album cover
album cover
00:00
02:35
00:00
02:55
Past 7 Days
Dior was discovered most frequently at around 1 minutes and 20 seconds into the song during the past week

Music Video

Music Video

Lyrics

ਨੀ ਤੂੰ ਸੁਣ ਮੇਰੀ ਗੱਲ
ਵੇ ਚੱਲ, ਦੱਸੀਂ ਚੱਲ
ਸੁਣ ਮੇਰੀ ਗੱਲ
ਹਾਂ, ਚੱਲ, ਦੱਸੀਂ ਚੱਲ
ਤੇਰਾ, ਭਾਬੀਏ, ਦਿਓਰ ਤੈਨੂੰ ਲੈ ਦਊਗਾ Dior
ਤੇਰਾ, ਭਾਬੀਏ, ਦਿਓਰ ਤੈਨੂੰ ਲੈ ਦਊਗਾ Dior
Fit ਕਰ ਦਏਂ ਜੇ ਕਿਤੇ ਨੀ ਕਹਾਣੀ
30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ
ਭੈਣ ਮੇਰੀ ਸੁੱਖ ਨਾ' ਨਿਆਣੀ
ਵੇ, 30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ
ਭੈਣ ਮੇਰੀ ਸੁੱਖ ਨਾ' ਨਿਆਣੀ
(30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ)
Guess, who is on the beat again?
(ਭੈਣ ਮੇਰੀ ਸੁੱਖ ਨਾ' ਨਿਆਣੀ) Gaiphy!
ਤੈਨੂੰ ਮੇਰਾ ਇਹੋ suggestion ਵੇ
ਰਹੀਂ ਓਹਦੇ ਕੋਲ਼ੋਂ ਦੂਰ, ਜੱਟਾ
ਓਹ London degree ਕਰਦੀ ਆ
ਕਿੱਥੋਂ ਆ ਜਊਗੀ Sangrur, ਜੱਟਾ?
ਗੁਣ ਸਾਰੇ ਹੋਣੇ match, ਕੁੜੇ
ਤੂੰ ਮੈਨੂੰ ਦੱਸ, ਕੀ ਓਹਦੀ ਰਾਸ਼ੀ ਆ?
ਤਿੰਨ-ਚਾਰ ਮੈਂ ਗੇੜੇ ਲਾ ਆਇਆ
ਬੈਠੀ Leicester ਦੇ ਵਿੱਚ ਮਾਸੀ ਆ
ਬਣਨੀ ਨੀ ਗੱਲ, ਚੱਲ, ਵੇ ਤੂੰ ਚੱਲ
ਹਾਂ, ਚੱਲ ਵੇ ਤੂੰ ਚੱਲ, ਇੱਥੇ ਬਣਨੀ ਨੀ ਗੱਲ
ਓਹ ਤਾਂ ਲੱਭਦੀ ਹਾਣ ਦਾ ਹਾਣੀ
ਆਉਂਦੇ ਨੇ 50'ਹਾਂ ਵਿੱਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂੰ ਰਾਣੀ
ਆਉਂਦੇ ਨੇ 50'ਹਾਂ ਵਿੱਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂੰ ਰਾਣੀ
ਸਾਰੀ ਜ਼ਿੰਦਗੀ ਗੁਣ ਮੈਂ ਗਾਉਂਗਾ
ਤੇਰੇ ਲਈ ਗੱਲ ਆ ਨਿੱਕੀ ਨੀ
ਤੈਨੂੰ Rosegirl ਤੋਂ, ਭਾਬੀਏ, ਮੈਂ
ਸੂਟ ਅੱਢ ਤੋਂ ਲੈ ਦਊਂ 21 ਨੀ
ਕਰਮਾਂ ਵਿੱਚ ਦੋਵੇਂ ਭਾਈਆਂ ਦੇ
Steering Sonalika ਦਾ
ਉਹਨੂੰ ਘਾਟ ਨੀ Dior'ਆਂ-ਡਿਓਰਾਂ ਦੀ
Birth ਓਹਦਾ America ਦਾ
ਮੈਨੂੰ ਸਮਝੇ ਨਿਆਣਾ, ਗੱਲ ਸਾਰੀ ਨੀ ਮੈਂ ਜਾਣਾਂ
ਸਾਰੀ ਨੀ ਮੈਂ ਜਾਣਾਂ, ਮੈਨੂੰ ਸਮਝੇ ਨਿਆਣਾ
ਪੈਣ ਦਿੰਦੀ ਨੀ ਪੈਰਾਂ 'ਤੇ ਪਾਣੀ
30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ
ਭੈਣ ਮੇਰੀ ਸੁੱਖ ਨਾ' ਨਿਆਣੀ
ਵੇ, 30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ
ਭੈਣ ਮੇਰੀ ਸੁੱਖ ਨਾ' ਨਿਆਣੀ
ਹਾਲੇ ਵੀ ਦੱਸ ਦੇ Harf ਮੈਨੂੰ, ਜੇ ਇੱਛਾ ਹੈ ਕੋਈ ਹੋਰ ਤੇਰੀ
ਏਧਰ ਤਾਂ ਦਿਨ ਚੜ੍ਹਦੇ ਨੂੰ ਗੱਲ ਲੈਣੀ ਆ ਮੈਂ ਤੋਰ ਤੇਰੀ
ਓਲ੍ਹਾ ਨੀ ਕੋਈ ਰੱਖਦਾ ਮੈਂ, feel ਹੋਵੇ ਨਾ ਨਹੀਂ bad ਤੈਨੂੰ
ਹਾਲੇ ਉਹਨੇ ਪਿਛਲੇ ਹਫ਼ਤੇ ਹੀ lnsta' ਤੇ ਕੀਤਾ add ਮੈਨੂੰ
ਲੈ ਕੇ ਰੱਖ ਕੋਕਾ, ਕਰਵਾ ਦਊਂ ਤੇਰਾ ਰੋਕਾ
ਕਰਵਾ ਦਊਂ ਤੇਰਾ ਰੋਕਾ, ਵੇ ਤੂੰ ਲੈ ਕੇ ਰੱਖ ਕੋਕਾ
ਹੋ ਜੇ ਥੋੜੀ ਸਿਆਣੀ
ਆਉਂਦੇ ਨੇ 50'ਹਾਂ ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂੰ ਰਾਣੀ
ਆਉਂਦੇ ਨੇ 50 ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂੰ ਰਾਣੀ
(30'ਹਾਂ ਨੂੰ ਤੂੰ, 30'ਹਾਂ ਨੂੰ ਤੂੰ touch ਕਰਦੈ)
(ਆਉਂਦੇ ਨੇ 50'ਹਾਂ ਵਿਚੋਂ 25 ਜੱਟ ਨੂੰ)
(ਤੇਰੀ ਭੈਣ ਨੂੰ ਬਣਾ ਕੇ ਰੱਖੂੰ ਰਾਣੀ)
Written by: Harf Cheema
instagramSharePathic_arrow_out􀆄 copy􀐅􀋲

Loading...