album cover
Gen Curse
album cover
Gen Curse was released on July 30, 2024 by Gully Gang Records as a part of the album Gen Curse / PS - Single
July 30, 2024
LabelGully Gang Records
BPM
Melodicness
Acousticness
Valence
Danceability
Energy

Lyrics

[Verse 1]
ਨਯਾਗਾਓਂ ਤੋਂ ਮੈਂ ਆਣਾ ਵਾ ਕੇਹਾ ਮੈਂ ਸਟੇਜ ਤੇ ਪੈ ਗਿਆ ਰੋਲਾ
ਮੁੰਡੇ ਕਰਦੇ ਰਿਲੇਟ ਨੇ ਮੇਰੀ ਲਾਈਫ ਤੋਂ ਮੈਂ ਸੱਚ ਗਾਨਿਆਂ 'ਚ ਬੋਲਾਂ
ਮੇਰੀ ਬੰਦੀ ਪਰੇਸ਼ਾਨ ਜਾਗਾ ਸਾਰੀ ਰਾਤ ਬੀਟ ਤੇ ਜ਼ਖਮ ਫਰੋਲਾ
ਮੈਨੂੰ ਆਉਂਦਾ ਨਈਓ ਦੁੱਖ ਸ਼ੇਅਰ ਕਰਨਾ ਪਰ 'ਚ ਕਸੂਰ ਕਿ ਓਹਦਾ
[Verse 2]
ਬਾਗੀ ਮੁੰਡਾ ਮੇਰਾ ਨਾਮ ਹੈ
ਬਿਨ ਮੇਰੇ ਤੇਰੀ ਗੇਮ ਅਨਾਥ ਹੈ
ਫੁੱਲ ਟਾਈਮ ਹਸਲਰ
ਰੈਪ ਕਰਨਾ ਮੈਂ ਪਾਰਟ ਟਾਈਮ
ਬਾਰੀ ਕਰਾ ਥੱਲੇ ਧੂਆਂ ਧੂਆਂ
ਨਾਕੇ ਉੱਤੇ ਦੂਰੋ ਕਰੇ ਕਾਰ ਸ਼ਾਈਨ
ਫਰਕ ਨੀ ਪੈਂਦਾ ਹੈ ਕਿਆ ਟਾਈਮ
ਗਾਣੇ ਲਾਉਡ ਵੱਜੂ ਪਾ ਫਾਈਨ
[Verse 3]
What's the point of my life
ਜੇਈ ਕੋਈ ਹੋਰ ਲਿਖ ਕੇ ਦਊਗਾ ਮੈਨੂੰ ਲਾਈਨ
ਮੈਂ ਸਿੰਗਰ ਨਹੀਂ ਆ ਆਈ'ਮ ਮੋਰ ਥੈਨ ਦੈਟ
ਪ੍ਰੋਡਿਊਸਰ ਨਹੀਂ ਹੈ ਡੌਕਸ ਬ੍ਰਦਰ ਹੈ
ਸਟਾਈਲ ਮੇਰਾ ਓਰੇ ਕਿੰਨੇ ਨਈਓ ਕੀਤਾ ਬਾਈਟ ਮੇਰਾ
ਜੇ ਨੀ ਫਾਇਦਾ ਵੀਰੇ ਨਾ ਫਾਈਟ ਕਾਰਾ
ਸੋਚ ਸਮਝ ਕੇ ਡਿਸਾਈਡ ਕਾਰਾ
[Verse 4]
ਕਿਨੇ ਮਰੇ ਭਰਾ ਆਪਾਂ ਗਿਣਿਆ ਨਾ
ਪੋਲੀਟਿਕਸ ਪੀਤਾ ਖੂਨ ਕਿੰਨਿਆਂ ਦਾ
ਬਹਿ ਕੈਨੇਡਾ ਵੇ ਤੂੰ ਟਵੀਟ ਕਰੀ ਜਣਾ
ਦੰਡੇ ਸਾਨੂੰ ਪੈਂਦੇ ਤੂੰ ਤੇ ਦਿਖਿਆ ਨਾ
ਸੋ ਫੱਕ ਯੋਰ ਸਕੀਮਾਸਕ
ਰੀਅਲ ਗੁੰਡੇ ਨਈਓ ਕਰਦੇ ਰੈਪ
ਰੀਅਲ ਗੁੰਡੇ ਸਾਨੂੰ ਚਾਹੀਦੇ ਵੀ ਨੀ
