album cover
She ain’t easy
album cover
00:00
00:10
00:15
00:40
00:45
00:50
00:55
01:00
01:05
01:10
01:20
01:30
01:45
02:10
02:30
02:45
03:00
00:00
03:12
Past 7 Days
She ain’t easy was discovered most frequently at around 1 minutes and 30 seconds into the song during the past week

Music Video

Music Video

Lyrics

Ooh-oo-oo-oo-ooh
ਮੰਨਦੀ ਨਈਂ, ਮੰਨਦੀ ਨਈਂ
ਗੱਲਾਂ ਕਰੀ ਜਾਂਦੀ ਚੰਨ ਦੀ, ਜੀ
ਤਾਰਿਆਂ ਦੇ ਨਾਲ਼ ਮੈਨੂੰ ਕਰੇ compare
ਪਰ ਗੱਲ ਕਰੇ ਕਿਸੇ one ਦੀ ਨਈਂ
ਅੱਕਦੀ ਨਈਂ, ਥੱਕਦੀ ਨਈਂ
ਜਾਣ-ਜਾਣ ਛੇੜੇ, ਹੱਟਦੀ ਨਈਂ
ਕਦੇ ਕਹਿੰਦੀ, "ਕੋਕਾ ਲੈਦੋ", ਕਦੇ "Mexico ਲੈਜੋ"
ਗੱਲ ਕਰੇ ਕਿਸੇ ਕੰਮ ਦੀ ਨਈਂ
ਉਹਦਾ ਹੁਸਨ ਕਰਾਉਂਦਾ ਕਾਰੇ
ਚਸ਼ਮੇ ਲਾ, ਵਾਲ ਖ਼ਿਲਾਰੇ
ਲੱਗੇ goal ਕੁੜੀ ਨੇ ਰੱਖਿਆਂ
ਕਿ ਮੈਂ record ਤੋੜਨੇ ਸਾਰੇ
ਫ਼ੜੇ ਗੁੱਸੇ ਵਿੱਚ ਲਾਲੀ, ਉਹਦੇ ਬੋਲ਼ ਜੋ ਦੋਨਾਲੀ
ਰੱਖੇ ਦੱਬਕੇ ਮਵਾਲੀ, ਬੰਦਾ ਕਰਦਵੇ ਖ਼ਾਲੀ
ਜਮ੍ਹਾ ਡਰਦੀ ਨਈਂ, ਸੰਗਦੀ ਨਈਂ
ਰੀਸ ਕਰੂ ਕਿਹੜਾ ਰੰਨ ਦੀ, ਜੀ?
ਮੰਨਦੀ ਨਈਂ, ਮੰਨਦੀ ਨਈਂ
ਗੱਲਾਂ ਕਰੀ ਜਾਂਦੀ ਚੰਨ ਦੀ, ਜੀ
ਤਾਰਿਆਂ ਦੇ ਨਾਲ਼ ਮੈਨੂੰ ਕਰੇ compare
ਪਰ ਗੱਲ ਕਰੇ ਕਿਸੇ one ਦੀ ਨਈਂ
ਅੱਕਦੀ ਨਈਂ, ਥੱਕਦੀ ਨਈਂ
ਜਾਣ-ਜਾਣ ਛੇੜੇ, ਹੱਟਦੀ ਨਈਂ
ਕਦੇ ਕਹਿੰਦੀ, "ਕੋਕਾ ਲੈਦੋ", ਕਦੇ "Mexico ਲੈਜੋ"
ਗੱਲ ਕਰੇ ਕਿਸੇ ਕੰਮ ਦੀ ਨਈਂ
ਕਰਕੇ skincare ਰੰਗ ਕੀਤਾ ਗੋਰਾ
ਕਹਿੰਦੀ, "ਕਰਨਾ ਆ ਧੁੱਪਾ ਵਿੱਚ tan, ਵੇ"
ਰੱਖਿਆ dress'an ਪੂਰਾ bag ਭਰਕੇ
ਤੂੰ ਯਾਰਾਂ, ਕਰਲੇ vacation plan ਵੇ
Mid back 'ਤੇ tatt' ਕਰਵਾਈ ਫ਼ਿਰਦੀ
Lash ਬਿੱਲੀਆਂ ਅੱਖਾਂ 'ਤੇ ਲਗਵਾਈ ਫ਼ਿਰਦੀ
ਫ਼ਸਿਆ Celine ਵਿੱਚ baby ਜੀ ਦਾ ਲੱਕ
