album cover
Yaar Hasda
11,176
Indie Pop
Yaar Hasda was released on April 10, 2020 by GEET MP3 as a part of the album Yaar Hasda - Single
album cover
Release DateApril 10, 2020
LabelGEET MP3
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Guri
Guri
Vocals
COMPOSITION & LYRICS
Laji
Laji
Songwriter
PRODUCTION & ENGINEERING
Deep Jandu
Deep Jandu
Producer

Lyrics

[Intro]
ਦੀਪ ਜੰਡੂ
ਗੁਰੀ
ਗੀਤ ਐਮਪੀਥ੍ਰੀ
[Verse 1]
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
[Verse 2]
(ਆ ਗਿਆ ਨੀ ਓਹੀ ਬਿੱਲੋ ਟਾਈਮ)
[Verse 3]
ਹੋ ਯਾਰਾਂ ਬੇਲੀਆਂ ਦੇ ਨਾਲ ਮਹਿਫ਼ਿਲਾਂ ਸਜਾਉਂਦਾ
ਸ਼ਾਮ ਨੂੰ ਗਰਾਉਂਡ ਵਿੱਚ ਗੇਮ ਸੀ ਓਹ ਲਾਉਂਦਾ
ਯਾਰਾਂ ਬੇਲੀਆਂ ਦੇ ਨਾਲ ਮਹਿਫ਼ਿਲਾਂ ਸਜਾਉਂਦਾ
ਸ਼ਾਮ ਨੂੰ ਗਰਾਉਂਡ ਵਿੱਚ ਗੇਮ ਸੀ ਓਹ ਲਾਉਂਦਾ
[Verse 4]
ਕਾਹਦਾ ਪਿਆ ਅੱਜ ਕਿ ਦੀ ਲਾਈਨ ਵਿੱਚ ਬੀਬਾ
ਤੇਰੇ ਲਾਰਿਆਂ ਨਾਲ ਸੱਚੀ ਨੀ ਤਬਾਹ ਹੋ ਗਿਆ
[Verse 5]
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
[Verse 6]
ਨੀ ਨਵੀ ਨਵੀ ਹੋਈ ਤੇਰੇ ਨਾਲ ਗੱਲ ਬਾਤ
ਗੱਲ ਕਰਨੋ ਸੀ ਰਹਿੰਦਾ ਮੈਂ ਵੀ ਸੰਗਦਾ
ਨਵੀ ਨਵੀ ਹੋਈ ਤੇਰੇ ਨਾਲ ਗੱਲ ਬਾਤ
ਗੱਲ ਕਰਨੋ ਸੀ ਰਹਿੰਦਾ ਮੈਂ ਵੀ ਸੰਗਦਾ
[Verse 7]
ਪੈ ਗਿਆ ਪਿਆਰ ਜਦੋ ਤੇਰਾ ਨਾਲ ਗੂੜ੍ਹਾ
ਤੈਨੂੰ ਸਾਹਾਂ ਨਾਲੋ ਵਧ ਕੇ ਸੀ ਰੱਖਦਾ
ਸਿੱਖ ਕੇ ਤੂੰ ਮੇਰੇ ਕੋਲੋਂ ਕਹਿਣ ਲੱਗ ਪਈ
ਅੱਜ ਮੇਰਾ ਵੀ ਤਾਂ ਐਦਾ ਵੱਡਾ ਨਾਮ ਹੋ ਗਿਆ
[Verse 8]
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
[Verse 9]
ਕਿਸੇ ਦੀ ਚੜ੍ਹਾਈ ਤੋਂ ਨੀ ਜਲਦਾ ਆ ਮੈਂ ਵੀ
ਕਿਓਂਕਿ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ
ਕਿਸੇ ਦੀ ਚੜ੍ਹਾਈ ਤੋਂ ਨੀ ਜਲਦਾ ਆ ਮੈਂ ਵੀ
ਕਿਓਂਕਿ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ
[Verse 10]
ਟਾਈਮ ਚੱਲੇ ਇੰਨਾ ਮਾੜਾ ਦੱਸੀਏ ਕਿਸੇ ਨੂੰ
ਸਾਲਾ ਪਿਆ ਰਹਿੰਦਾ ਨਿੱਤ ਨਵਾਂ ਜੱਬ ਨੀ
ਐਸੀ ਪਈ ਵਕਤ ਦੀ ਚੋਟ ਮੈਨੂੰ ਬੀਬਾ
ਗੱਡੀ ਥੋੜ੍ਹਿਆਂ ਹੀ ਦਿਨਾਂ'ਚ ਫਨਾਹ ਹੋ ਗਿਆ
[Verse 11]
ਹੋ ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਉਤੋਂ ਉਤੋਂ ਰਹਿੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
[Outro]
ਦੀਪ ਜੰਡੂ
ਗੁਰੀ
ਆ ਗਿਆ ਨੀ ਓਹੀ ਬਿੱਲੋ ਟਾਈਮ
Two thousand twenty
Written by: Laji
instagramSharePathic_arrow_out􀆄 copy􀐅􀋲

Loading...