ਚਾਹੀਦੇ ਵਿਊ ਰੈਪ ਇਨ ਹਿੰਦੀ
[Chorus]
ਮੈਂ ਘਰੇ ਲੇਕੇ ਗਿਆ ਲੱਖ ਰੁਪਈਆ ਤਾਂ ਦੇਖ ਕੇ ਮਾ ਮੇਰੀ ਡਰ ਗਈ
ਓਹਨੂੰ ਦਿਖਾ ਦੇਣਾ ਮੇਰੀ ਫੋਟੋ ਜੋ ਕਹੇ ਚੱਲੇ ਰੈਪ ਤੋਂ ਘਰ ਨਹੀਂ
ਸਮਝ ਲੈਣਾ ਕਿ ਮੈਂ ਆਇਆ ਜੇ ਬੂਹੇ ਤੇ ਸਬਦੀ ਨਜ਼ਰ ਗਈ
ਜਨਰੇਸ਼ਨਲ ਕਰਸ ਏ ਦਾਰੂ ਜਾਉਗੀ ਮੇਰੇ ਨਾ ਕਬਰ ਤਾਈਂ
[Chorus]
ਮੈਂ ਘਰੇ ਲੇਕੇ ਗਿਆ ਲੱਖ ਰੁਪਈਆ ਤਾਂ ਦੇਖ ਕੇ ਮਾ ਮੇਰੀ ਡਰ ਗਈ
ਓਹਨੂੰ ਦਿਖਾ ਦੇਣਾ ਮੇਰੀ ਫੋਟੋ ਜੋ ਕਹੇ ਚੱਲੇ ਰੈਪ ਤੋਂ ਘਰ ਨਹੀਂ
ਸਮਝ ਲੈਣਾ ਕਿ ਮੈਂ ਆਇਆ ਜੇ ਬੂਹੇ ਤੇ ਸਬਦੀ ਨਜ਼ਰ ਗਈ
ਜਨਰੇਸ਼ਨਲ ਕਰਸ ਏ ਦਾਰੂ ਜਾਉਗੀ ਮੇਰੇ ਨਾ ਕਬਰ ਤਾਈਂ
[Verse 5]
ਕੋਸ਼ਿਸ਼ ਕਰਾਂ ਸੌਣ ਦੀ ਬੀਤਿਆ ਕੱਲ੍ਹ ਨੌਕ ਕਰੇ ਖੋਪੜੀ
ਚੇਂਜ ਗਾਣੇ ਕਰਾਂ ਫ੍ਰੀ ਦੇ ਵਿੱਚ ਤਾਂਈਓ ਪੇਮੈਂਟ ਜ਼ਿਆਦਾ ਲੈਣਾ ਸ਼ੋਜ਼ ਦੀ
ਫੈਨ ਮੇਰੇ ਦੂਜੇ ਸ਼ਹਿਰੋਂ ਆਣ ਪੜ੍ਹ ਲੈਣ ਜੇ ਓਹ ਹੋਰਡਿੰਗ
ਫਲੈਕਸ ਨਹੀਂ ਵੀਰੇ ਮੋਟੀਵੇਟ ਕਰਾਂ ਮੁੰਡਿਆਂ ਨੂੰ ਇਸਲਈ ਆਈ ਗੌਟਾ ਸ਼ੋ ਦਿਸ
ਅੱਸੀ ਕੰਮ ਸੀ ਲੱਭੀ ਦਾ
ਛੱਡਿਆ ਨੀ ਕਲੱਬ ਕੋਈ ਛੱਬੀ ਦਾ
ਜਿੱਥੇ ਕਰਦਾ ਸੀ ਮੈਂ ਪਲੇਟਾਂ ਸਾਫ
ਓਥੇ ਖਨਾ ਹੁਣ ਮੈਂ ਕਬਾਬ
ਸ਼ੁਕਰੀਆਦਾ ਭੋਲੇਨਾਥ
ਦੇਦੂ ਜਾਨ ਜਦੋ ਮੰਗੇਗਾ
ਹੋਜੂ ਦਰਸ਼ਨ ਬਿੱਗੀ ਦੇ
ਜਦੋ ਮੁੱਕ ਜੁਗੀ ਜਿੰਨੀ ਤੂੰ ਲਿਖੀ ਹੈ
[Verse 6]
ਸਕੂਲ ਦੇ ਵਿੱਚ ਮੈਂ ਭਰਕੇ ਆਂਦਾ ਹੁੰਦਾ ਸਿਗਾ ਜੀ ਐਕਸਟਰਾ ਸ਼ੀਟ
ਬੈਕਬੈਂਚਰ ਮੈਨੂੰ ਧੱਕਾ ਦਿੰਦੇ ਮੇਰਾ ਚਸ਼ਮਾ ਜਾਣਦਾ ਡਿੱਗ
ਘਰੇ ਕਲੇਸ਼ ਪਿਓ ਆਉਂਦਾ ਸੀ ਲੇਟ ਤੇ ਕਦੀ ਕਦੀ ਮਾ ਨੂੰ ਦਿੰਦਾ ਸੀ ਪਿੱਟ
ਲੇਟ ਸੀ ਫੀਸ ਤਾਂ ਸਕੂਲੇ ਜ਼ਲੀਲ ਸੀ ਕਰਦੇ ਸਾਨੂੰ ਵੀਰੇ ਲਾਈਨ ਦੇ ਵਿੱਚ
ਆਇਆ ਮੈਂ ਚੰਡੀਗੜ੍ਹ ਦੇਖੀ ਚਿੱਟੇ ਦੀ ਲਾਈਨਾਂ ਮੈਂ ਜਾਂਦੀ ਹੋਈ ਨਸਾਂ ਵਿੱਚ
