ
ਜਾਵਾਂ ਸਕਦੇ ਮੈਂ ਤੇਰੀ ਸਾਦਗੀ ਬੇਮਿਸਾਲ
ਨੀ ਪਰੀਏ ਨੀ ਪਰੀਏ
ਤੂੰ ਦੱਸ ਹੁਣ ਕਿ ਕਰੀਏ
ਉਲਝੇ ਤੇਰੇ ਨੈਣਾ ਦੇ ਸਵਾਲ
ਮੈਂ ਆਸ਼ਿਕ ਨਵਾਂ ਨਵਾਂ
ਨਾ ਕਰ ਦਈ ਤਬਾਹ ਤਬਾਹ
ਇਸ ਤੜਪ ਦੇ ਦਿਲ ਦਾ ਕਰਲੇ ਤੂੰ ਖਿਆਲ
ਨੀ ਪਰੀਏ ਨੀ ਪਰੀਏ
ਆ ਮੇਰੀ ਜਾਂ ਹੁਣ ਹੋਰ ਨਾ ਤੂੰ ਤੜਪਾ
ਰੂਹ ਬਣਕੇ ਮੇਰੇ ਵਿੱਚ ਕੀਤੇ ਛੁਪਜਾ
ਨਾ ਤੇਰੇ ਨਾ ਮੈਨੂੰ ਬਹੁਤ ਅਜ਼ੀਜ਼ ਹੋਇਆ
ਹਾਂ ਕਮਲਾ ਮੈਂ ਤੇਰਾ ਮੁਰੀਦ ਹੋਇਆ
ਨੀ ਪਰੀਏ ਨੀ ਪਰੀਏ
ਸੱਡਾ ਲਈ ਹੱਥ ਫ਼ੜੀਏ
ਮੈਂ ਪਿਆਸ ਤੂੰ ਪਾਣੀ ਬਣਕੇ ਰਹਿਣਾ ਨਾ
ਮੈਂ ਆਸ਼ਿਕ ਨਵਾਂ ਨਵਾਂ
ਨਾ ਕਰ ਦਈ ਤਬਾਹ ਤਬਾਹ
ਇਸ ਤੜਪ ਦੇ ਦਿਲ ਦਾ ਕਰਲੇ ਤੂੰ ਖਿਆਲ
ਨੀ ਪਰੀਏ ਨੀ ਪਰੀਏ
ਤੂੰ ਦੱਸ ਹੁਣ ਕਿ ਕਰੀਏ
ਉਲਝੇ ਤੇਰੇ ਨੈਣਾ ਦੇ ਸਵਾਲ
ਮੈਂ ਆਸ਼ਿਕ ਨਵਾਂ ਨਵਾਂ
ਨਾ ਕਰ ਦਈ ਤਬਾਹ ਤਬਾਹ
ਇਸ ਤੜਪ ਦੇ ਦਿਲ ਦਾ ਕਰਲੇ ਤੂੰ ਖਿਆਲ
ਨੀ ਪਰੀਏ ਨੀ ਪਰੀਏ
ਰਾਹ ਜੰਨਤ ਦਾ ਤੇਰੀ ਅੱਖ ਏ
ਡੋਬਿਆ ਦਿਲ ਗਹਿਰਾਈਆਂ ਟੱਕ ਏ
ਰਿੱਕੀ ਨੇ ਜੋ ਲਿਖਿਆ ਸੱਚ ਏ ਤੇਰਾ ਜਮਾਲ
ਤੇਰੇ ਚਿਹਰੇ ਵਿੱਚ ਕੋਈ ਖਿੱਚ ਏ
ਜ਼ਿੰਦਗੀ ਕੋਲ ਮੇਰੇ ਬਸ ਇਕ ਏ
ਤਾਹੀ ਦਿਲ ਵਿੱਚ ਰੱਖਣਾ ਚੌਂਦਾ ਨੀ ਮਲਾਲ
ਨੀ ਪਰੀਏ ਨੀ ਪਰੀਏ
ਫਸਾਣਾ ਆ ਬਣੀਏ
ਜੇਹੜਾ ਰਹੇ ਜ਼ੁਬਾਨ ਤੇ ਸਭਦੇ ਸਾਲੋ ਸਾਲ
ਮੈਂ ਆਸ਼ਿਕ ਨਵਾਂ ਨਵਾਂ
ਨਾ ਕਰ ਦਈ ਤਬਾਹ ਤਬਾਹ
ਇਸ ਤੜਪੇ ਦਿਲ ਦਾ ਕਰਲੇ ਤੂੰ ਖਿਆਲ
ਨੀ ਪਰੀਏ ਤੂੰ ਦੱਸ ਹੁਣ
ਉਲਝੇ ਤੇਰੇ ਨੈਣਾ ਦੇ ਸਵਾਲ
ਮੈਂ ਆਸ਼ਿਕ ਨਵਾਂ ਨਵਾਂ
ਨਾ ਕਰ ਦਈ ਤਬਾਹ ਤਬਾਹ
ਇਸ ਤੜਪ ਦੇ ਦਿਲ ਦਾ ਕਰਲੇ ਤੂੰ ਖਿਆਲ
ਨੀ ਪਰੀਏ ਨੀ ਪਰੀਏ
Written by: King Ricky, Rox A
instagramSharePathic_arrow_out􀆄 copy􀐅􀋲

Loading...