album cover
Dil Da Pecha
album cover
Dil Da Pecha was released on January 20, 2023 by PB65 as a part of the album Dil Da Pecha - Single
January 20, 2023
LabelPB65
BPM100
Melodicness
Acousticness
Valence
Danceability
Energy

Music Video

Music Video

Lyrics

ਮੈਂ ਕਿ ਲੈਣਾ
ਮੈਂ ਕਿ ਲੈਣਾ ਦੁਨੀਆ ਕੋਲੋਂ ਵੇ
ਇੱਥੇ ਲੁਕ ਲੁਕ
ਲੁਲ ਲੁਕ ਕੇ ਸਾਰੇ ਰੋਂਦੇ ਨੇ
ਦਿਲਾਂ ਦਾ ਬੇਲੀ ਜਦੋ ਛੱਡ ਕੇ ਜਾਵੇ
ਹੰਝੂਆਂ ਤੇ ਦਰਦ ਨੂੰ ਕੌਣ ਵੰਡਾਵੇ
ਟੁੱਟ ਗਈ ਏ ਡੋਰ ਤੇ ਖੁੱਲ੍ਹਗੇ ਧਾਗੇ
ਨਾ ਮੈਂ ਰੁਸਣਾ ਨਾ ਮਨਾਣਾ, ਮਨਾਣਾ, ਮਨਾਣਾ
ਮੈਂ ਨਾ ਦਿਲ ਦਾ ਪੇਚਾ ਲਾਉਣਾ
ਸੱਬ ਕਹਿੰਦੇ ਵੱਖਰਾ ਜ਼ਮਾਨਾ
ਨਵੇਂ ਸੱਜਣ ਉੱਤੋ ਨਵੀਆਂ ਗੱਲਾਂ
ਨਵੀਆਂ ਗੱਲਾਂ
ਤੇ ਵੱਖਰਾ ਜ਼ਮਾਨਾ
ਮੈਂ ਤਾਂ ਨਵਿਆਂ ਵਿੱਚ ਪੁਰਾਣਾ
ਹੁਣ ਕਿੱਥੇ ਹੋਣੇ
ਕਿੱਥੇ ਹੋਣੇ ਹੀਰ ਤੇ ਰਾਂਝੇ
ਪੀੜ ਵੀ ਸਾਂਝੀ
ਜਿਹਨਾਂ ਦੀ ਪੀੜ ਵੀ ਸਾਂਝੀ ਤੇ ਸੁੱਖ ਵੀ ਸਾਂਝੇ
ਹੁਣ ਲੋਕੀ ਬੰਦੇ ਨਾ ਦੀਵਾਨੇ
ਦਿਲ ਦੀਆਂ ਗੱਲਾਂ ਦਿਲ ਨਾ ਜਾਨੇ
ਕਿਹਨੂੰ ਮੈਂ ਆਪਣੇ ਹਾਲ ਸੁਣਾਉਣੇ
ਮੈਂ ਤੇ ਆਪਣੇ ਵਿੱਚ ਬੇਗਾਨਾ, ਬੇਗਾਨਾ, ਬੇਗਾਨਾ
ਮੈਂ ਨਾ ਦਿਲ ਦਾ ਪੇਚਾ ਲਾਉਣਾ
ਸੱਬ ਕਹਿੰਦੇ ਵੱਖਰਾ ਜ਼ਮਾਨਾ
ਨਵੇਂ ਸੱਜਣ ਉੱਤੋ ਨਵੀਆਂ ਗੱਲਾਂ
ਨਵੀਆਂ ਗੱਲਾਂ
ਤੇ ਵੱਖਰਾ ਜ਼ਮਾਨਾ
ਮੈਂ ਤਾਂ ਨਵਿਆਂ ਵਿੱਚ ਪੁਰਾਣਾ
Written by: Arjit Singh, Hemant Vijh, Shubham Semwal
instagramSharePathic_arrow_out􀆄 copy􀐅􀋲

Loading...