album cover
PAPER
256
Hip-Hop/Rap
PAPER was released on August 31, 2024 by 5.5 Records as a part of the album PLAYER NO. 1 (Deluxe)
album cover
Release DateAugust 31, 2024
Label5.5 Records
Melodicness
Acousticness
Valence
Danceability
Energy
BPM75

Credits

PERFORMING ARTISTS
BAGI MUNDA
BAGI MUNDA
Rap
Boyblanck
Boyblanck
Rap
dox
dox
Drum Programming
COMPOSITION & LYRICS
Manav Sharma
Manav Sharma
Songwriter
PRODUCTION & ENGINEERING
dox
dox
Producer

Lyrics

ਦੇਖਦਾ ਨਫਾ, ਹੋਜੇ ਕੋਈ ਖਫਾ
ਕਰਦਾ ਵਫ਼ਾ, ਜੇਬ ਸਫ਼ਾ
ਆਜੇ ਮੇਰੇ ਥੱਲੇ, ਨਈਓ ਪਰਵਾਹ
ਪਹੁੰਚਣਕੇ ਲੋਕੇਸ਼ਨ ਤੇ ਬ੍ਰੇਕ ਨੱਪਾ
ਹੁੰਦਾ ਸੀ ਕੌਲੈਬ ਜੋ ਲਗਜ਼ਰੀ ਸੁਪਨਾ
ਓਥੋਂ ਮਿਲੇ ਪੈਸਾ ਮੈਨੂੰ ਪਾਉਣ ਲਈ ਕੱਪੜਾ
ਹੋਟਲ ਲੌਬੀ ਵਿੱਚ ਗਾਣਾ ਬਨਾਤਾ
ਬਾਹਰ ਨਿਕਲਿਆ ਸੀ ਬੇਚ ਵੀ ਆਂਦਾ
ਪੈਸਾ ਪੁੱਸੀ ਫੇਮ ਆ ਦਵੋ ਚਾਰੋ ਪਾਸੇ ਤੋਂ
ਜ਼ੋਰ ਤਾ ਲਗਾਂਦੇ ਲੋਗ ਗੇਰ ਨੀ ਪਾਂਦੇ ਲੋਗ
Mummy doing good brother feeling fine
ਰੈਪ ਦੇ ਪੈਸੇ ਤੋਂ ਘਰੇ ਚੀਜ਼ਾਂ ਬਣਾਈ
ਓਹ ਕਹਿੰਦੀ ਤੂੰ ਫੈਲਾ ਰਿਹਾ ਕਲਚਰ
ਹਿੰਦੀ ਬੋਲਣ ਵਾਲੇ ਵੀ ਪੰਜਾਬੀ ਲੱਗੇ ਸਮਝਣ
ਹੁਣ ਹਿੰਦੀ ਰੈਪਰ ਵੀ ਕਰਦੇ ਨੇ ਕਾਪੀ
ਲੱਭਦੇ ਬਾਜ਼ਾਰ ਜੋ ਪਾ ਲਾਵਾ ਟੋਪੀ
ਮਿਲਿਆ ਮੈਨੂੰ ਬਚਪਨ ਦਾ ਦੋਸਤ
ਸਿਕਿਉਰਿਟੀ ਗਾਰਡ ਦੀ ਕਰਦਾ ਪਿਆ ਜੌਬ
ਉਹਦੇ ਘਰਦਿਆਂ ਦੇ ਮੇਰੇ ਤੇ ਉਧਾਰ ਏ
ਪਰ ਲੈਂਦਾ ਨੀ ਮੇਰੇ ਪੈਸੇ ਸਾਲਾ ਕਾਫ਼ੀ ਖੁੱਦਾਰ ਏ
ਮਾ ਖੂਨ ਖੰਘੇ ਕਰੇਗਾ ਕਿ ਖੁੱਦਾਰੀ ਦਾ
