album cover
Showdown
1,461
Punjabi Pop
Showdown was released on May 10, 2024 by Takeoff Entertainment as a part of the album AURA
album cover
AlbumAURA
Release DateMay 10, 2024
LabelTakeoff Entertainment
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Yuvan
Yuvan
Lead Vocals
Arry Gill
Arry Gill
Performer
TEDD
TEDD
Performer
Gaurav Kaushal
Gaurav Kaushal
Music Director
COMPOSITION & LYRICS
Avtar Singh
Avtar Singh
Songwriter
PRODUCTION & ENGINEERING
Yuvan
Yuvan
Mixing Engineer, Mastering Engineer
TEDD
TEDD
Producer
Gaurav Kaushal
Gaurav Kaushal
Producer

Lyrics

੨ ਬਲਦ ਨਾਗੌਰੀ ਬੋਲੀ ੯ ਲੱਖ ਦੀ
ਵੈਰੀ ਘੂਰ ਮੰਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤਕ ਲਾਣੇਦਾਰ ਦੀ
ਹੈੱਡਲਾਈਨ ਬੰਦੇ ਆ ਜੱਟ ਅਖਬਾਰ ਦੀ
ਕਾਲੀ ਬੱਕੀ, ਗੱਭਰੂ ਦੇ ਥੱਲੇ ਫਬਦੀ
ਤਹੀਓਂ ਫੂਕ ਦਵਾਂ ਕੁੜੇ ਜੱਟ ਨਾਲ ਅੱਗ ਦੀ
ਅੱਸੀ ਪੁੱਗਦੇ ਪੁਗਾਦੇ ਵਾਲੀ ਗੱਲ ਚ ਨੀ ਆਉਂਦੇ
ਜਦੋਂ ਖੁੱਲ ਜਾਂਦੀ ਚੁੱਪ ਫੇਰ ਸਿਰਾ ਹੀ ਕਰਾਉਂਦੇ
ਨਿੱਤ ਰਹਿੰਦੇ ਕੁੜੇ ੩ ਮੇਰੇ ਯਾਰ ਨਾਲ ਨੀ
ਚੌਥਾ ਪਿਟਬੁੱਲ ਰਾਖਾ ਪਹਿਰੇਦਾਰ ਨਾਲ ਨੀ
ਵੈਰੀ ਜਾਧ ਥੱਲੇ ਆਜੇ ਅੱਸੀ ਚੱਬ ਦਿੰਨੇ ਆ
ਨੀ ਬੰਦਾ ਮੁਹ ਹਨੇਰੇ ਕਬਰਾਂ 'ਚ ਦੱਬ ਦਿੰਨੇ ਆ
੨ ਬਲਦ ਨਾਗੌਰੀ ਬੋਲੀ ੯ ਲੱਖ ਦੀ
ਵੈਰੀ ਘੂਰ ਮੰਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤਕ ਲਾਣੇਦਾਰ ਦੀ
ਹੈੱਡਲਾਈਨ ਬੰਦੇ ਆ ਜੱਟ ਅਖਬਾਰ ਦੀ
ਸਾਰੇ ਪਿੰਡ ਵਿਚੋ ਉੱਚੀ ਕੋਠੀ ਬਾਜ ਵਾਲੀ ਨੀ
ਸੱਡੀ ਫਾਇਰ ਕੱਢ ਕੱਢ ਨਿਕਲੇ ਦਿਵਾਲੀ ਨੀ
ਰਾਖਾ ਰਿਫਲਾਂ ਦੇ ਮੁੱਠਿਆਂ ਤੇ ਚਾੜ੍ਹ ਕੇ ਨੀ ਸੋਨਾ
ਦੂਜਾ ਦੱਬ ਨਾਲ 38 ਦਾ ਮੈਂ ਟੰਗਿਆ ਪਰਾਹੁਣਾ
ਖਾਧੀ ਕਾਲੀ, ਨਾ ਗੱਭਰੂ ਦੀ ਅੱਖ ਫੜਕੇ
ਨੀ ਮੈਂ ਦਾਦੇ ਦੇ ਖੁੰਡੇ ਤੇ ਰਾਖਾ ਕੋਕੇ ਜੜ੍ਹਕੇ
ਸਾਡੇ ਸਿਰ ਕੁੜੇ ਕਤਲਾਂ ਦੇ ਕੇਸ ਬੋਲਦੇ
ਨੀ ਅੱਸੀ ਐਰੇ ਗੈਰੇ ਕੋਲੇ ਨਈਓ ਭੇਤ ਖੋਲਦੇ
੨ ਬਲਦ ਨਾਗੌਰੀ ਬੋਲੀ ੯ ਲੱਖ ਦੀ
ਵੈਰੀ ਘੂਰ ਮੰਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤਕ ਲਾਣੇਦਾਰ ਦੀ
ਹੈੱਡਲਾਈਨ ਬੰਦੇ ਆ ਜੱਟ ਅਖਬਾਰ ਦੀ
Written by: Avtar Singh
instagramSharePathic_arrow_out􀆄 copy􀐅􀋲

Loading...