album cover
Jodi
14,323
Regional Indian
Jodi was released on May 17, 2021 by Leaf Records as a part of the album Jodi - Single
album cover
Release DateMay 17, 2021
LabelLeaf Records
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Sajjan Adeeb
Sajjan Adeeb
Performer
COMPOSITION & LYRICS
Sajjan Adeeb
Sajjan Adeeb
Composer
Desi Crew
Desi Crew
Composer
Chann Angrez
Chann Angrez
Songwriter

Lyrics

ਦੋ ਤੀਨ ਤਾਂ ਸ਼ੌਂਕ ਨੇ ਚੰਦਰੇ
ਨਖਰੇ ਨਾ ਭਰੀ ਮੁੰਡਿਆ
ਚੋਬਰ ਤਕ ਵਾਹ ਵਾਹ ਕਰਦੇ
ਜੋ ਚਿਤਰਕਾਰੀ ਮੁੰਡਿਆ
ਲੈਕੇ ਮੇਰੇ ਸਿੱਰ ਤੇ ਧਰਦੇ
ਸੱਜਰੀ ਫੁਲਕਾਰੀ ਮੁੰਡਿਆ
ਸਿੱਧੀ ਨਹੀਂਓ ਪੱਲੇ ਪੈਣੀ ਸੋਹਣਿਆ
ਵੇ ਮੈਂ ਉਰਦੂ ਲਿਖਾਈ ਵਰਗੀ
ਹਾਏ ਵੇ ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਦਿਲਾਂ ਵਿੱਚ ਖੂਬਦਾ ਜੋ ਕੰਧ ਵਿੱਚ ਕੀਲ ਵੇ
ਅਲ੍ਹੜਾ ਵੀ ਫੜ ਫੜ ਬਹਿੰਦੀ ਆ ਨੇ ਦਿਲ ਵੇ
ਤੇਰੇ ਪਿੱਛੇ ਘੂਮਦੀ ਮੈਂ ਬਹਿੰਦੀ ਨਹੀਓ ਟਿੱਕ ਕੇ
ਤੈਨੂੰ ਜੱਟਾ ਟੱਕ ਕੇ ਮੈਂ ਹੋ ਜਾਵਾਂ ਸਟਿਲ ਵੇ
ਬੁੱਕਲ ਮੇਰੀ ਤਾਂ ਲੱਗੂ ਸੋਹਣਿਆ
ਨਵੇਂ ਸੂਟ ਦੀ ਸਿਵਾਈ ਵਰਗੀ
ਹਾਏ ਵੇ ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਲੁੱਟ ਕੇ ਮੈਂ ਦੁਨੀਆ ਆਗੀ
ਵਜਦਾ ਨੀ ਤੇਰੇ ਤੇ ਡਾਕਾ
ਤੇਰਾ ਦਿਲ ਕੈਦ ਕਰਨ ਨੂੰ
ਲਾਉਂਦੀ ਏ ਜੱਟੀ ਨਾਕਾ
ਤੈਨੂੰ ਮੈਂ ਪੂਰੀ ਮਿਲਜੂ
ਲੋਕਾਂ ਨੂੰ ਕੱਲਾ ਝਾਕਾ
ਹੋਰ ਦੱਸ ਕਿਹੜੀ ਹੂਰ ਭਾਲਦਾ
ਵੇ ਮੈਂ ਪਰੀਆਂ ਦੀ ਦੇਵੀ ਵਰਗੀ
ਹਾਏ ਵੇ ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਜੋੜੀ ਜਚੀ ਜਚੀ ਲੱਗੂ
ਨਾਲ ਖੜ੍ਹ ਕੇ ਤਾਂ ਵੇਖ ਲੇ
ਸ਼ਾਇਰੀ ਜੇਹੀ ਲੱਗੂ
ਕਿਹੜਾ ਪੜ੍ਹ ਕੇ ਤਾਂ ਵੇਖ ਲੇ
ਚੱਲਾ ਛੱਡ ਜੱਟਾ
ਜਾਨ ਕੱਢ ਕੇ ਫੜਾ ਦੂੰਗੀ
ਪੂਰੇ ਹੱਕ ਨਾਲ ਗੁੱਤ ਫੜ ਕੇ ਤਾਂ ਵੇਖ ਲੇ
ਚੰਨ ਅੰਗਰੇਜ਼ ਵੇਖ ਬੋਲ ਕੇ
ਵੇ ਮੈਂ ਮਿੱਠੀ ਮਿਠਾਈ ਵਰਗੀ
ਹਾਏ ਵੇ ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
ਪਹਿਲੀ ਉਂਗਲ ਦੇ ਨਾਲ ਚੱਕਲੇ
ਵੇ ਮੈਂ ਦੁੱਧ ਤੇ ਮਲਾਈ ਵਰਗੀ
Written by: Chann Angrez, Desi Crew, Sajjan Adeeb
instagramSharePathic_arrow_out􀆄 copy􀐅􀋲

Loading...