album cover
Hustle Flow
209
Pop
Hustle Flow was released on April 15, 2024 by Sky Digital as a part of the album Hustle Flow - Single
album cover
Release DateApril 15, 2024
LabelSky Digital
Melodicness
Acousticness
Valence
Danceability
Energy
BPM92

Credits

PERFORMING ARTISTS
Roop Bhullar
Roop Bhullar
Performer
Azaad 4L
Azaad 4L
Performer
COMPOSITION & LYRICS
Roop Bhullar
Roop Bhullar
Songwriter
PRODUCTION & ENGINEERING
Santali Beats
Santali Beats
Producer

Lyrics

Watch me shoot this motherfucker
Look!
Yeah, yeah
Yeah, Roop
Yeah
ਚੋਂਦੀਆਂ ਛੱਤਾਂ 'ਚ ਜਿਹੜੇ ਸੁੱਤੇ ਹੋਣ ਨੀ
ਮਹਿਲਾਂ ਆਲ਼ਿਆਂ ਨੂੰ ਫ਼ਿਰ ਸਾਉਣ ਨਹੀਂ ਦਿੰਦੇ
ਭਰਕੇ ਡੱਬਾਂ ਨਾ' ਪੈਂਦੇ ਰੱਖਣੇ, ਕੁੜੇ
ਐਥੇ ਨੀ ਸ਼ਰੀਫ਼ੀ ਵਿੱਚ ਜਿਉਣ ਨਹੀਂ ਦਿੰਦੇ
ਬੈਠੇ industry 'ਚ ਸੱਪ ਬਣਕੇ
ਨੀ ਉਹਨਾਂ ਨਾਗਾਂ ਨੂੰ ਵੀ ਫੰਨ ਫ਼ੈਲਾਉਣ ਨਹੀਂ ਦਿੰਦੇ
ਵੱਜਦੀ ਆ ਥਾਪੀ ਫ਼ਿਰ ਹੋ ਕੇ ਸਾਹਮਣੇ
ਨੀ ਜੇ ਕੋਈ ਅੜੀ ਵਿੱਚ ਕਹਿ ਦੇ, "ਤੈਨੂੰ ਗਾਉਣ ਨਹੀਂ ਦਿੰਦੇ"
ਮੇਰੇ ਨਾਲ਼ ਬਹਿਜੇ ਜੋ, ਗਿਆਨ ਵਾਹਵਾ ਲੈ ਜਾਏ
ਮੈਥੋਂ ਸਿੱਖਿਆ ਨੀ ਹੁੰਦਾ ਫ਼ਿਰ fail ਕਿੱਥੇ ਐ
ਗੀਤਾਂ ਵਿੱਚ ਆਜੋ, ਚਾਹੇ ਓਦਾਂ ਦੇਖ ਲਵੋ
ਤਾਂ ਵੀ ਤੁਹਾਡਾ ਹੋਣਾ ਮੇਰੇ ਨਾਲ਼ ਮੇਲ ਕਿੱਥੇ ਐ
ਪਿਆ ਜੁੰਮੇਵਾਰੀਆਂ ਦਾ ਭਾਰ ਮੋਢਿਆਂ ਉੱਤੇ
ਘਰੇ ਬਹਿ ਕੇ ਖਾਣੇ ਆਲ਼ਾ ਨੀਂ
ਦੁਨੀਆਂ ਹਿਲਾ ਕੇ ਜਾਊਂਗਾ
ਐਦਾਂ ਜੱਟ ਜਾਣ ਆਲ਼ਾ ਨੀਂ
ਮੈਂ ਕਿਹਾ, "ਦੁਨੀਆਂ ਹਿਲਾ ਕੇ ਜਾਊਂਗਾ" (Yeah)
ਐਦਾਂ ਜੱਟ ਜਾਣ ਆਲ਼ਾ ਨੀਂ (Azaad)
Aanh, ਲੋਕਾਂ ਦੀ ਸੋਚਾਂ ਨੂੰ ਵੀ ਸੋਚਾਂ ਵਿੱਚ ਪਾਉਣਾ
ਹਾਲੇ 'ਡੀਕੀ ਚੱਲੋ ਬਹਿ ਕੇ, ਬਥੇਰਾ ਕੁੱਝ ਆਉਣਾ
ਲਿਖੀ ਬੈਠੇ ਗੀਤ, ਨਿਰ੍ਹਾ pen ਤੋਂ ਜਵਾਲਾ
