album cover
Rakhdi
27
Music
Rakhdi was released on August 5, 2025 by Mandy Grewal as a part of the album Rakhdi - Single
album cover
Release DateAugust 5, 2025
LabelMandy Grewal
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Mandy Grewal
Mandy Grewal
Background Vocals
COMPOSITION & LYRICS
Jass Gill
Jass Gill
Songwriter
PRODUCTION & ENGINEERING
Ronn A.
Ronn A.
Mixing Engineer, Mastering Engineer

Lyrics

ਇੱਕੋ ਕੁੱਖੋਂ ਜੰਮੇ ਆਪਾਂ,
ਇੱਕੋ ਜੇ ਦਿਨ ਦੇਖੇ ਨੇ
ਜਦ ਸੀ ਤੇਰਾ ਜੂੜਾ ਕਰਦੀ,
ਉਹ ਦਿਨ ਤੈਨੂੰ ਚੇਤੇ ਨੇ
Chum k matha sohneya veere
ਨਜ਼ਰ ਦਾ ਟਿੱਕਾ ਲਾਉਗੀ
ਵੀਰਾ ਰੱਖੀ ਉਡੀਕ ਮੈਂ ਤੇਰੇ, ਰੱਖੜੀ ਬੰਨਣ ਆਊਗੀ
ਵੀਰਾ ਰੱਖੀ ਉਡੀਕ ਮੈਂ ਤੇਰੇ ,ਰੱਖੜੀ ਬੰਨਣ ਆਊਗੀ
ਬੇਸ਼ਕ ਵਾਟਾਂ ਦੂਰ ਦੀਆਂ,
ਕੋਈ ਵੱਖ ਨਹੀਂ ਸਾਨੂੰ ਕਹਿ ਸਕਦਾ
ਤੂੰ ਤਾਂ ਵੀਰਾ ਤੂੰਹੀ ਹੀ ਏਂ ਕੋਈ ਤੇਰੀ ਥਾਂ ਨਹੀਂ ਲੈ ਸਕਦਾ
ਤੈਨੂੰ ਹੱਸਦਾ ਵਸਦਾ ਵੇਖਾ ਹੋਰ ਮੈਂ ਕੁਝ ਵੀ ਮੰਗਣਾ ਨਹੀਂ
Ikko Ma di kukho appa
ਫੇਰ ਦੁਬਾਰਾ ਜੰਮਣਾ ਨਹੀਂ
ਜੱਸਿਆ ਪਿਓ ਦੇ ਘਰ ਦੀ ਮਿੱਟੀ, ਚੁਕ ਮੱਥੇ ਨੂੰ ਲਾਉਗੀ
ਵੀਰਾ ਰੱਖੀ ਉਡੀਕ ਮੈਂ ਤੇਰੇ ਰੱਖੜੀ ਬੰਨਣ ਆਊਗੀ
ਠੰਡੇਆ ਬੁੱਲਿਆਂ ਵਰਗਾ ਲੱਗੇ ਤੂੰ ਅਮੜੀ ਦਿਆ ਜਾਇਆ ਵੇ
ਸਦਕੇ ਜਾਵਾਂ ਮਾਲਕ ਤੋਂ ਕਿਆ ਰਿਸ਼ਤਾ ਖੂਬ ਬਣਾਇਆ ਏ
ਹਰ ਅਰਦਾਸ ਚ ਤੇਰੀਆਂ ਸੁੱਖਾਂ ਰੱਬ ਤੋਂ ਮੰਗਣ ਜਾਊਗੀ
ਵੀਰਾ ਰੱਖੀ ਉਡੀਕ ਮੈਂ ਤੇਰੇ ਰੱਖੜੀ ਬੰਨਣ ਆਊਗੀ
ਵੀਰਾ ਰੱਖੀ ਉਡੀਕ ਮੈਂ ਤੇਰੇ ਰੱਖੜੀ ਬੰਨਣ ਆਊਗੀ
Written by: Jass Gill
instagramSharePathic_arrow_out􀆄 copy􀐅􀋲

Loading...