album cover
Saiyaan
album cover
Saiyaan was released on February 13, 2021 by GEET MP3 as a part of the album Saiyaan - Single
ReleasedFebruary 13, 2021
LabelGEET MP3
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਹੋ ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
[Verse 2]
ਹੋ ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
ਗੱਲ ਗੱਲ ਤੇ ਮੇਰੇ ਨਾਲ ਲਾਡ ਦਾ
ਕੱਢ ਰੱਖੀ ਮੇਰੀ ਜਾਨ
ਓਹ ਮੈਨੂੰ ਕਿਥੇ ਲੈਕੇ ਨਾ ਜਾਵੇ (ਓਏ)
ਹੋ ਮੈਨੂੰ ਰੋਜ਼ ਰਵਾਵੇ (ਓਏ)
ਰਾਤ ਕੁੜੀਆਂ ਨਾਲ ਘੁੰਮਦਾ (ਓਏ)
ਹੋ ਮੈਨੂੰ ਬੜਾ ਸਤਾਵੇ
ਮੈਂ ਜੀਂਦੀ ਆ ਯਾ ਮਾਰ ਗਈ
ਪੁੱਛਦਾ ਨੀ ਮੇਰੀ ਬਾਤ
[Verse 3]
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
[Verse 4]
ਨਾ ਹੀ ਮੈਨੂੰ ਮਿਸ ਓਹ ਕਰਦਾ
ਨਾ ਹੀ ਲਵ ਯੂ ਕਹਿੰਦਾ ਏ
ਟਾਈਮ ਨੀ ਕੱਢ ਦਾ ਮੇਰੇ ਲਈ
ਹਾਏ ਏਨਾ ਬਿਜ਼ੀ ਰਹਿੰਦਾ ਏ
ਨਾ ਹੀ ਮੈਨੂੰ ਮਿਸ ਓਹ ਕਰਦਾ
ਨਾ ਹੀ ਲਵ ਯੂ ਕਹਿੰਦਾ ਏ
ਟਾਈਮ ਨੀ ਕੱਢ ਦਾ ਮੇਰੇ ਲਈ
ਹਾਏ ਏਨਾ ਬਿਜ਼ੀ ਰਹਿੰਦਾ ਏ
ਹੋ ਮੈਨੂੰ ਲੱਗਦਾ ਬੋਲੇ ਝੂਠ
ਕਹਿੰਦਾ ਲਗਦੀ ਬੜੀ ਕਿਊਟ
ਪਤਾ ਨੀ ਕਿੱਥੇ ਸੀ ਕੱਲ੍ਹ ਰਾਤ
[Verse 5]
ਮੇਰਾ ਸਾਈਆਂ ਪਿਆਰ ਨੀ ਕਰਦਾ
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
[Verse 6]
ਕਹਿੰਦਾ ਰਾਣੀ ਬਣਾ ਕੇ ਰੱਖੂੰਗਾ
ਤੂੰ ਬਣ ਮਾਨਕ ਦੀ ਰਾਣੀ
ਕਿਸੇ ਹੋਰ ਨਾਲ ਜਾਵੇ ਸਟਾਰਬਕਸ
ਮੈਨੂੰ ਪੁੱਛਦਾ ਵੀ ਨੀ ਪਾਣੀ
ਕਹਿੰਦਾ ਰਾਣੀ ਬਣਾ ਕੇ ਰੱਖੂੰਗਾ
ਤੂੰ ਬਣ ਮਾਨਕ ਦੀ ਰਾਣੀ
ਕਿਸੇ ਹੋਰ ਨਾਲ ਜਾਵੇ ਸਟਾਰਬਕਸ
ਮੈਨੂੰ ਪੁੱਛਦਾ ਵੀ ਨੀ ਪਾਣੀ
ਜੈਲਸ ਫੀਲ ਕਰਾਵੇ (ਓਏ)
ਨਾ ਜੱਲਦੀ ਘਰ ਨੂੰ ਆਵੇ (ਓਏ)
ਮੇਰਾ ਸਾਈਆਂ ਨਾ ਮੈਨੂੰ (ਓਏ)
ਸਪੈਸ਼ਲ ਫੀਲ ਕਰਾਵੇ
ਮੈਂ ਜਿੰਨਾ ਵੀ ਮਨਾਵਾਂ
ਨਾ ਮੰਨ ਦੇ ਮੇਰੀ ਜਨਾਬ
[Verse 7]
ਮੇਰਾ ਸਾਈਆਂ ਪਿਆਰ ਨੀ ਕਰਦਾ
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
ਮੇਰਾ ਸਾਈਆਂ ਪਿਆਰ ਨੀ ਕਰਦਾ
ਮੈਂ ਹੋ ਗਈ ਆ ਪਰੇਸ਼ਾਨ
[Verse 8]
ਸ਼ੈਰੀ ਨੈਕਸਸ!
Written by: Jass Manak

Loading...