album cover
Pulekha
11
World
Pulekha was released on July 29, 2024 by The Landers as a part of the album Mug Shots - EP
album cover
Release DateJuly 29, 2024
LabelThe Landers
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
The Landers
The Landers
Performer
Desi Trap Music
Desi Trap Music
Performer
Sahil Thapar
Sahil Thapar
Performer
COMPOSITION & LYRICS
Simar
Simar
Songwriter

Lyrics

[Verse 1]
ਤੂੰ ਓਹਲੇ ਚੰਨ ਜਿਦਾਂ ਬੱਦਲਾਂ ਚੋਂ ਦਿਸ ਜੇ
ਪੰਛੀ ਚਹਿਚਹਾਉਣਾ ਜਿਹਦੇ ਤੋਂ ਆ ਸਿਖਦੇ
ਫੁੱਲ ਰਾਹ ਖਿੜ ਖਿੜ ਮਹਿਕਾਉਂ ਜੋ
[Chorus]
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
[Verse 2]
ਹੋ ਚਿੱਟੇ ਚਿੱਟੇ ਤਾਰਿਆਂ ਦਾ ਹੋਇਆ ਜੋ ਬਸੇਰਾ ਨੀ
ਹੋ ਤੇਰੀ ਜ਼ੁਲਫਾਂ ਦਾ ਲੱਗੀ ਜਾਵੇ ਘੇਰਾ ਨੀ
ਹਾਂ ਚੰਨ ਦਾਗੀ ਕੁਦਰਤ ਨੂੰ ਵੀ ਆਫ਼ਤਾਂ
ਹਾਂ ਛਾਵਾਂ ਜਿਹਨੂੰ ਬਚਿਆ ਏ ਤੇਰਾ ਚੇਹਰਾ ਨੀ
ਲੌਏ ਲੌਏ ਨਿਕਲਾ ਤਾਂ ਛਾਵਾਂ ਲੱਭਣ ਤੇਰੀਆਂ
ਰਾਤੀ ਨਿਕਲਾ ਤਾਂ ਰਾਹਾਂ ਛੱਡਾ ਨਾ ਮੈਂ ਤੇਰੀਆਂ
ਟੁੱਟੇ ਭੱਜੇ ਰੋਂਦੇ
ਹਾਏ ਦਿਲ ਹਾਰੇ ਕਰਮਾਂ ਤੋਂ
ਚੇਹਰੇ ਕੁਜ ਮੁੜ੍ਹ ਕੇ ਹਸਾਉਣ ਜੋ
[Chorus]
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
[Verse 3]
ਹੋ ਤੁੱਰੇ ਜਾਂਦਿਆਂ ਮੁਸਾਫਿਰਾਂ ਨੂੰ ਪਾਣੀ ਜੀਦਾ
ਹਾਏ ਨੀ ਗੁੱਜੇ ਜਿਹੇ ਲਿਖਾਰੀ ਨੂੰ ਕਹਾਣੀ ਜੀਦਾ
ਹੋਈ ਐਦਾ ਤੂੰ ਜ਼ਰੂਰੀ ਮੇਰੇ ਸਾਹਾਂ ਨੂੰ ਨੀ
ਹੁੰਦੀ ਗ਼ਜ਼ਲਾ ਨੂੰ ਜਿਵੇਂ ਆ ਖੁਮਾਰੀ ਜੀਦਾ
ਕਾਹਦੀ ਤੇਰੇ ਚੇਹਰੇ ਉੱਤੇ ਅੱਖ ਮੇਰੀ ਆਈ ਨੀ
ਤੇਰੀ ਤਸਵੀਰ ਮੇਰੀ ਰੂਹ ਉੱਤੇ ਛਾਈ ਨੀ
ਕਿਸੇ ਉੱਤੇ ਮਰਦੇ ਜੋ ਮੁੱਕਣ ਤੇ ਆਏ ਓਸੇ ਸਜਣ ਤੇ ਗੱਲ ਲਾਇਆ ਰੋਣ ਜੋ
[Chorus]
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਹਾਏ ਮੈਨੂੰ ਸੋਹਣੀਏ ਪੁਲੇਖਾ ਤੇਰਾ ਪਾਉਣ ਓ
ਮੈਨੂੰ ਸੋਹਣੀਏ ਪੁਲੇਖਾ ਤੇਰਾ
Written by: Simar
instagramSharePathic_arrow_out􀆄 copy􀐅􀋲

Loading...