album cover
Ishare
8,912
Indian Pop
Ishare was released on November 17, 2025 by Saregama India Ltd as a part of the album Ishare - Single
album cover
Most Popular
Past 7 Days
00:25 - 00:30
Ishare was discovered most frequently at around 25 seconds into the song during the past week
00:05
00:20
00:25
00:50
01:55
00:00
02:11

Music Video

Music Video

Lyrics

आते-जाते ना घबराते, नज़रें घुमाते हो
यूँ मुझको बस देखते हो या नज़र लगाते हो
ਨਾ ਤੇਰੀਆਂ ਗੱਲਾਂ ਚੰਗੀਆਂ, ਹਾਏ
ਮੇਰੇ ਸਿਰ ਤੋਂ ਲੰਘੀਆਂ, ਹਾਏ
ਆਵੇ ਜੇ ਨੇੜੇ ਮੇਰੇ, ਮੈਂ ਮਰ ਗਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ

महँगे पड़ेंगे ये दीदार हमारे
आँखों से हारोगे तो ढूँढोगे सहारे
बड़े देखें हैं हमने, देखे हैं बेचारे
दिल लेके बैठोगे फ़िर ढूँढोगे किनारे
ਕਿਨਾਰੇ ਲੱਭਣੇ ਨਹੀਂ ਤੈਨੂੰ
ਕਹੀਂ ਨਾ, "ਦੱਸਿਆ ਨਹੀਂ ਮੈਨੂੰ"
ਸਾਡੇ ਨਾਲ਼ ਨਾ ਤੇਰੀ ਕੋਈ ਗੱਲ ਬਣਨੀ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
हँसना आदत, ना इशारा समझना
सच है ये बातें, ना बहाना समझना
ਐਵੇਂ ਇਸ਼ਕ 'ਚ ਪੈਣਾ ਨਹੀਂ
ਹੋਰ ਕੁੱਝ ਦੱਸਣਾ-ਕਹਿਣਾ ਨਹੀਂ
ਉਹ ਗੱਲ ਵੱਖਰੀ, ਮੇਰੇ ਵਰਗੀ ਨਹੀਂ ਲੱਭਦੀ, ਹਾਏ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ
(ਨਿਉਂ ਕੇ ਫੜ੍ਹੀਂ ਜਵਾਨਾਂ, ਐਥੇ ਮੇਰੀ ਅੱਖ ਡਿੱਗ ਪਈ)

Written by: Shaan
instagramSharePathic_arrow_out􀆄 copy􀐅􀋲

Loading...