ਜ਼ਿਆਦਾ ਹੋਗਿਆ ਲੇਟ ਫੇਰ ਇਲਾਜ ਨੀ ਬੀਮਾਰੀ ਦਾ
ਕਿਵੇ ਦੇ ਦਿੰਦਾ ਖਾਲੀ ਦਿਲਾਸਾ
ਮੈਂ ਆਇਆ ਓਹਦੀ ਭੈਣ ਨੂੰ ਦੇ ਪੈਸੇ ਦਾ ਲਿਫ਼ਾਫ਼ਾ
ਮੇਰਾ ਭਰਾ ਪੇ ਗਿਆ ਨਰਮ
ਵੈਰੀਆਂ ਨਾਲ ਵੈਰ ਕਰਲੇ ਖਤਮ
ਪਰ ਮੇਰਾ ਦਿਲ ਨੀ ਸਾਫ
ਮੈਂ ਮਾਫ਼ ਕਰਕੇ ਵੀ ਨੀ ਕਰਦਾ ਵੈਰੀ ਨੂੰ ਮਾਫ਼
Yea i'm in love with the paper
I'm in love with the paper
ਮੈਂ ਬੈਠਾ ਰਵੀ ਦੀ ਦੁਕਾਨ ਤੇ
I got money on my mind babe
I'm in love with the paper
I'm in love with the paper
ਮੈਂ ਬੈਠਾ ਰਵੀ ਦੀ ਦੁਕਾਨ ਤੇ
I got money on my mind babe
ਕਾਫ਼ੀ ਕੈਜ਼ੂਅਲ ਮੈਂ ਬਿਜ਼ਨੈਸ ਮੀਟਿੰਗ ਮੇਂ ਉਨ੍ਹੇਂ ਲੱਗਾ ਕਿ ਮੁਝੇ ਪਰਵਾਹ ਨਹੀਂ
ਕੰਟਰੈਕਟ ਜੈਸੇ ਮੈਥਸ ਕਿ ਕਿਤਾਬ ਵੋਹ ਮੈਂ ਪੜ੍ਹਦਾ ਨਹੀਂ
ਰਸਤਾ ਜੈਸੇ ਲਾਉਡ ਚਾਰੋ ਔਰ ਧੂੰਆਂ ਨਿਕਲਾ ਮੇਰੀ ਗਾੜੀ ਸੇ
ਓਹ ਕਿਸੇ ਸੇ ਭੀ ਡਰਦਾ ਨਹੀਂ
ਸੈਕਟਰ 30 ਪਾਰਕਿੰਗ ਲੋਟ ਮੇਰੀ ਰਵੀ ਕਿ ਦੁਕਾਨ
ਲਾਉਂਦੇ 3, ਬ੍ਰੇਕਿੰਗ ਲਾਅਜ਼, ਉਸ ਦਿਨ 2 ਦਾ ਹਵਾਲ ਦਾਰ
ਬੋਹਤ ਕੁੱਛ ਸਿੱਖਾ ਹੂੰ ਉਹਨਾਂ ਰਾਤੋਂ ਸੇ ਜਬ ਘਰ ਸੇ ਦਾ ਫ਼ਰਾਰ
ਤੂੰ ਥਾ ਘਰਪੇ ਇਸਲੀਏ ਗਾਣੇ ਫੀਕੇ ਗਿਵ ਮੀ ਸਮ ਅਚਾਰ
ਵੋਹ ਯੁਹ ਦੈਟ'ਸ ਅ ਬਾਰ
It's time to switch it up
ਵਾਪਸ ਲੇਕੇ ਚਲੂ ਤੁਝੇ ਵਕਤ ਮੇਂ ਨਹੀਂ ਬਿਕੀ ਟਿਕਟ ਤਬ
I could give a fuck
ਉੱਡਣਾ ਛੱਡਿਆ ਮੈਂ ਇਸਲਈ ਲੈਵਲ ਅੱਪ ਐਂਡ ਆਈ ਲਿਵ ਇੱਟ ਅੱਪ
ਤੂੰ ਹਿਤ ਕਰੀ
ਲਿਮਿਟ ਮੈਂ ਲਿਮਿਟ ਪਾਰ ਬਿੱਚ ਆਈ'ਮ ਲਿਮਿਟਲੈੱਸ ਜੈਸੇ ਬ੍ਰੈਡਲੀ
ਨੋ ਐਡਰਾਲ
ਐਰੋਗੈਂਟ ਜਬ ਥੀ ਪੈਰਾਗੌਨ
Mere law friends you better call
