album cover
Whip
117
Hip-Hop/Rap
Whip was released on July 29, 2024 by The Landers as a part of the album Mug Shots - EP
album cover
Release DateJuly 29, 2024
LabelThe Landers
Melodicness
Acousticness
Valence
Danceability
Energy
BPM96

Music Video

Music Video

Credits

PERFORMING ARTISTS
The Landers
The Landers
Performer
Guri Singh
Guri Singh
Performer
Desi Trap Music
Desi Trap Music
Performer
COMPOSITION & LYRICS
Sahil Thapar
Sahil Thapar
Songwriter

Lyrics

ਦੇਸੀ ਟਰੈਪ, ਮੇਕ ਮੀ ਅ ਬੈਂਗ
ਹੋ, ਜਦੋ ਨਿਕਲਦਾ ਕੱਢਕੇ ਦੁਆਲੇ ਲੀੜੇ-ਲੱਤੇ ਦੇ
ਨੀ ਹੋਟ ਐਸ ਹੈੱਲ ਦੇਣ ਅੱਲ੍ਹੜਾਂ ਰੀਐਕਟ 'ਚ
ਦੱਸਾਂ ਇੱਕੋ ਫੈਕਟ 'ਚ, ਤੇਰੇ ਜੇਹੀਆਂ ਟੈਕਸਟ 'ਚ
ਪੁੱਛਦੀਆਂ ਹਾਲ, ਅੱਜ-ਕੱਲ੍ਹ ਕਿਹਦੇ ਨਾਲ, ਜਾਨੇ
ਇਹੀ ਤਿੰਨ-ਚਾਰ, ਜਾਨੇ, ਇਹਨਾਂ ਲਈ ਪਿਆਰ, ਜਾਨੇ
ਟੁੱਟਗੇ ਆ ਜੇਹੜੇ ਓਹ ਤਾਂ ਪੱਕੇ ਰਿਕੁਐਸਟ 'ਚ
ਮਿਲਣੀ ਸਪੇਸ ਔਖੀ ਵਿਪ ਸੀਟ ਲੈਫਟ 'ਚ
ਗੱਲ ਕਰਨੇ ਨੂੰ ਲੱਭੇ ਗੱਲਾਂ ਚੋਂ ਬਹਾਨੇ
ਮੇਰੇ ਨੇਚਰ 'ਤੇ ਜੁੱਸੇ ਦਾ ਆ ਕੰਬੋ, ਨੋ ਕੰਪੀਟ
ਮੈਨੂੰ ਹੱਗ ਸਾਈਨ ਭੇਜੇ ਤੇਰੀ ਸਨੈਪ 'ਤੇ ਕਲਿੱਕ
ਓਹ, ਕਿਵੇਂ ਜਿੱਤ ਦੇ ਸ਼ਕੀਨ ਕਰ ਲਹੇਂਗੀ ਡਿਫੀਟ?
ਸਿੱਧਾ ਚੱਲਦੇ, ਕਿਸੇ ਨਾ ਵਿੱਚੋਂ ਕਰਦੇ ਨਹੀਂ ਚੀਟ
ਮੱਤ ਨੂੰ ਕੋਈ ਚਾਪਲੂਸੀ ਬੰਦਾ ਫਿੱਟ ਬੈਠੇ ਨਾ
ਯਾਰਾਂ ਉੱਤੇ ਕਰਨ ਸਪੈਂਡ ਲੱਗੇ ਦੇਖੇ ਨਾ
ਅਕਲ-ਔਕਾਤ, ਦੋਵੇਂ ਭੰਨੀ ਬੈਠਾ ਨੇਫੇ ਨਾ'
ਚੜ੍ਹਦੀ ਕਿਸੇ ਦੀ ਗੁੱਡੀ ਵੇਖ ਪਾਉਂਦਾ ਪੇਚੇ ਨਾ
ਜੇ ਤੋਰਨੀ ਹੀ ਗੱਲ, ਵੇਲਾ ਚੱਜ ਨਾ, ਚੱਜ ਨਾ
ਫੇਰ ਦੱਸਾਂਗੇ ਡਿਟੇਲ, ਸਮਾਨ ਅੱਜ ਨਾ, ਅੱਜ ਨਾ
ਬੌਂਡ ਲਿਕਰਾਂ ਨਾ' ਪੱਕਾ, ਐਵੇਂ ਹੀ ਸੱਜ ਨਾ, ਸੱਜ ਨਾ
ਲੱਟ ਕੰਨਾਂ 'ਚ ਫਸਾ ਲੈ, ਮੱਥੇ ਕੱਜ ਨਾ, ਕੱਜ ਨਾ
