Credits
PERFORMING ARTISTS
Bhalwaan
Vocals
Signature by SB
Performer
COMPOSITION & LYRICS
Shawn Bhela
Composer
Pardeep Singh
Lyrics
PRODUCTION & ENGINEERING
Signature by SB
Producer
Lyrics
ਐਬੀ ਲੈਰੀਸਨ
Sb, yo fucking beat
ਓ, ਕੁੱਟੇ ਰੱਖ ਲੈ ਤਿੰਨ ਸ਼ਿਕਾਰੀ
ਨਿੱਤ ਖੁਰਾਕਾਂ ਪਾਵੇ (ਖੁਰਾਕਾਂ ਪਾਵੇ)
ਅੱਲ੍ਹੜ੍ਹ ਕਾਲੀ ਰੇਂਜ 'ਚ ਆਉਂਦੀ
ਮਿੱਤਰਾਂ 'ਤੇ ਪੱਟੂ ਭਾਵੇਂ
ਸਾਡੇ ਯਾਰ ਭਰਾਵਾਂ ਵਰਗੇ ਨੇ (ਆਹ)
ਨੀ, ਓਹ ਸੱਜੀਆਂ ਬਾਹਾਂ ਵਰਗੇ ਨੇ
ਨਾਲੇ ਓਹੀ ਮੌਕੇ ਚਾਰ, ਬਿੱਲੋ-ਓ-ਓ
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ-ਓ-ਓ
ਰੰਗ ਕਾਲਾ ਜੱਚਦਾ ਮਿਤਰਾਂ ਨੂੰ
ਬੰਦਾ ਦੋਗਲਾ ਸਾਨੂੰ ਜੱਚਦਾ ਨਹੀਂ (ਜੱਚਦਾ ਨਹੀਂ)
ਜੇਹੜਾ ਬਹਿ ਕੇ ਉੱਠਦਾ ਯਾਰਾਂ ਨਾ' (ਉੱਠਦਾ ਯਾਰਾਂ)
ਓਹ ਮਿਲੇ ਬਿਨਾ, ਫਿਰ ਬਚਦਾ ਨਹੀਂ
ਜੇਹੜੇ ਉਡਦੇ ਹਵਾ ਜੇਹੀ ਬਾਹਲੀ 'ਚ
ਜੇਹੜੇ ਉੱਡ-ਦੇ ਹਵਾ ਜਿਹੀ ਬਾਹਲੀ 'ਚ
ਅਸੀਂ ਝੱਟ ਲਈ ਦੇ ਆ 'ਤਾਰ, ਬਿੱਲੋ
(ਝੱਟ ਲਈ ਦੇ ਆ 'ਤਾਰ, ਬਿੱਲੋ)
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ
ਓ, ਚਾਂਦੀ-ਚਾਂਦੀ-ਚਾਂਦੀ ਨਿਖਰਦੀ ਜਾਂਦੀ
ਤੇ ਸੜਕਾਂ ਨੂੰ ਸਾਹਾਂ ਕਰਦੀ (ਹਾਏ)
ਪੈਰ ਗੱਬੇ 'ਤੇ ਨਿੱਕਲਦੀ ਜਾਂਦੀ
'ਤੇ ਔਂਦਾ ਜਾਂਦਾ ਅੱਖਾਂ ਕੱਢਦਾ (ਆਹ)
ਕੱਲ੍ਹ ਹੋਰ ਇੱਕ ਕੈਸ਼ 'ਤੇ ਲਿਆਂਦੀ
ਨੀ ਦੇਖ-ਦੇਖ ਨਸ਼ਾ ਚੜ੍ਹਦਾ (ਨਸ਼ਾ ਚੜ੍ਹਦਾ)
ਓ, ਜਿੱਦਾਂ-ਜਿੱਦਾਂ ਗੋਲੀ ਖੁਰਦੀ ਏ ਜਾਂਦੀ
ਨੀ ਲੋਕੀ ਤਾਂ ਮਚਾਉਣੇ ਰੋਜ਼ ਨੇ (ooh)
ਓ, ਤੇਰਾ ਸਦਕਾ, ਆਕੜ ਨੀ ਜਾਂਦੀ
ਆਹ ਲੈ ਹੂੰਝ-ਹੂੰਝ ਕੇ ਧਰਤੇ ਨੀ
ਜੇਹੜੇ ਚੌੜ ਜਿਹੀ ਬਾਹਲੀ ਕਰਦੇ ਸੀ
ਅੱਖ ਚੱਕ ਕੇ ਮੂਹਰੀਓਂ ਲੰਘਦੇ ਨਾ
ਪਿੰਡ ਦੂਜੇ ਪਾਸੀਓਂ ਵੜ੍ਹਦੇ ਨੀ
ਸਾਹ ਖਾ ਜਾਏ ਬੱਚੇ ਤੁਰਦੇ ਦਾ
ਸਾਹ ਖਾ ਜਾਏ ਬੱਚੇ ਤੁਰਦੇ ਦਾ
ਕੋਲੇ ਗਿੱਠ ਜਿੱਡਾ ਹਥਿਆਰ, ਬਿੱਲੋਓਓਓ
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ
ਬੱਸ ਦੋ ਤਰੀਕੇ ਜ਼ਿੰਦਗੀ ਦੇ
ਇੱਕ ਪਿਆਰ 'ਤੇ ਦੂਜਾ ਵਾਰ, ਬਿੱਲੋ-ਓ-ਓ
Written by: Shawn Bhela