ਨਹੀਂ ਚਾਹੀਏ ਰੀਚ ਮੁਝੇ ਚਾਹੀਏ ਪਹੁੰਚ
ਲਾਉਂਦੇ ਬੋਲੇ ਕੋਚ & ਦੇ ਵੈੱਲ ਟਾਟ
ਬੜੀ ਡਿਪਲੋਮੈਟਿਕ ਮੇਰੀ ਅਪੋਜ਼ੀਸ਼ਨ ਲੇਗਾ ਖਾਮਾ ਖਾਮਾ ਯਾਹਾ ਪੇ ਰਿਸਕ ਕੌਣ
ਪੈਸਾ ਅੱਪ ਫਰੰਟ ਲੇਬਲਸ ਡਾਊਨ ਬੈਡ ਅੱਜ ਕੱਲ੍ਹ ਦੋਸਤੋ ਕੋ ਭੀ ਨਹੀਂ ਹੈ ਡਿਸਕਾਊਂਟ
I'm in love with the paper
I'm in love with the paper
ਮੈਂ ਬੈਠਾ ਰਵੀ ਦੀ ਦੁਕਾਨ ਤੇ
I got money on my mind babe
I'm in love with the paper
I'm in love with the paper
ਮੈਂ ਬੈਠਾ ਰਵੀ ਦੀ ਦੁਕਾਨ ਤੇ
I got money on my mind babe
ਰੈਕਲੈੱਸਲੀ ਸਪੈਂਡਿੰਗ ਅੱਜ ਕੱਲ੍ਹ ਬਹੁਤ ਪਿਆਰ ਹੈ ਮੇਰੇ ਪਾਸ ਦੇਣੇ ਕੋ
ਜਿਨ ਸੇ ਨਾ ਮਾਂਗ ਪਾਉਂ ਪੈਸੇ ਜ਼ਰੂਰਤ ਮੈਂ ਨਹੀਂ ਮੇਰੇ ਦੋਸਤ
ਪੈਸੇ ਕੁੱਤੀ ਚੀਜ਼ ਹੈ ਬਿਨ ਨਸ਼ੇ ਕੇ ਲੋਗ ਖੋ ਦੇਤੇ ਹੋਸ਼
ਖਰੀਦਣੀ ਪੂਰੀ ਦੁਨੀਆ ਘਰ ਪੇ ਲਾਕੇ ਉਸਕੋ ਘੁਰੂ ਰੋਜ਼
ਬਿਨਾ ਕਸ਼ ਖਿੱਚੇ ਹੀ ਜੋਇੰਟ ਨੂੰ ਕਾਰਾ ਪਾਸ
ਰਾਖਾ ਮੁਹ ਤੇ ਲੋਈ ਵਾਂਗ ਮੈਂ ਲੂਈ ਵਿਤੌਨ ਸਕਾਰਫ਼
ਘਰੇ ਮੈਂ ਫੜਾ'ਦਾ ਪੈਸਾ ਬਿਨਾ ਕਰੇ ਕਾਊਂਟ
ਮਮਾ ਕਿਹਾ ਸੀ ਨਾ ਵਨ ਡੇਅ ਯੋਰ ਸਨ ਵਿਲ ਮੇਕ ਯੂ ਪ੍ਰਾਉਡ ਹਾ
ਆਈ ਡੂ ਮਾਈ ਡੂ'ਸ ਆਈ ਡ੍ਰਿੰਕ ਮਾਈ ਬੂਜ਼ ਔਰ ਸਾਥ ਹੀ ਸਾਥ ਚਲਰੀ ਹੈ ਖੋਜ
ਪਹਿਲਾ ਪੀਰੀਅਡ ਸਕੂਲ ਚ ਇਮਾਨਦਾਰੀ ਆਖਰੀ ਮੈਂ ਮੈਂ ਚੋਰ
ਪੇ ਏ ਮੁਫ਼ੱਕਰ ਫ਼ੱਕ ਅਰਾਉਂਡ ਔਰ ਕਰਵਾਉਣੇ ਚੋਰਸ
Big shows
Stuffed nose
And a lot more
Yeah
ਕਸ਼ ਲੱਗੇ ਹੋਏ ਏ
ਨਜ਼ਾਰੇ ਆਏ ਜਾਂਦੇ ਨੇ
ਨਜ਼ਾਰੇ ਜਾਈ ਜਾਂਦੇ ਨੇ
Written by: Manav Sharma, Raghav Bhatia
instagramSharePathic_arrow_out􀆄 copy􀐅􀋲

Loading...