ਰੋਲੀ ਗੁੱਤ ਉੱਤੇ, ਪੂਰਾ ਚੱਲੇ ਟਾਈਮ ਸਾਡਾ
ਪਰ ਕਰਦੇ ਬਿਲੀਵ ਨਾ ਫਲੈਕਸ 'ਚ
ਇਹੀ ਤਿੰਨ-ਚਾਰ, ਜਾਨੇ, ਇਹਨਾਂ ਲਈ ਪਿਆਰ, ਜਾਨੇ
ਟੁੱਟਗੇ ਆ ਜੇਹੜੇ ਓਹ ਤਾਂ ਪੱਕੇ ਰਿਕੁਐਸਟ 'ਚ
ਇਹੀ ਤਿੰਨ-ਚਾਰ, ਜਾਨੇ, ਇਹਨਾਂ ਲਈ ਪਿਆਰ, ਜਾਨੇ
ਟੁੱਟਗੇ ਆ ਜੇਹੜੇ ਓਹ ਤਾਂ ਪੱਕੇ ਰਿਕੁਐਸਟ 'ਚ
(ਗੱਲਾਂ 'ਚੋਂ ਬਹਾਨੇ, ਜਾਨੇ, ਗੱਲਾਂ 'ਚੋਂ ਬਹਾਨੇ, ਜਾਨੇ)
ਗੱਲ ਕਰਨੇ ਨੂੰ ਲੱਭੇ ਗੱਲਾਂ ਚੋਂ ਬਹਾਨੇ, ਜਾਨੇ)
ਸ਼ੌਂਕੀ ਕੀਤੇ ਪਹੁੰਚਿਆਂ ਨਾ ਝਾਂਜਰਾਂ ਖਡਾਉਣ ਦੇ
ਨਾ ਚੜ੍ਹਦੇ ਕਿਸੇ 'ਤੇ, ਢਿੱਲ ਕਰਦੇ ਨਾ ਆਉਣ 'ਤੇ
ਮਿਲ ਕੇ ਜੋ ਕੰਮ ਹੁੰਦੇ, ਡਨ ਹੁੰਦੇ ਫੋਨ 'ਤੇ
ਵੀਕੈਂਡ ਡੇਜ਼ ਪੱਕੇ ਹੁੰਦੇ ਚਿੱਲ ਮੋਡ 'ਤੇ
ਗੇੜੀ ਖੜੀ ਨਾ, ਖੜੀ ਨਾ ਵ੍ਹਿਪ ਯਾਰ 'ਤੇ, ਯਾਰ 'ਤੇ
ਗੈੱਸ ਚੱਕਣੀ ਤੋਂ ਲੱਗਾ ਕਿਹੜੀ ਮਾਰ 'ਤੇ, ਮਾਰ 'ਤੇ
ਪਰ ਧੱਬਿਆਂ ਦੇ ਥੱਬੇ ਲਾਉਂਦਾ ਕਾਰ 'ਤੇ, ਕਾਰ 'ਤੇ
ਯਾਰ ਨਾਰਾਂ ਪਿੱਛੇ ਗੱਡੀ 'ਚੋਂ ਨਹੀਂ 'ਤਾਰਦੇ, 'ਤਾਰਦੇ
ਅੱਖ ਕੋਲੋਂ ਜੇਹੜੀ ਹੋਣ ਅੱਲ੍ਹੜਾਂ ਵੀ ਵਰੀ
ਨਾ ਤੂੰ ਦਰਦੀ ਵੀ ਓਹਦੇ ਨਾ ਨਾ ਖੋਲੇ ਸੀਕਰੇਟ
ਲੱਗਾ ਦੱਬ ਨਾ ਲਕਾਉਣ ਨੂੰ ਜੋ ਪਾਵੇ ਬੈਗੀ ਜੀਨਾਂ
ਤੇ ਤੂੰ ਫ਼ੋਨ ਕੇਸ ਮੈਚ ਕਰ ਪਾਵੇ ਆਊਟਫ਼ਿਟ
ਅੱਜ ਤਾਈਂ ਥਾਪਰ ਨੇ ਲਾਇਆ ਕੋਈ ਹਿਸਾਬ
ਖੜੀ ਕਿਹੜੀ-ਕਿਹੜੀ ਹੋਣੀ ਆ ਨੀ ਲਿਸਟ ਰਿਜੈਕਟ 'ਚ
ਇਹੀ ਤਿੰਨ-ਚਾਰ, ਜਾਨੇ, ਇਹਨਾਂ ਲਈ ਪਿਆਰ, ਜਾਨੇ
ਟੁੱਟਗੇ ਆ ਜੇਹੜੇ ਓਹ ਤਾਂ ਪੱਕੇ ਰਿਕੁਐਸਟ 'ਚ
ਮਿਲਣੀ ਸਪੇਸ ਔਖੀ ਵਿਪ ਸੀਟ ਲੈਫਟ 'ਚ
ਗੱਲ ਕਰਨੇ ਨੂੰ ਲੱਭੇ ਗੱਲਾਂ 'ਚੋਂ ਬਹਾਨੇ, ਜਾਨੇ
(ਗੱਲਾਂ ਚੋਂ ਬਹਾਨੇ, ਜਾਨੇ)
(ਗੱਲਾਂ ਚੋਂ ਬਹਾਨੇ, ਜਾਨੇ)
(ਗੱਲਾਂ ਚੋਂ ਬਹਾਨੇ, ਜਾਨੇ)
ਦੇਸੀ ਟਰੈਪ, ਮੇਕ ਮੀ ਅ ਬੈਂਗ
Yeah, boom! the sounds consumes
Get the new style and the shit go boom!
Written by: Sahil Thapar
instagramSharePathic_arrow_out􀆄 copy􀐅􀋲

Loading...