ਕਾਲੇ ਪਾਸਟ ਵਿਚੋ ਬਾਹਰ ਆਇਆ ਜਿਹੜਾ ਓਹਦੀ ਸੰਗੀਤ ਹੀ ਵਜ੍ਹਾ ਸੀ
ਓਪ ਮੇਰੇ ਇਨ ਦਾ ਸਟੂਡੀਓ ਡੀਕੋਡ ਕਰਨਾ ਚਾਹੁੰਦੇ ਮੇਰੀ ਬੀਟ
ਜੇ ਮੇਰੇ ਬੂਹੇ ਤੂੰ ਆਣ ਲੱਗਾ ਮੇਕ ਸ਼ਿਓਰ ਯੂ ਕਮ ਵਿਦ ਦਾ ਹੀਟ
[Verse 7]
ਮੈਨ ਆਈ ਹੇਟ ਦਾ ਬੁਲੀਜ਼ ਸਾਨੂੰ ਹੈ ਪਿਆਰ ਵੰਡਣੇ ਦੀ ਲੋੜ
ਸਾਡੇ ਖਿਲਾਫ਼ ਜੋ ਖੜ੍ਹੀ ਹੈ ਫੋਰਸ ਹੈਲਮੇਟ ਹਟਾਓ ਤਾ ਆਪਣੇ ਹੀ ਦੋਸਤ
ਸਿਸਟਮ ਬੜਾ ਮਾਦਰਚੋਦ ਤਾਹੀ ਕਹਿਣਾ ਵੀਰੇ ਧਿਆਨ ਦੋ ਕੰਮ ਤੇ
ਮੇਰਾ ਸੰਦੇਸ਼ਾ ਪਹੁੰਚੇ ਵੀਰੇ ਸੱਬ ਤੇ
ਭਾਵੇ ਕੋਈ ਰੰਗ ਹੋ ਤੇਰੇ ਚੰਮ ਤੇ
ਬਾਗੀ ਮੁੰਡਾ ਫੈਨ ਹਾਰ ਨੀ ਮੰਨ ਦੇ
ਮੈਨੂੰ ਮੋਟੀਵੇਟ ਤੁਸੀ ਹੋ ਕਰਦੇ
ਮਹਿਸੂਸ ਕਰਾ ਦਿਲ ਧੜਕਦੇ
ਗਲੇ ਲੱਗਾਂਦੇ ਹੋ ਆਪਣਾ ਸਮਝ ਕੇ
ਸ਼ਾਊਟ ਆਊਟ ਤੋਂ ਗਲੀ ਗੈਂਗ ਵਰਡ ਤੋਂ ਅਨਮੋਲ
ਮੈਂ ਬੰਬੇ ਦੀ ਜਿਹੜੀ ਗਲੀਆਂ ਚ
ਗਿਆ ਵੀ ਨੀ ਓਥੇ ਲੱਗੇ ਹੋਏ ਨੇ ਮੇਰੇ ਬੋਰਡ (ਵੱਸਅੱਪ)
[Chorus]
ਮੈਂ ਘਰੇ ਲੇਕੇ ਗਿਆ ਲੱਖ ਰੁਪਈਆ ਤਾਂ ਦੇਖ ਕੇ ਮਾ ਮੇਰੀ ਡਰ ਗਈ
ਓਹਨੂੰ ਦਿਖਾ ਦੇਣਾ ਮੇਰੀ ਫੋਟੋ ਜੋ ਕਹੇ ਚੱਲੇ ਰੈਪ ਤੋਂ ਘਰ ਨਹੀਂ
ਸਮਝ ਲੈਣਾ ਕਿ ਮੈਂ ਆਇਆ ਜੇ ਬੂਹੇ ਤੇ ਸਬਦੀ ਨਜ਼ਰ ਗਈ
ਜਨਰੇਸ਼ਨਲ ਕਰਸ ਏ ਦਾਰੂ ਜਾਉਗੀ ਮੇਰੇ ਨਾ ਕਬਰ ਤਾਈਂ
[Chorus]
ਮੈਂ ਘਰੇ ਲੇਕੇ ਗਿਆ ਲੱਖ ਰੁਪਈਆ ਤਾਂ ਦੇਖ ਕੇ ਮਾ ਮੇਰੀ ਡਰ ਗਈ
ਓਹਨੂੰ ਦਿਖਾ ਦੇਣਾ ਮੇਰੀ ਫੋਟੋ ਜੋ ਕਹੇ ਚੱਲੇ ਰੈਪ ਤੋਂ ਘਰ ਨਹੀਂ
ਸਮਝ ਲੈਣਾ ਕਿ ਮੈਂ ਆਇਆ ਜੇ ਬੂਹੇ ਤੇ ਸਬਦੀ ਨਜ਼ਰ ਗਈ
ਜਨਰੇਸ਼ਨਲ ਕਰਸ ਏ ਦਾਰੂ ਜਾਉਗੀ ਮੇਰੇ ਨਾ ਕਬਰ ਤਾਈਂ
Written by: Abhishek KS, Manav Sharma
instagramSharePathic_arrow_out􀆄 copy􀐅􀋲

Loading...