album cover
Suit
17
Indian Folk
Suit was released on March 24, 2023 by Mandy Azrot as a part of the album Suit - Single
album cover
Release DateMarch 24, 2023
LabelMandy Azrot
Melodicness
Acousticness
Valence
Danceability
Energy
BPM169

Credits

PERFORMING ARTISTS
Mandy Grewal
Mandy Grewal
Performer
Mandy Azrot
Mandy Azrot
Lead Vocals
COMPOSITION & LYRICS
Mandeep Kaur
Mandeep Kaur
Songwriter
Amrit Singh Sidhu
Amrit Singh Sidhu
Songwriter
Kabal Singh
Kabal Singh
Songwriter
PRODUCTION & ENGINEERING
Mandy Grewal
Mandy Grewal
Producer

Lyrics

ਲੱਗਦਾ ਹੈ ਜੱਟ ਮੇਰਾ ਫ਼ੈਨ ਹੋ ਗਿਆ,
ਧੁੱਪੇ ਰਹਿ ਰਹਿ ਮੇਰੇ ਪਿੱਛੇ ਟੈਨ ਹੋ ਗਿਆ,
ਲੱਗਦਾ ਹੈ ਜੱਟ ਮੇਰਾ ਫ਼ੈਨ ਹੋ ਗਿਆ,
ਧੁੱਪੇ ਰਹਿ ਰਹਿ ਮੇਰੇ ਪਿੱਛੇ ਟੈਨ ਹੋ ਗਿਆ,
ਗੱਲਾਂ ਬਹੁਤ ਵੈਸੇ ਤਾਂ ਸਵੀਟ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ...
ਮੁੰਡਾ ਮੇਰੇ ਸੂਟਾਂ ਦੀ ਤਾਰੀਫ਼ ਕਰੀ ਜਾਂਦਾ...
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ ਤਾਰੀਫ਼ ਕਰੀ ਜਾਂਦਾ...
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ ...
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ ...
ਹਾਏ ਨੀ ਮੁੰਡਾ ਮੇਰੇ,
ਮੈਨੂੰ ਕਹਿੰਦਾ ਕਿੱਦਾਂ ਤੁਹਾਡਾ ਹਾਲ ਸੋਹਣਿਓ,
ਕੀ ਡੇਟ ਤੇ ਚੱਲੂੰਗੇ ਮੇਰੇ ਨਾਲ ਸੋਹਣਿਓ,
ਮੈਨੂੰ ਕਹਿੰਦਾ ਕਿੱਦਾਂ ਤੁਹਾਡਾ ਹਾਲ ਸੋਹਣਿਓ,
ਕੀ ਡੇਟ ਤੇ ਚੱਲੂੰਗੇ ਮੇਰੇ ਨਾਲ ਸੋਹਣਿਓ,
ਮਿਲਣ ਦੇ ਮੌਕੇ ਉਹ ਕ੍ਰਿਏਟ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਵਾਲਾਂ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਵਾਲਾਂ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੂੰ ਮੁੰਡਾ ਮੇਰੇ...
ਡਿੰਪਲ ਕਿਊਟ ਬੜੇ ਲਗਦੈ ਜਵਾਨ,
ਧੱਕੇ ਨਾਲ ਬਣਾਉਂਦਾ ਫਿਰ ਆਪਣੀ ਰਕਾਨ,
ਡਿੰਪਲ ਕਿਊਟ ਬੜੇ ਲਗਦੈ ਜਵਾਨ,
ਧੱਕੇ ਨਾਲ ਬਣਾਉਂਦਾ ਫਿਰ ਆਪਣੀ ਰਕਾਨ,
ਇਸ਼ਕ ਦੇ ਮਸਲੇ ਬ੍ਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਲੱਕ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਲੁੱਕ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ...
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ...
ਹਾਏ ਨੀ ਮੁੰਡਾ ਮੇਰੇ,
ਕਹਿੰਦਾ ਕਾਬਲ ਨੂੰ ਮਾਰਿਆ ਅਦਾਵਾਂ ਤੇਰੀਆਂ,
ਬੈਜ਼ ਰੂਟ ਗਰਾਊਂਡ ਚ ਲਾਵਾਵਾ ਗੇੜੀਆਂ,
ਕਾਬਲ ਨੂੰ ਮਾਰਿਆ ਅਦਾਵਾਂ ਤੇਰੀਆਂ,
ਬੈਜ਼ ਰੂਟ ਗਰਾਊਂਡ ਚ ਲਾਵਾਵਾ ਗੇੜੀਆਂ,
ਵਿੱਚੋਂ ਢੀਠ ਉੱਤੋਂ ਤਾ ਸ਼ਰੀਫ਼ ਬਣੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੀ ਅੱਖਾਂ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਕੋਕੇ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਬੁੱਲ੍ਹਾਂ ਦੀ ਤਾਰੀਫ਼ ਕਰੀ ਜਾਂਦਾ,
ਹਾਏ ਨੀ ਮੁੰਡਾ ਮੇਰੇ,
ਮੁੰਡਾ ਮੇਰੇ ਸੂਟਾਂ ਦੀ ਤਾਰੀਫ਼ ਕਰੀ ਜਾਂਦਾ ,
ਹਾਏ ਨੀ ਮੁੰਡਾ ਮੇਰੇ....
Written by: Amrit Singh Sidhu, Kabal Singh, Mandeep Kaur
instagramSharePathic_arrow_out􀆄 copy􀐅􀋲

Loading...