album cover
Bamb
3,295
Indian Pop
Bamb was released on April 23, 2025 by Sony Music India / Nine as a part of the album Bamb - Single
album cover
Release DateApril 23, 2025
LabelSony Music India / Nine
Melodicness
Acousticness
Valence
Danceability
Energy
BPM176

Music Video

Music Video

Credits

PERFORMING ARTISTS
Shahat Gill
Shahat Gill
Performer
Rony Ajnali
Rony Ajnali
Performer
Gill Machhrai
Gill Machhrai
Performer
COMPOSITION & LYRICS
Rony Ajnali
Rony Ajnali
Lyrics
Gill Machhrai
Gill Machhrai
Lyrics
PRODUCTION & ENGINEERING
Dilmaan
Dilmaan
Producer

Lyrics

ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਬਿੰਦੀ ਮੱਥੇ ਉੱਤੇ ਵੇਣੀ ਵਿੱਚ ਵੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਮਿੱਠਾ ਮਿੱਠਾ ਬੋਲਦੀ
ਮੈਂ ਲੰਘਾਂ ਜਦੋ ਕੋਲ ਦੀ
ਓਹ ਵੀ ਫਿੱਰੇ ਛੜਾ
ਮੈਂ ਵੀ ਦਿਲ ਜੇਹਾ ਨੀ ਤੋਲ ਦੀ
ਅੰਗਾਂ ਵਿੱਚ ਮੋਗਰੇ ਦੇ ਫੁੱਲਾਂ ਦੀ ਫ੍ਰੇਗਰੈਂਸ
ਬੁੱਲ ਰੈੱਡ ਰੈੱਡ ਆ
ਤੇ ਥੋੜੀ ਉੱਤੇ ਮੋਲ ਵੀ
ਗੱਡੀਆਂ ਤੋਂ ਲੇਕੇ ਗੋਲੀਆਂ ਚਲਾਉਣ ਦੇ
ਪਤਲੋ ਨੂੰ ਆਉਂਦੇ ਸਾਰੇ ਢੰਗ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਬਿੰਦੀ ਮੱਥੇ ਉੱਤੇ ਵੇਣੀ ਵਿੱਚ ਵੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਟੋਰ ਮੇਰੀ ਦੱਸ ਵਟਾ ਦੱਸ ਵਿੱਚ ਨਸ਼ਾ ਏ ਜੀ
ਚੁੰਨੀਆਂ ਤੋਂ ਵਨ ਪੀਸ ਸੱਬ ਮੈਨੂੰ ਪਤਾ ਏ ਜੀ
ਵਾਜ ਮੇਰੀ ਕੰਨਾਂ ਵਿੱਚ ਇਦਾਂ ਵੱਸ ਜਾਂਦੀ ਏ
ਪੂਰੀ ਫੀਲ ਬਣਕੇ ਜੇ ਗੋਂਦੀ ਜੀਵੇਂ ਲਤਾ ਏ ਜੀ
ਪੂਰੀ ਫੀਲ ਬਣਕੇ ਜੇ ਗਾਉਂਦੀ ਜੀਵੇਂ
ਕੋਕਾ ਪਾਉਂਦੀ ਨੱਕ ਚ
ਤੇ ਪੈਰਾਂ ਚ ਪੁੰਜੇਬ ਆ
ਸਾਦਗੀ ਵੀ ਰੱਜ ਕਿ ਆ
ਜ਼ਰਾ ਨਾ ਫ਼ਰੇਬ ਆ
ਨਖਰੋ ਦੇ ਨਖਰੇ ਦਾ ਹਕ਼ ਸਾਨੂੰ ਦੇ ਦੇਓ
ਬਦਲੇ ਚ ਕੋਹਿਨੂਰ ਦਿੰਦੇ ਅੰਗਰੇਜ਼ ਆ
ਰੂਸੀਆ ਵੀ ਹੁਸਨ ਉਧਾਰ ਮੰਗ ਦਾ
ਪਤਲੋ ਦੇ ਪਿੱਛੇ ਸ਼ਿੜੀ ਜੰਗ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਬਿੰਦੀ ਮੱਥੇ ਉੱਤੇ ਵੇਣੀ ਵਿੱਚ ਵੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਤੀਜੇ ਦਿਨ ਮੈਨੂੰ ਵੇ ਨਜ਼ਰ ਪੱਕੀ ਲੱਗਦੀ ਆ
ਮੱਖਣ ਮਲਾਈ ਨਿਰੀ ਚੰਨ ਵਾਂਗੂ ਜੱਗ ਦੀਆਂ
ਰਾਤਾਂ ਦਿਆ ਨੀਂਦਰਾ ਨੂੰ ਚੁਟਕੀ ਚ ਦਾ ਦਵਾਂ
ਅੱਖ ਮੇਰੀ ਤੰਗ ਵੇ ਬਨਾਰਸ ਦੇ ਠੱਗ ਦਿਆ
ਅੱਖ ਮੇਰੀ ਤੰਗ ਵੇ ਬਨਾਰਸ ਦੇ ਠੱਗ ਦਿਆ
ਨਖਰੋ ਦੇ ਨਖਰੇ ਦੇ ਥੱਲੇ ਆਉਂਦੀ ਕੂਪ ਆ
ਲੱਖ ਲੱਖ ਲੱਗ ਜਾਣਦਾ ਪਾਉਂਦੀ ਜੇਡੇ ਸੂਟ ਆ
ਗਿੱਲ ਰੋਨੀ ਤੇਰੇ ਉੱਤੇ ਫਿਰਦੀ ਓਹ ਮਰਦੀ
ਜਿਹੜੀ ਮਰਜਾਣਿਆ ਵੇ ਸੱਬ ਤੋਂ ਕਿਊਟ ਆ
ਫੁੱਲਾ ਜੇਹੀ ਮਹਿਕ ਵੇ ਹੁਸਨ ਛੱਡ ਦਾ
ਭਾਰ ਮੇਰਾ ਹੌਲਾ ਜੀਵੇਂ ਖੰਭ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਬਿੰਦੀ ਮੱਥੇ ਉੱਤੇ ਵੇਣੀ ਵਿੱਚ ਵੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
ਰੰਗ ਗੋਰਾ ਗੋਰਾ ਮੁਖੜੇ ਤੇ ਸੰਗ ਆ
ਜੀ ਕੁੜੀ ਪੂਰੀ ਬੰਬ ਆ
ਜੀ ਕੁੜੀ ਪੂਰੀ ਬੰਬ ਆ
Written by: Gill Machhrai, Rony Ajnali
instagramSharePathic_arrow_out􀆄 copy􀐅􀋲

Loading...