album cover
Hulaare
4,869
Indian Pop
Hulaare was released on April 11, 2024 by Sony Music India / Nine as a part of the album Hulaare - Single
album cover
Release DateApril 11, 2024
LabelSony Music India / Nine
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Shahat Gill
Shahat Gill
Performer
Kaptaan
Kaptaan
Performer
COMPOSITION & LYRICS
Taranjeet Singh
Taranjeet Singh
Composer, Lyrics
Manpreet Singh
Manpreet Singh
Composer, Lyrics
PRODUCTION & ENGINEERING
N Vee
N Vee
Producer

Lyrics

ਮੈਂ ਚਮਕੀਲੀ ਚੰਨ ਤੋਂ
ਮੈਂ ਏ ਲੰਮੀ ਗੰਨ ਤੋਂ
ਹੋ ਫੁੱਲਾਂ ਜਹੀ ਉਤੋਂ ਦਿਲ ਪਾਏ ਆ ਨੀ ਹਾਰੇ
ਭੋਰ ਮੈਨੂੰ ਭੈੜੇ ਭੈੜੇ ਕਰਦੇ ਇਸ਼ਾਰੇ
ਮੇਰੇ ਉੱਤੇ ਮਰਦੇ ਆ ਬੱਦਲ ਵਿਚਾਰੇ
ਮੈਨੂੰ ਅੱਖਾਂ ਮਾਰਦੇ ਏ ਅੰਬਰਾਂ ਦੇ ਤਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਗੱਬਰੂ ਕੁਵਾਰੇ
ਹੋ ਨੱਚਦੀ ਨੂੰ ਫੜ੍ਹ ਕੇ ਨਚਾ ਲਈ
ਤੇ ਹੱਥ ਮੇਰੇ ਲੱਕ ਉੱਤੇ ਪਾ ਲਈ
ਜੇ ਬੋਤਲ ਆਲੀ ਪੀਕੇ ਬੋਰ ਹੋਗਿਆ
ਤੇ ਪੇਗ ਮੇਰੇ ਨੈਣਾਂ ਵਿਚੋ ਲਾ ਲੈ
ਹੋ ਬੱਡਿਆਂ ਦਾ ਅੱਜ ਖੁਸ਼ ਜੀ ਹੋਗਿਆ
ਦੀਦਾਰ ਸੇਨੋਰਿਟਾ ਦਾ ਫ੍ਰੀ ਹੋਗਿਆ
ਜਿਧਰ ਨੂੰ ਤੁੱਰੀ ਅੱਗ ਤੁਰਦੀ ਗਈ
ਲੋਕੀ ਕਹਿੰਦੇ ਸੜਕਾਂ ਤੇ ਕਿ ਹੋਗਿਆ
ਹੋ ਸਾਰੇ ਕਹਿੰਦੇ ਇੱਕ ਵਾਰੀ ਟੱਕ ਮੁਟਿਆਰੇ
ਇੱਕ ਵਾਰੀ ਟੱਕ ਲਈ ਤੇ ਕਹਿਣ ਗੇ ਦੁਬਾਰੇ
ਜੇ ਟੱਕ ਲਾ ਦੁਬਾਰੇ ਫੇਰ ਜਾਂਦੇ ਵਾਰੇ ਵਾਰੇ
ਵਾਰੇ ਵਾਰੇ ਗਏ ਜਦੋ ਵਾਲ ਜੇ ਖਲਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਗੱਬਰੂ ਕੁਵਾਰੇ
ਵੇ ਜਿੱਥੇ ਹੋਟ ਲੱਕ ਲੈਕੇ ਖੜ੍ਹਦੀ
ਸਨੋ ਚ ਵੀ ਗਰਮੀ ਆ ਕਰਦੀ
ਕਾਤਿਲ ਜੇਹਾ ਕੋਕਾ ਪਾਈ ਫਿਰਦੀ
ਹਾਏ ਕੁੜੀ ਕਾਜੂ ਕਤਲੀ ਦੇ ਵਰਗੀ
ਮੈਂ ਚਿੱਕ ਲਗਦੀ
ਸੋ ਸਿੱਕ ਲਗਦੀ
ਲੰਬੋ ਵਿੱਚ ਬੈਠੀ ਕੁੜੀ ਲਿੱਟ ਲਗਦੀ
ਓਹ ਡੱਲਾਸ ਦੇ ਫੈਲ ਮੈਂ ਫਰੂਟ ਕਰਤੇ
ਕਪਤਾਨ ਦੇ ਮੈਂ ਗੀਤ ਵਾਂਗੂ ਹਿਤ ਲਗਦੀ
ਹੋ ਵਿੱਚ ਬੈਠੀ ਗੋਰੀ ਗੋਰੀ ਸ਼ੀਸ਼ੇ ਕਾਲੇ ਕਾਲੇ
ਕਾਲੇ ਕਾਲੇ ਸ਼ੇਡ ਅੱਖਾਂ ਨੀਲੀਆਂ ਤੇ ਲਾਲੇ
ਨੀਲੀਆਂ ਅੱਖਾਂ ਨੇ ਭੂਰੇ ਗੱਬਰੂ ਆ ਮਾਰੇ
ਮਾਸ਼ਾਅੱਲਾਹ ਮਾਸ਼ਾਅੱਲਾਹ ਕਰਦੇ ਵਿਚਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਮੇਰੇ ਮੇਰੇ ਮੇਰੇ
ਹੋ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ
ਮੈਂ ਮਾਰੇ ਮੁੰਡੇ ਸਾਰੇ ਸਾਰੇ ਸਾਰੇ
ਹੋ ਗੱਬਰੂ ਕੁਵਾਰੇ
ਹੋ ਗੱਬਰੂ ਕੁਵਾਰੇ
Written by: Manpreet Singh, Taranjeet Singh
instagramSharePathic_arrow_out􀆄 copy􀐅􀋲

Loading...