album cover
Akhan
19,907
Regional Indian
Akhan was released on April 1, 2024 by Juke Dock as a part of the album L.B.E
album cover
AlbumL.B.E
Release DateApril 1, 2024
LabelJuke Dock
Melodicness
Acousticness
Valence
Danceability
Energy
BPM61

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
ProdGk
ProdGk
Composer
Pagga
Pagga
Songwriter

Lyrics

ਪ੍ਰੋਡਗਕ
ਓਹ ਬੈਠੀ ਝੀਲ ਦੇ ਕਿਨਾਰੇ
ਪੈਰ ਪਾਣੀ ਵਿਚ ਤਾਰੇ
ਓਹ ਡੇਅਰੀ 'ਚ ਸ਼ਾਇਰੀ ਲਿਖਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਓ, ਕਦੇ ਦਿਲ ਵਿੱਚ ਤੂੰ ਆਵੇ
ਕਦੇ ਦਿਲ ਤੇਰੇ 'ਤੇ ਔਂਦਾ
ਮਨਮਾਨੀਆਂ ਕਰਾਵੇ ਹਣੀਆਂ
ਓਏ ਹਨੀਆ ਤੂੰ ਕਿ ਚਾਹੁੰਦਾ?
(ਓਏ ਹਣੀਆ ਤੂੰ ਕਿ ਚਾਹੁੰਦਾ?)
ਕਿਹਦੇ ਵਰਗੀ ਮੈਂ ਤੈਨੂੰ ਕੇਹ ਦਿਆਂ?
ਹਾਏ, ਦਵਾਂ ਮੈਂ ਮਿਸਾਲ ਕਿਸਦੀ?
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੋ, ਸਿਲਸਿਲਾ ਬਣਜੇ
ਮੁਲਾਕਾਤਾਂ ਹੋਣ ਕਦੀ-ਕਦੀ
ਹੋ, ਸ਼ਾਲਾ ਕਰੇ ਖੈਰ, ਕੀਤੇ ਜਾਣ ਨਾ ਇਹ ਠਹਿਰ
ਤੁਰੇ ਤੇਰੇ ਵੱਲ ਪੈਰ ਹਾਏ ਨੀ
ਤੁਰੇ ਤੇਰੇ ਵੱਲ ਪੈਰ ਹਾਏ ਨੀ
ਓਏ ਅਦਾਵਾਂ ਦੀ ਪੇਸ਼ਕਾਰੀ
ਸਾਡੀ ਚਲਦੀ ਨਾ ਪੇਸ਼ ਜੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
ਹੁਣ ਅੱਖਾਂ ਵਿੱਚ ਤੂੰ ਦਿਸਦੀ
Written by: Pagga, ProdGk
instagramSharePathic_arrow_out􀆄 copy􀐅􀋲

Loading...