ਔਖਾ ਹੋਜੂ ਥੋਨੂੰ ਗੀਤ ਫ਼ਿਰ ਕੰਨਾਂ ਵਿੱਚ ਪਾਉਣਾ
ਭੁੱਖਾ ਨਹੀਂ ਮੈਂ ਜਾਂਦਾ, ਦੇਖੀਂ ਦੁਨੀਆਂ ਨੂੰ ਖਾਂਦਾ
ਹਾਲੇ ਭਰਨਾ ਏਂ ਭਾਂਡਾ, ਰੱਖ ਖ਼ਾਲੀ ਨਹੀਂ ਮੈਂ ਜਾਂਦਾ
ਬਣਾ ਬੋਝ ਮਾੜੀ ਸੋਚ ਉੱਤੇ, ਉੱਠਣ ਨਾ ਦਵੇ
ਮੇਰਾ ਰੱਬ ਦੇ ਭਰੋਸਾ, ਓਹੀ ਟੁੱਟਣ ਨਾ ਦਵੇ
ਦੂਰ ਅੱਖੋਂ ਕਿਵੇਂ ਹੋਜਾਂ, ਹਾਲੇ ਰੜਕੂੰ ਕਈਆਂ 'ਚ
ਮਾੜਾ time ਬਣਕੇ ਮੈਂ ਹਾਲੇ ਫੜਕੂੰ ਕਈਆਂ 'ਚ
ਅੱਧਾ ਬੰਦਾ ਚੰਗਾ, ਅੱਧਾ ਮਾੜਾ ਏ Azaad
ਹੋ ਕੇ ਦਿਲ ਦੇ ਕਰੀਬ, ਫ਼ਿਰ ਧੜਕੂੰ ਕਈਆਂ 'ਚ
ਅਸੀਂ ਬੜਕਾਂ 'ਚ ਬੋਲ, ਥੋਡੇ ਹਲਕਾਂ 'ਚ ਹੋ ਗਏ
ਅਸੀਂ ਮੜਕਾਂ ਤੇ ਵੈਰੀ ਸਾਡੇ ਸੜਕਾਂ 'ਤੇ ਹੋ ਗਏ
ਮਾੜਾ ਬੋਲਣ ਆਲ਼ੇ ਬੰਦੇ, ਸਾਲੇ, ਰੜਕਾਂ 'ਚ ਹੋ ਗਏ
ਓਹੋ ਵਹਿਮਾਂ ਵਿੱਚ ਰਹਿ ਗਏ, ਅਸੀਂ ਤਰਕਾਂ 'ਤੇ ਹੋ ਗਏ
ਹੋ, ਕੱਲ੍ਹ ਦਾ ਪਤਾ ਨਹੀਂ, ਕੱਲ੍ਹ ਵੇਖੀ ਜਾਊਗੀ
ਹਾਲ ਦੀ ਘੜੀ ਤਾਂ ਕੰਮ good ਚੱਲਦੈ
ਤੁਰਦਾ ਜਦੋਂ ਆਂ ਹੁੰਦੀ "ਠੱਕ-ਠੱਕ" ਨੀ
ਗੱਭਰੂ ਦੇ ਪੈਰੀਂ sole wood ਚੱਲਦੈ
ਮਾਝੇ ਆਲ਼ਾ ਵੇਖ ਤੇਰੇ hood ਚੱਲਦੈ
ਔਖੇ time ਮੋਢੇ ਬੱਸ ਚਾਰ ਹੋਣ ਨੀ
ਹੋਰ ਦੱਸ ਕੀ ਚਾਹੀਦੈ?
ਮਾਪਿਆਂ ਦੇ ਵਰਗੇ ਹੀ ਯਾਰ ਹੋਣ ਨੀ
ਹੋਰ ਦੱਸ ਕੀ ਚਾਹੀਦੈ?
ਸਾਰਿਆਂ ਦੇ ਕੰਮ ਇੱਕ ਸਾਰ ਹੋ ਨੀ
ਹੋਰ ਦੱਸ ਕੀ ਚਾਹੀਦੈ?
ਭੰਨਦਾ ਮੈਂ ਆਕੜਾਂ-ਗ਼ਰੂਰ, ਸੋਹਣੀਏਂ
ਆ ਜਾਏ ਐਡਾ ਜਿਹੜਾ ਮਾਨ ਆਲ਼ਾ ਨੀ
ਦੁਨੀਆਂ ਹਿਲਾ ਕੇ ਜਾਊਂਗਾ
ਐਦਾਂ ਜੱਟ ਜਾਣ ਆਲ਼ਾ ਨੀਂ
ਮੈਂ ਕਿਹਾ, "ਦੁਨੀਆਂ ਹਿਲਾ ਕੇ ਜਾਊਂਗਾ"
ਐਦਾਂ ਜੱਟ ਜਾਣ ਆਲ਼ਾ ਨੀਂ
ਅੱਗ ਲੱਗਣੀ ਆਂ ਪੈਰੀਂ, ਪੈਰ ਖਿੱਚਣ ਆਲ਼ਿਆਂ ਦੇ
ਮਾੜਾ ਸਮਾਂ ਦੇਖ ਮੇਰਾ ਅੱਖਾਂ ਮੀਚਣ ਆਲ਼ਿਆਂ ਦੇ
ਭੌਂਕਾਗਿਰੀ ਬਹੁਤ ਚਿਰੀਂ ਚੱਲਦੀ ਨਹੀਂ ਬਹੁਤੀ ਦੂਰ
ਬੰਦਾ ਅਸਲ ਆਵੇ late ਭਾਵੇਂ, ਆਉਂਦਾ ਏ ਜ਼ਰੂਰ
ਬੰਦਾ ਅਸਲ ਆਵੇ late ਭਾਵੇਂ, ਆਉਂਦਾ ਏ ਜ਼ਰੂਰ
Written by: Roop Bhullar
instagramSharePathic_arrow_out􀆄 copy􀐅􀋲

Loading...