Music Video
Music Video
Credits
PERFORMING ARTISTS
Nikk
Performer
Anjali Arora
Performer
Rox A
Performer
COMPOSITION & LYRICS
Nikk
Songwriter
Rox A
Composer
PRODUCTION & ENGINEERING
Rox A
Producer
Lyrics
[Chorus]
ਅੱਸੀ ਕਾਹਦੀਆਂ ਹਾਏ ਤੇਰੇ ਨਾਲ ਲਾ ਲਈਆਂ
ਦਿਲ ਟੁੱਟਿਆ ਤੇ ਨਿੰਦਰਾਂ ਉਡਾ ਲੀਆਂ
ਹਾਏ ਯਾਰਾਂ ਇਹ ਤੂੰ ਕਿ ਕਰਤਾ ਸੋਹਣਿਆ
ਹਾਏ ਯਾਰਾਂ ਇਹ ਤੂੰ ਕਿ ਕਰਤਾ
[Verse 1]
ਸਾਨੂੰ ਤੇਰੇ ਨਾਲ ਕੋਈ ਗੁੱਸੇ ਗਿਲੇ ਨੀ
ਬੱਸ ਰੱਬ ਨਾਲ ਕਿਉਂ ਆਪਾਂ ਮਿਲੇ ਨੀ
[Chorus]
ਹਾਏ ਯਾਰਾਂ ਇਹ ਤੂੰ ਕਿ ਕਰਤਾ ਸੋਹਣਿਆ
ਹਾਏ ਯਾਰਾਂ ਇਹ ਤੂੰ ਕਿ ਕਰਤਾ
ਓਹ ਯਾਰਾਂ ਇਹ ਤੂੰ ਕਿ ਕਰਤਾ
ਓਹ ਯਾਰਾਂ ਇਹ ਤੂੰ ਕਿ ਕਰਤਾ
[Verse 2]
ਲੋਕੀ ਮੈਨੂੰ ਪੁੱਛਦੇ ਕਿਉਂ ਲੋਅ ਲੋਅ ਤੂੰ ਰਹਿਣਾ ਏ
ਓਹਨੇ ਮੈਨੂੰ ਮੇਰੇ ਬੁਰੇ ਵਕਤ ਚ ਛੱਡਿਐ
ਪਾਗਲ ਜੇਹਾ ਸ਼ਾਇਰ ਆ ਮੈਂ ਕਿਸੇ ਦੀ ਵੀ ਸੁਣੀ ਨਾ
ਕਈਆਂ ਦਾ ਤਾਂ ਕਹਿਣਾ ਸੀ ਕਿ ਮਤਲਬ ਕੱਢਿਆਏ
[Verse 3]
ਗੱਲਾਂ ਤੇਰੇ ਬਾਰੇ ਸੁਣੀਆਂ ਨੇ ਬਾਹਲੀਆਂ
ਵੇ ਤੂੰ ਹੋਰ ਕਿਤੇ ਮੁੰਡੀਆਂ ਵਟਾ ਲੀਆਂ
[Chorus]
ਹੋ ਯਾਰਾਂ ਇਹ ਤੂੰ ਕਿ ਕਰਤਾ ਸੋਹਣਿਆ
ਹੋ ਯਾਰਾਂ ਇਹ ਤੂੰ ਕਿ ਕਰਤਾ
[Verse 4]
ਤੂੰ ਕਿਉਂ ਇਹਦਾ ਕੀਤਾ ਸਮਝ ਨਹੀਓ ਆਉਂਦਾ
ਮੈਂ ਦਿਲ ਜਿੱਥੇ ਲਾਵਾਂ ਦਿਮਾਗ ਨਹੀਓ ਲਾਉਂਦਾ
ਪਿਆਰਾ ਤੇਰਾ ਚੇਹਰਾ ਏ ਚੇਤੇ ਬੜਾ ਆਉਂਦਾ
ਜੇ ਜਣਾ ਹੀ ਸੀ ਇਦਾਂ ਫੇਰ ਜਾਨ ਨਾ ਬਣਾਉਂਦਾ
[Verse 5]
ਨਿੱਕ ਮੇਰੀਆਂ ਹੀ ਗਲਤੀ ਐ ਸਾਰੀਆਂ
ਉਤੋਂ ਨਸ਼ੇ ਦੀਆਂ ਆਦਤਾਂ ਨੇ ਪਾ ਲੀਆਂ
[Chorus]
ਹਾਏ ਯਾਰਾਂ ਇਹ ਤੂੰ ਕਿ ਕਰਤਾ ਸੋਹਣਿਆ
ਹਾਏ ਯਾਰਾਂ ਇਹ ਤੂੰ ਕਿ ਕਰਤਾ
ਸਾਨੂੰ ਤੇਰੇ ਨਾਲ ਕੋਈ ਗੁੱਸੇ ਗਿਲੇ ਨੀ
ਬੱਸ ਰੱਬ ਨਾਲ ਕਿਉਂ ਆਪਾਂ ਮਿਲੇ ਨੀ
ਹਾਏ ਯਾਰਾਂ ਇਹ ਤੂੰ ਕਿ ਕਰਤਾ ਸੋਹਣਿਆ
ਹਾਏ ਯਾਰਾਂ ਇਹ ਤੂੰ ਕਿ ਕਰਤਾ
Written by: Nikk, Rox A