ਹਵਾ ਸਾਰੀਆਂ friend'an 'ਤੇ ਬਣਾਈ ਫ਼ਿਰਦੀ
ਮੈਂ ਕਿਹਾ, "ਦੇਖੇ ਸਾਰਾ ਸ਼ਹਿਰ top floor 'ਤੇ ਖਲੋਕੇ"
ਦਰਦ ਮੁਕਾਵਾਂਗੇ ਨੀ lit ਜਿਹੇ ਹੋਕੇ
ਗੱਲ ਜੱਟ ਦੀ ਪੱਲੇ ਨਾਲ਼ ਬੰਨਦੀ ਨਈਂ
(ਕਦੇ ਕਹਿੰਦੀ, "ਕੋਕਾ ਲੈਦੋ", ਕਦੇ ਕਹਿੰਦੀ "Bali ਲੈਜੋ")
ਮੰਨਦੀ ਨਈਂ, ਮੰਨਦੀ ਨਈਂ
ਗੱਲਾਂ ਕਰੀ ਜਾਂਦੀ ਚੰਨ ਦੀ, ਜੀ
ਤਾਰਿਆਂ ਦੇ ਨਾਲ਼ ਮੈਨੂੰ ਕਰੇ compare
ਪਰ ਗੱਲ ਕਰੇ ਕਿਸੇ one ਦੀ ਨਈਂ
ਅੱਕਦੀ ਨਈਂ, ਥੱਕਦੀ ਨਈਂ
ਜਾਣ-ਜਾਣ ਛੇੜੇ, ਹੱਟਦੀ ਨਈਂ
ਕਦੇ ਕਹਿੰਦੀ, "ਕੋਕਾ ਲੈਦੋ", ਕਦੇ "Mexico ਲੈਜੋ"
ਗੱਲ ਕਰੇ ਕਿਸੇ ਕੰਮ ਦੀ ਨਈਂ
ਮੈਂ ਕਿਹਾ, "pull up"
ਨੀ, ਮੈਂ ਗੱਡੀ ਤੇਰੇ ਵਾਸਤੇ ਖੜ੍ਹਾਈ ਹੋਈ ਐ
ਕਹਿੰਦੀ, "hold on"
ਵੇ, ਮੈਂ Tokyo ਦੀ ticket ਕਰਾਈ ਹੋਈ ਐ
ਕਹਿੰਦੀ, "money ਚੰਗੇ ਕੰਮਾਂ ਉੱਤੇ ਲਾਈ ਦੀ ਐ, ਜੀ
Matcha hot summer 'ਚ ਚਾਹੀਦੀ ਐ, ਜੀ
ਜਿੱਤਣਾ ਜੇ ਦਿਲ ਮੇਰਾ effort ਲਗਾਓ
ਸੋਹਣੇ, ਇੰਨ੍ਹੀ-ਕ demand ਹੋਣੀ ਚਾਹੀਦੀ ਐ, ਜੀ"
ਉਹਨੂੰ ਪਤਾ ਆ ਖ਼ਿਆਲ ਸਾਡੇ match ਨਹੀਓਂ ਖਾਂਦੇ
Indoor ਦੇ plant ਕਦੇ date 'ਤੇ ਨਈਂ ਜਾਂਦੇ
ਮੈਨੂੰ ਲੱਗਦਾ, ਕੱਚੀ ਕੁੜੀ ਕੰਨ ਦੀ, ਜੀ
(ਕਦੇ ਕਹਿੰਦੀ, "ਕੋਕਾ ਲੈਦੋ", ਕਦੇ ਕਹਿੰਦੀ "Bali ਲੈਜੋ")
ਮੰਨਦੀ ਨਈਂ, ਮੰਨਦੀ ਨਈਂ
ਗੱਲਾਂ ਕਰੀ ਜਾਂਦੀ ਚੰਨ ਦੀ, ਜੀ
ਤਾਰਿਆਂ ਦੇ ਨਾਲ਼ ਮੈਨੂੰ ਕਰੇ compare
ਪਰ ਗੱਲ ਕਰੇ ਕਿਸੇ one ਦੀ ਨਈਂ
ਅੱਕਦੀ ਨਈਂ, ਥੱਕਦੀ ਨਈਂ
ਜਾਣ-ਜਾਣ ਛੇੜੇ, ਹੱਟਦੀ ਨਈਂ
ਕਦੇ ਕਹਿੰਦੀ, "ਕੋਕਾ ਲੈਦੋ", ਕਦੇ "Mexico ਲੈਜੋ"
ਗੱਲ ਕਰੇ ਕਿਸੇ ਕੰਮ ਦੀ ਨਈਂ
(ਗੱਲ ਕਰੇ ਕਿਸੇ ਕੰਮ ਦੀ ਨਈਂ)
(ਗੱਲ ਕਰੇ ਕਿਸੇ ਕੰਮ ਦੀ ਨਈਂ)
Written by: Navaan Sandhu, RXTRO
instagramSharePathic_arrow_out􀆄 copy􀐅􀋲

Loading...