album cover
Channa
77
Punjabi Pop
Channa was released on May 10, 2024 by Takeoff Entertainment as a part of the album AURA
album cover
AlbumAURA
Release DateMay 10, 2024
LabelTakeoff Entertainment
Melodicness
Acousticness
Valence
Danceability
Energy
BPM119

Music Video

Music Video

Credits

PERFORMING ARTISTS
Yuvan
Yuvan
Lead Vocals
Arry Gill
Arry Gill
Performer
Fuego
Fuego
Performer
Tushaar Verma
Tushaar Verma
Music Director
COMPOSITION & LYRICS
Yuvan
Yuvan
Songwriter
Avtar Singh
Avtar Singh
Songwriter
PRODUCTION & ENGINEERING
Yuvan
Yuvan
Mixing Engineer, Mastering Engineer
Fuego
Fuego
Producer
Tushaar Verma
Tushaar Verma
Producer

Lyrics

ਚੰਨਾ, ਕਿਹੜੇ ਬੱਦਲਾ 'ਚ ਖੋ ਗਿਆ ਚੰਨਾ
ਅਰਮਾਨਾ ਤੇਰਿਆ ਦਾ ਸੇਹਰਾ ਬੰਨਾਂ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾਂ
ਓ ਜੇ ਤੂੰ ਮੁੜ ਆਵੇ ਚੰਨਾ
ਪਿਆਰ ਤੇਰਾ ਮੈਨੂੰ ਕਦੇ ਨਈਓ ਭੁੱਲਣਾ
ਦਿਲ ਕਿਸੇ ਹੋਰ ਉੱਤੇ ਵੀ ਨੀ ਡੁੱਲਣਾ
ਅੱਜ ਕੱਲ੍ਹ ਚੁੱਪ ਜੇਹਾ ਰਹਿਣ ਲੱਗਿਆ
ਹੋਰ ਕਿਸੇ ਨਾਲ ਕਦੇ ਨੀ ਮੈਂ ਖੁੱਲ੍ਹਣਾ
ਲੱਭਦਾ ਫਿਰਦਾ ਹਰ ਥਾਂ ਬੱਸ ਤੇਰੇ ਨਿਸ਼ਾਨ ਸੋਹਣੀਏ
ਪੁੱਛਦਾ ਮੈਂ ਫਿਰਾਂ ਥਾਂ ਥਾਂ ਬੱਸ ਤੇਰਾ ਹੀ ਨਾ ਸੋਹਣੀਏ
ਚੰਨਾ, ਕਿਹੜੇ ਬੱਦਲਾ 'ਚ ਖੋ ਗਿਆ ਚੰਨਾ
ਅਰਮਾਨਾ ਤੇਰਿਆ ਦਾ ਸੇਹਰਾ ਬੰਨਾਂ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾਂ
ਓ ਜੇ ਤੂੰ ਮੁੜ ਆਵੇ ਚੰਨਾ
ਮਿਲਦੇ ਸੀ ਨਹਿਰਾਂ ਤੇ
ਸਜਾਉਂਦੇ ਸੋਹਣੇ ਖ਼ਾਬਾਂ ਨੂੰ
ਹਾਏ ਦਿਲ ਚ ਸਵਾਲ ਬੜੇ
ਉਡੀਕ ਦੇ ਜਵਾਬਾਂ ਨੂੰ
ਅਜਾ ਹੁਣ ਘਰ ਮਹਿਮਾਨ ਬਣਕੇ
ਕਰਦਾ ਉਡੀਕ ਤੇਰੀ ਜਾਨ ਬਣਕੇ
ਮੈਨੂੰ ਸੱਚੇ ਆਸ਼ਕਾਂ ਦੀ ਸੌ ਲੱਗੇ ਨੀ
ਪੜ੍ਹਾ ਤੈਨੂੰ ਆਜਾ ਮੈਂ ਕ਼ੁਰਾਨ ਬਣਕੇ
ਤੇਰੇ, ਨੀ ਮੈਂ ਵੇਖਦਾ ਹਾਂ ਸੁਪਨੇ ਸਵੇਰੇ
ਬੱਸ ਰਹਿ ਜਾ ਤੂੰ ਮੇਰੇ ਨੇੜੇ ਨੇੜੇ
ਕਰ ਦੇ ਤੂੰ ਸਾਡੇ ਪਿਆਰ ਦੇ ਨਬੇੜੇ
ਵਿਛੋੜੇ ਸਹਿ ਲਏ ਆ ਬਥੇਰੇ
ਚੰਨਾ, ਕਿਹੜੇ ਬੱਦਲਾ 'ਚ ਖੋ ਗਿਆ ਚੰਨਾ
ਅਰਮਾਨਾ ਤੇਰਿਆ ਦਾ ਸੇਹਰਾ ਬੰਨਾਂ
ਤੇਰੀ ਕੱਲੀ ਕੱਲੀ ਗੱਲ ਵੀ ਮੈਂ ਮੰਨਾਂ
ਓ ਜੇ ਤੂੰ ਮੁੜ ਆਵੇ ਚੰਨਾ
Written by: Avtar Singh, Yuvan
instagramSharePathic_arrow_out􀆄 copy􀐅􀋲

Loading...