album cover
Gym
8,902
Indie Pop
Gym was released on February 22, 2019 by GEET MP3 as a part of the album Gym - Single
album cover
Release DateFebruary 22, 2019
LabelGEET MP3
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Harf Cheema
Harf Cheema
Vocals
COMPOSITION & LYRICS
Harf Cheema
Harf Cheema
Songwriter
PRODUCTION & ENGINEERING
Western Pendu
Western Pendu
Producer

Lyrics

ਵੈਸਟਰਨ ਪੈਂਡੂਜ਼
ਕੁੜੀ ਪਿੱਛੇ ਜਿਮ ਵਿੱਚ ਆਉਣ ਲੱਗੇ ਸੀ
ਸ਼ੌਂਕ ਪਿਆ ਡੌਲੇ ਵੀ ਬਣਾਉਣ ਲੱਗੇ ਸੀ
ਕੁੜੀ ਪਿੱਛੇ ਜਿਮ ਵਿੱਚ ਆਉਣ ਲੱਗੇ ਸੀ
ਸ਼ੌਂਕ ਪਿਆ ਡੌਲੇ ਵੀ ਬਣਾਉਣ ਲੱਗੇ ਸੀ
ਕਿੱਤਾ ਪ੍ਰਪੋਜ਼ ਓਹ ਜਿਮ ਛੱਡ ਗਈ
ਤੇ ਯਾਰ ਕੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
ਟਾਈਮ ਹੀ ਖਰਾਬ ਕਿੱਤਾ ਪਿੱਛੇ ਓਹ ਹਸੀਨ ਦੇ
ਬਜਟ ਹਿਲਾ ਗਏ ਉੱਤੋ ਡੱਬੇ ਪ੍ਰੋਟੀਨ ਦੇ
ਟਾਈਮ ਹੀ ਖਰਾਬ ਕਿੱਤਾ ਪਿੱਛੇ ਓਹ ਹਸੀਨ ਦੇ
ਬਜਟ ਹਿਲਾ ਗਏ ਉੱਤੋ ਡੱਬੇ ਪ੍ਰੋਟੀਨ ਦੇ
ਗਏ ਸੀ ਜੋ ਓਹਦੀ ਉਂਗਲੀ ਚ ਪਾਉਣ ਨੂੰ
ਓਹ ਕੋਲੇ ਛੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
ਪੈਂਦੀ ਏ ਹਰਫ਼ ਦੇ ਤਾ ਕਾਲਜੇ ਚ ਚੀਸ ਨੀ
ਪੈਸੇ ਫੜ੍ਹ ਸਾਲ ਦੀ ਹੀ ਭਰ ਬੈਠਾ ਫੀਸ ਨੀ
ਪੈਂਦੀ ਏ ਹਰਫ਼ ਦੇ ਤਾ ਕਾਲਜੇ ਚ ਚੀਸ ਨੀ
ਪੈਸੇ ਫੜ੍ਹ ਸਾਲ ਦੀ ਹੀ ਭਰ ਬੈਠਾ ਫੀਸ ਨੀ
ਐਵੇਂ ਮਿੱਤਰੋ ਵੀ ਓਹਦੇ ਝੱਲੇ ਨਖਰੇ
ਤੇ ਲੱਗੇ ਥੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
ਸੁਬਾਹ ਉੱਠ ਸ਼ੀਸ਼ੇ ਵਿੱਚ ਵੇਖ ਲੇਨੇ ਆ
ਵੇ ਦੌਲੇ ਫੁੱਲੇ ਰਹਿ ਗਏ
Written by: Harf Cheema
instagramSharePathic_arrow_out􀆄 copy􀐅􀋲

Loading...