album cover
Fears
69
R&B/Soul
Fears was released on June 6, 2024 by Premium & Muzzle as a part of the album Fears - Single
album cover
Release DateJune 6, 2024
LabelPremium & Muzzle
Melodicness
Acousticness
Valence
Danceability
Energy
BPM100

Credits

COMPOSITION & LYRICS
Amrinder Singh Sidana
Amrinder Singh Sidana
Songwriter
Hitesh Kapoor
Hitesh Kapoor
Songwriter
PRODUCTION & ENGINEERING
Premium
Premium
Producer

Lyrics

ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਹੱਸਦੇ ਸੀ ਕੱਠੇ
ਹੁਣ ਮੈਂ ਰੋਂਦਾ
ਚੁੱਪ ਕਿਉਂ ਨਾ ਤੂੰ ਕਰਾਵੇ
ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਕੱਲਾ ਹੀ ਮੈਂ
ਜੇ ਲੱਭ ਜਾਂ ਮੈਂ
ਕੋਈ ਮੈਨੂੰ ਘਰ ਲੇਜਾਵੇ
ਜਜ਼ਬਾਤਾਂ ਨਾਲ ਕਿੱਤਾ ਖਿਲਵਾੜ ਕੁੜੇ
ਡੱਰ ਲੱਗਦਾ ਏ ਤੇਰੇ ਇੱਸ ਰੂਪ ਤੋਂ ਮੈਨੂੰ
ਤੈਨੂੰ ਲੱਭ ਗਿਆ ਹੁਣ ਨਵਾਂ ਯਾਰ ਕੁੜੇ
ਕਿ ਕਰਦਾ ਏ ਮੇਰੇ ਜਿੰਨਾ ਪਿਆਰ ਓਹ ਤੈਨੂੰ
ਜੱਦ ਵੇਖਾਂ ਤੈਨੂੰ ਨਾਲ ਓਹਦੇ
ਸੱਚ ਕਵਾਂ ਦਿਲ ਮੇਰਾ ਜਲਦਾ
ਜੇ ਤੂੰ ਖੁਸ਼ ਆ ਤੇ ਖੁਸ਼ ਮੈਂ
ਬੱਸ ਹੰਝੂਆਂ ਦਾ ਡੁੱਲਣਾ ਨੀ ਰੁੱਕਦਾ
ਜੱਦ ਵੇਖਾਂ ਤੈਨੂੰ ਨਾਲ ਓਹਦੇ
ਸੱਚ ਕਵਾਂ ਦਿਲ ਮੇਰਾ ਜਲਦਾ
ਜੇ ਤੂੰ ਖੁਸ਼ ਆ ਤੇ ਖੁਸ਼ ਮੈਂ
ਬੱਸ ਹੰਝੂਆਂ ਦਾ ਡੁੱਲਣਾ ਨੀ ਰੁੱਕਦਾ
ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਹੱਸਦੇ ਸੀ ਕੱਠੇ
ਹੁਣ ਮੈਂ ਰੋਂਦਾ
ਚੁੱਪ ਕਿਉਂ ਨਾ ਤੂੰ ਕਰਾਵੇ
ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਕੱਲਾ ਹੀ ਮੈਂ
ਜੇ ਲੱਭ ਜਾਂ ਮੈਂ
ਕੋਈ ਮੈਨੂੰ ਘਰ ਲੇਜਾਵੇ
ਤੇਰੀ ਯਾਦਾਂ ਦੀ ਗਲੀ 'ਚ ਮੈਂ ਤਾਂ
ਖੋ ਹੀ ਗਿਆ
ਤੇਰੀ ਯਾਦਾਂ ਦੀ ਗਲੀ 'ਚ ਮੈਂ ਤਾਂ
ਖੋ ਹੀ ਗਿਆ
ਤੇਰੀ ਯਾਦਾਂ ਦੀ ਗਲੀ 'ਚ ਮੈਂ ਤਾਂ
ਖੋ ਹੀ ਗਿਆ
ਤੇਰੀ ਯਾਦਾਂ ਦੀ ਗਲੀ 'ਚ ਮੈਂ ਤਾਂ
ਖੋ ਹੀ ਗਿਆ
ਹੋ ਚਲਾ ਤੇਰੀ ਯਾਦਾਂ ਦੀ ਗਲੀ ਮੈਂ ਤਾਂ
ਖੋ ਹੀ ਗਿਆ
Labyrinth
Movin' mad
ਦਿੱਸੇ ਕੋਈ ਨੀ ਵੇ ਆਊਟ
ਕਾਹਤੋਂ ਕਿੱਤਾ ਜੋ ਤੂੰ ਕਿੱਤਾ
ਹੈਗਾ
ਕੋਈ ਨੀ ਜਵਾਬ
ਖੈਰ
ਰੱਬ ਕਰਦਾ ਹਿਸਾਬ
ਬੇਹਿਸਾਬ ਤੈਨੂੰ ਦਿੱਤਾ ਸਾਰਾ ਕੁਝ
ਜੋ ਤੂੰ ਮੰਗਿਆ
ਜਾਨ ਹੀ ਬਚੀ ਆ ਮੇਰੇ ਕੋਲ
ਓਹ ਵੀ ਲੈਲੇ
ਮੋਡ ਤੋਂ ਪਿੱਛੇ ਰਹਿੰਦੀ ਅੱਖ
ਅੱਗੇ ਤੋਂ ਨੀ ਲਵਡ ਵਨਸ
ਪਿਛੋ ਕਰਨ ਆਕੇ ਬੈਕਸਟੈਬ
Bad bitches with their ass tight
Grindin' up on me in clubs
Under black lights
I just hope that i could find another you
ਪਰ ਕਿਉਂ?
I'm a one of one
ਤੇਰੇ ਵਰਗੀ ਐਥੇ ਟੂ ਮੈਨੀ
Girl i'm too petty
And i'm slidin' like i'm michael j on 'em
She could stay the night
That's no problem
ਜੇਡੇ ਮੁੰਡਿਆਂ 'ਚ ਲੱਭਦੀ ਤੂੰ ਵੈਲੀਡੇਸ਼ਨ
No they're not me
And they can't be
Michael j on 'em
She could stay the night
That's no problem
ਜੇਡੇ ਮੁੰਡਿਆਂ 'ਚ ਲੱਭਦੀ ਤੂੰ ਵੈਲੀਡੇਸ਼ਨ
No they're not me
And they can't be
ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਹੱਸਦੇ ਸੀ ਕੱਠੇ
ਹੁਣ ਮੈਂ ਰੋਂਦਾ
ਚੁੱਪ ਕਿਉਂ ਨਾ ਤੂੰ ਕਰਾਵੇ
ਖੋ ਹੀ ਗਿਆ ਮੈਂ ਗਲੀਆਂ
ਯਾਦਾਂ ਤੇਰੀਆਂ ਦੇ ਰਾਹ ਤੇ
ਕੱਲਾ ਹੀ ਮੈਂ
ਜੇ ਲੱਭ ਜਾਂ ਮੈਂ
ਕੋਈ ਮੈਨੂੰ ਘਰ ਲੇਜਾਵੇ
Written by: Amrinder Singh Sidana, Hitesh Kapoor
instagramSharePathic_arrow_out􀆄 copy􀐅􀋲

Loading...