album cover
Tauba Tauba - Reply Version
92
Indian Pop
Tauba Tauba - Reply Version was released on July 16, 2024 by Saregama India Ltd as a part of the album Tauba Tauba - Reply Version - Single
album cover
Release DateJuly 16, 2024
LabelSaregama India Ltd
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Pragati Nagpal
Pragati Nagpal
Lead Vocals
COMPOSITION & LYRICS
Pragati Nagpal
Pragati Nagpal
Songwriter
Karan Aujla
Karan Aujla
Songwriter

Lyrics

Uh, yeah
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
ਪੀਛੇ ਮੈਨੂੰ ਆਪਣੇ ਤੂੰ ਲਿਆ
ਕੈਂਦਾ ਸੂਟ ਨਵਾਂ ਮੈਂ ਤੇਰੇ ਲਈ ਏ ਸਵਾਯਾ
ਤੇਰੇ ਪਿੱਛੇ ਕਿੰਨੇ ਛੱਡ ਦਿਤੇ ਮਰਜਾਣੈਆ
ਤੂੰ ਕਿੰਨੇ ਆਨੂੰ ਪਿੱਛੇ-ਪਿੱਛੇ ਆਪਣੇ ਲਵਾਇਆ stop!
ਲੈ ਲਿਆ ਮੁੰਡੇ ਨੇ ਦਿਲ ਸਾਡਾ
ਕੈਂਦਾ ਛੱਡ ਨਾ ਨੀ ਹੁਣ ਏਹ ਹੀ ਇਰਾਦਾ
ਰੱਖੇ ਮੈਨੂੰ ਸੋਹਣਿਆ ਬਚਾ ਕੇ ਨਜ਼ਰਾਂ
ਤੋਂ ਹੱਥ ਵਿਚ ਪਾਕੇ ਹੱਥ ਕਰਦਾ ਐ ਵਾਅਦਾ
ਹਾਂ, ਤੂੰ ਐ ਜਾਨ ਮੇਰੀ
ਗੱਲ ਮਾਨ ਮੇਰੀ
ਮਿਹਮਾਨ ਮੇਰੀ
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
ਫਿਕਰਾਂ 'ਚ ਰਹਿੰਦੀ ਦਿਨ ਸਾਰਾ
ਕਿੱਥੇ ਕੋਈ ਲੈ ਨਾ ਜਾਵੇ ਦੂਰ ਮੈਥੋਂ ਤੂੰ ਯਾਰਾ
ਤੇਰੇ ਬਿਨਾ ਹੈ ਨੀ ਕੋਈ ਨਾਲ ਮੇਰੇ ਹਾਣੀਆਂ
ਤੇਰੇ ਬਿਨਾ ਹੈ ਨੀ ਹੁਣ ਮੇਰਾ ਐ ਗੁਜ਼ਾਰਾ
ਸਾਡੇ ਲਈ free ਨੀ ਪੋਰਾ ਲੱਗਦਾ
Call ਕਰੀ ਜਾਵਾਂ ਹੁਣ ਕਿੱਥੇ ਐ ਤੂੰ ਚੱਕਦਾ
ਪਿਆਰ-ਪਿਆਰ ਕਰਕੇ ਤੂੰ ਮੈਨੂੰ ਵੇ ਮਨਾਵੇ
Aujle, ਵੇ ਕਰਨ ਵੇਲੇ ਤੂੰ ਕਿਊ ਨਹੀਂ ਸੰਗਦਾ
ਹਾਂ, ਗੱਲ ਸੁਣ ਲੈ ਮੇਰੀ
ਜੇ ਪਿਆਰ ਕਰੀ
ਦਿਲ ਨਾਲ ਕਰੀ
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
ਹੁਸਨ ਮੇਰਾ ਤੌਬਾ-ਤੌਬਾ, ਤੌਬਾ-ਤੌਬਾ
Written by: Karan Aujla, Pragati Nagpal
instagramSharePathic_arrow_out􀆄 copy􀐅􀋲

Loading...