Music Video
Music Video
Credits
PERFORMING ARTISTS
Nikk
Performer
COMPOSITION & LYRICS
Nikk
Songwriter
Rox A
Composer
Lyrics
[Verse 1]
All of my feelings come with you
All of my moments spent with you
[Verse 2]
ਦੱਸ ਵੇ ਲੜਾਈ ਯਾਰਾਂ ਕਿੱਥੇ ਨੀ ਹੁੰਦੀ
ਤੇਰੇ ਬਿਨਾ ਮੂਡ ਆਫ ਤੇਰੇ ਪਿਆਰ ਦਾ
ਜਿੱਦੇ ਦਾ ਤੂੰ ਮੇਰੇ ਨਾਲ ਰੁੱਸ ਕੇ ਗਏ
ਖਾਦਾ ਨੀ ਮੈਂ ਕੁਝ ਓਸ ਐਤਵਾਰ ਦਾ
[Verse 3]
ਮੈਨੂੰ ਦਿਲੋਂ ਪਿਆਰ ਮੈਨੂੰ ਦਿਲੋਂ ਪਿਆਰ
ਮੈਨੂੰ ਦਿਲੋਂ ਪਿਆਰ ਤੇਰੇ ਨਾਲ ਏ ਸੋਹਣਿਆ
ਵੈਸੇ ਅੱਗੇ ਪਿੱਛੇ ਮੁੰਡੇ ਤਾਂ ਹਜ਼ਾਰ ਏ
[Verse 4]
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
[Verse 5]
All of my feelings come with you
All of my moments spent with you
[Verse 6]
ਹੋ ਗੁੱਸੇ ਵਿੱਚ ਸੋਹਣਿਆ
ਤੂੰ ਚੰਗਾ ਬੜਾ ਲੱਗੇ
ਤਾਂ ਹੀ ਇਰੀਟੇਟ ਕਾਰਾ ਮੈਂ
ਤੈਨੂੰ ਕੱਦੇ ਕੱਦੇ ਤਾਂ ਮਨਾਉਣਾ ਚਾਹੀਦਾ
ਇਗਨੋਰੈਂਸ ਨੂੰ ਹੇਟ ਕਾਰਾ ਮੈਂ
[Verse 7]
ਚੁੱਪ ਜੇ ਮੈਂ ਝੂਠ ਤਾਂ ਜਨਾਬ ਕਹੋ ਨਾ
ਕੱਲ੍ਹ ਰਾਤੀ ਕਿੱਥੇ ਸੀ ਜਵਾਬ ਦੋ ਨਾ
ਕਿਸੇ ਹੋਰ ਪਿੱਛੇ ਕਿਸੇ ਹੋਰ ਪਿੱਛੇ
ਕਿਸੇ ਹੋਰ ਪਿੱਛੇ ਜਾਂਦੀ ਜੇ ਮੈਂ ਦੇਖ ਲਏ
ਤੇਰੀ ਆਗ ਲਾਕੇ ਫੂਕ ਦੇਣੀ ਕਾਰ ਏ
[Verse 8]
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
[Verse 9]
All of my feelings (all of my feelings)
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
[Verse 10]
ਮੰਨ'ਦੀ ਮੈਂ ਐਟੀਟਿਊਡ ਜ਼ਿਆਦਾ ਤੇਰੇ ਚ
ਸਹਿਣੀ ਆ ਮੈਂ ਤੇਰੇ ਕਰਕੇ
ਤੈਨੂੰ ਵੀ ਥੋੜਾ ਜਾ ਚੇਂਜ ਹੋਣਾ ਪੈਣਾ ਏ
ਹੋਣਾ ਪੈਣਾ ਨਿੱਕ ਮੇਰੇ ਕਰਕੇ
[Verse 11]
ਮੇਰੇ ਅੱਗੇ ਆਕੇ ਨਾ ਬਲੈਂਕ ਹੋਇਆ ਕਰ
ਨਾ ਹਰ ਇਕ ਕੁੜੀ ਨਾਲ ਫਰੈਂਕ ਹੋਇਆ ਕਰ
ਜੋ ਵਿਗੜ ਦਿਆ ਜੋ ਵਿਗੜ ਦਿਆ
ਜੋ ਵਿਗੜ ਦਿਆ ਤੈਨੂੰ ਮੈਂ ਸੁਧਾਰਨੇ
ਜੇਹੜੇ 4-5 ਖਾਸ ਤੇਰੇ ਯਾਰ ਏ
[Verse 12]
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂੰ ਓਹਦੋਂ ਵਡ ਤੇਰੇ ਨਾਲ ਪਿਆਰ ਏ
[Verse 13]
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
Written by: Deepak Sood, Nikk, Rox A


