album cover
Restless
album cover
00:00
00:25
00:35
00:55
01:10
01:15
01:20
02:25
02:30
00:00
02:48
Past 7 Days
Restless was discovered most frequently at around 25 seconds into the song during the past week

Music Video

Music Video

Lyrics

ਨਖਰੇ ਦਿਖਾਕੇ ਫਿਰੇ, ਸੀਨਿਆ ਨੂੰ ਸਾੜਦੀ
ਨੀ, ਤੇਰੇ ਭਾ ਦਾ ਬਿੱਲੋ, ਇਹਤਾ ਕੱਖ ਨੀ
ਹਾ, ਅੱਖ ਤੇਰੀ ਜ਼ਹਿਰੀ ਨੀਂਦ ਲੁੱਟ ਲੈਗੀ ਮੇਰੀ
ਕਿਵੇਂ ਕੱਟਦੇ ਆ ਰਾਤਾਂ, ਗੱਲ ਛੱਡ ਨੀ
ਹੋ, ਕਿਤੇ ਮੈਨੂੰ ਚੈਨ ਨਾ ਆਵੇ
ਓ, ਦਿਲ ਮੇਰਾ ਭੱਜ-ਭੱਜ ਜਾਵੇ
ਸੀਨੇ ਵਿੱਚੋਂ ਬਾਰ ਨੀ
ਸੀਨੇ ਵਿੱਚੋਂ ਬਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
ਤੇਰੇ ਉੱਤੇ ਹੁਸਨਾਂ ਦੀ ਹੋ ਬਰਸਾਤ ਐ
ਨੀ ਤੇਰੇ ਅੱਗੇ ਖੜੇ ਪਰੀਆ ਦੀ ਕੀ ਔਕਾਤ ਐ?
ਤੇਰੇ ਅੱਗੇ ਫਿੱਕਾ-ਫਿੱਕਾ ਲੱਗੇ ਹਰ ਰੰਗ
ਤੈਨੂੰ ਕੋਲ ਬਹਿਕੇ ਤੱਕਣੇ ਦਾ ਵੱਖਰਾ ਸਵਾਦ ਐ
ਕਿਆ ਬਾਤ ਐ, ਕੋਈ ਨਾ ਜਵਾਬ ਐ
ਉੱਸ ਰੱਬ ਨੇ ਬਣਾਈ ਜੋ ਸੌਗਾਤ ਐ
ਚਿਹਰੇ ਤੇ ਸ਼ਬਾਬ ਐ, ਮੁੱਖੜਾ ਗੁਲਾਬ ਐ
ਤੇਰੀ ਜ਼ੁਲਫ਼ਾਂ 'ਚ ਬਿੱਲੋ ਕਾਲੀ ਰਾਤ ਐ
ਜੋ ਨੈਣੀਂ ਸੂਰਮਾ ਪਾਵੇ
ਬਿਨਾ ਬੋਲੇ ਠੱਗ ਜਾਵੇ
ਖੇਲ ਗਿਆ ਸ਼ਿਕਾਰ ਸਾਡਾ
ਖੇਲ ਗਿਆ ਸ਼ਿਕਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
(ਕਰ ਗਿਆ ਬੇਕਰਾਰ ਨੀ)
(ਕਰ ਗਿਆ ਬੇਕਰਾਰ)
ਹਾਂ, ਹਾਲ-ਚਾਲ ਸੀਨੇਆ 'ਚ ਠਾਲਦਾ ਰਕਾਨੇ
ਤੇਰਾ ਨਜ਼ਰਾ ਮਿਲਾਕੇ, ਨਜ਼ਰਾ ਨੂੰ ਫੇਰਨਾ
ਸਾਰਾ ਹੀ ਧਿਆਨ ਮੇਰਾ ਖਿੱਚ ਲੈਂਦਾ, ਬਿੱਲੋ
ਤੇਰਾ ਵਾਲਾ ਨੂੰ ਸਵਾਰ, ਜ਼ੁਲਫ਼ਾਂ ਨੂੰ ਛੇੜਨਾ
ਬੱਸੋ ਬਾਰ ਹੋਈ ਜਾਵੇ ਦਿਲ ਬੇਈਮਾਨ ਮੇਰਾ
ਠਹਿਰ ਜ਼ਰਾ, ਠਹਿਰ ਬਿੱਲੋ, ਕਰ ਕਹਿਰ ਨਾ
ਆਸ਼ਕਾ ਬੀਚਾਰਿਆ ਦੀ ਜਾਨ ਤੇ ਬਣੀ ਐ
ਇਹ ਵੀ ਦੱਸਦੇ ਰਕਾਨੇ ਕਾਹਤੋਂ ਕਰੇ care ਨਾ?
ਇਹਦੇ 'ਚ ਕੋਈ ਸ਼ੱਕ ਨਾ
ਜਿਹੜੀ ਤੱਕਦੀ ਨਾ ਤੈਨੂੰ ਬਿੱਲੋ ਐਸੀ ਕੋਈ ਅੱਖ ਨਾ
ਦਿਲ ਕਰੇ ਦੱਸਦਾ
ਪਰ feeling'an ਨੂੰ ਸੁਣਿਆ ਮੈ ਦਿੰਦੀ ਭੋਰਾ f-- ਨਾ
ਏਹੋ ਮੈਨੂੰ ਡਰ ਜੇਹਾ ਖਾਵੇ
ਤੂੰ ਕਿਤੇ, ਬਿੱਲੋ, ਰੁੱਸ ਹੀ ਨਾ ਜਾਵੇ
ਕਰਦਾ ਇਜ਼ਹਾਰ ਜੇ ਮੈ
ਕਰਦਾ ਇਜ਼ਹਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
ਇੱਕ ਤੇਰਾ ਖਿੜ-ਖਿੜ ਹੱਸਣਾ
ਹੋ, ਅੱਖਾ ਵਿੱਚ ਅੱਖਾ ਪਾਕੇ ਤੱਕਣਾ
ਕਰ ਗਿਆ ਬੇਕਰਾਰ ਨੀ
ਕਰ ਗਿਆ ਬੇਕਰਾਰ
Written by: Sahil Bawa, Sarabjeet Singh

Loading...