album cover
Mayajaal
album cover
Mayajaal was released on December 13, 2019 by GEET MP3 as a part of the album Down to Earth
December 13, 2019
LabelGEET MP3
BPM100
Melodicness
Acousticness
Valence
Danceability
Energy

Lyrics

[Verse 1]
ਉਪਰ ਵਾਲੇ ਜੋ ਜ਼ਮਾਨਾ
ਮਾਇਆਜਾਲ ਮੇਂ ਖੋਇਓ
ਦੀਪ ਜੰਡੂ ਆਹ
ਬੋਹੇਮੀਆ!
[Verse 2]
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
[Verse 3]
ਕਈ ਸਾਲਾਂ ਦੀ ਜ਼ਿੰਦਗੀ ਮੇਰੀ
ਹੱਸੇ ਘੱਟ ਸਟਰੱਗਲ ਬਥੇਰੀ
ਫਿਰ ਵੀ ਜੱਟ ਨੇ ਢਾਹੀ ਨਾ ਢੇਰੀ
ਬੇਬੇ ਬਾਪੂ ਨੇ ਦਿੱਤੀ ਦਲੇਰੀ
ਗੱਲ ਲਾਲੀ ਦੀ ਬੰਨ ਲੋ ਪੱਲੇ
ਪੈਸਿਆਂ ਨਾਲ ਚਾਹੇ ਭਰਲੋ ਗੱਲੇ
ਦੁਨੀਆ ਦੀ ਹਰ ਸ਼ੇਹ ਨੂੰ ਜਿੱਤ ਕੇ
ਰੱਖੀਏ ਮਾ ਦੇ ਪੈਰਾਂ ਦੇ ਥੱਲੇ
[Verse 4]
ਥੋੜੇ ਟਾਈਮ ਦੇ ਸਵਾਦ ਲੈਣ ਲਈ
ਜਿਸਮਾਂ ਉੱਤੇ ਸਪੈਂਡ ਨਾ ਕਰੀਏ
ਪਹਿਲੀ ਕਮਾਈਆਂ ਵਿੱਚ ਬਰਕਤ ਹੁੰਦੀ
ਜੇ ਮਾਤਾ ਦੇ ਹੱਥ ਵਿੱਚ ਧਰੀਏ
ਉਪਰ ਵਾਲੇ ਹਾਲ ਏ ਕੈਸਾ
ਹਰ ਕੋਈ ਕਰਦਾ ਪੈਸਾ ਪੈਸਾ
ਮਾੜੇ ਟਾਈਮ ਕੋਈ ਹਾਲ ਨੀ ਪੁੱਛਦਾ
ਗੱਲ-ਗੱਲ ਉੱਤੇ ਰੋਇਓ
[Verse 5]
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
[Verse 6]
ਸੋਹਣਾ ਤੇ ਸੁਨੱਖਾ ਮਿਡਲ ਕਲਾਸ ਮੁੰਡਾ
ਟੌਪ ਮਾਰਕਸ ਲੇਕੇ ਸਕੂਲੋਂ ਹੋਇਆ ਪਾਸ ਮੁੰਡਾ
ਸਾਰੇ ਪਿੰਡ ਚ ਮਸ਼ਹੂਰ, ਮੁੰਡਾ ਏਨਾ ਸਮਝਦਾਰ
ਨਾਲੇ ਮਾਪਿਆਂ ਨੂੰ ਕਹਿੰਦਾ ਲੇਕੇ ਜਾਣਾ ਮੈਂ ਬਾਹਰ
ਓਹਨਾਂ ਨੇ ਇਹਦੇ ਆਸ ਤੇ ਜ਼ਮੀਨ ਵੇਚਤੀ ਸਾਰੀ
ਇਹਦਾ ਸਟੂਡੈਂਟ ਵੀਜ਼ਾ ਲਗਿਆ ਕੈਨੇਡਾ ਦੀ ਤਿਆਰੀ
ਜੇਡੇ ਏਥੋ ਸੜਨ ਕਹਿੰਦੇ ਛੱਡ ਕਯੂ ਜਾਣਾ
ਵੀਰੇ ਤੂੰ ਬਾਹਰ ਜਾ ਕੇ ਹੋ ਹੋ ਜਾਣਾ
ਨਾਲੇ ਤੇਰੇ ਤੋਂ ਪਹਿਲਾਂ ਜਿੰਨੇ ਗਏ ਨੇ ਸਾਰੇ
ਭੁੱਲ ਗਏ ਨੇ ਜਾਕੇ ਓਥੇ ਦੌਰ ਪੁਰਾਣਾ
ਏਥੇ ਤੂੰ ਰਾਜਿਆ ਵਾਂਗੂ ਰਹਿੰਦਾ
ਬਾਈ ਓਥੇ ਜਾਕੇ ਸਟੋਰਾਂ ਚ ਤੂੰ ਲਗਣਾ
ਟਰੱਕ ਤੂੰ ਚਲਾਉਣਾ
[Verse 7]
ਹੁਣੇ ਬ੍ਰੈਂਪਟਨ ਜਾਕੇ ਸੀਧੀ ਮਸਟੈਂਗ ਕੱਢੀ
ਕਹਿੰਦਾ ਗਰਲਫ੍ਰੈਂਡ ਗੱਡੀ ਵਿੱਚ ਬੈਠੇ ਜਿਹੜੀ ਨੱਡੀ
ਨਾਲੇ ਆਨਲਾਈਨ ਬੈਠਾ ਜਿਨ੍ਹਾਂ ਦੇ ਨੋਟ ਹੁਣ ਕਿੱਸ ਕਰੇ
ਓ ਮਾਪਿਆ ਜਦੋ ਕਾਲ ਕਰਾਂ ਕਾਲ ਮਿਸ ਕਰੇ
[Verse 8]
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
[Verse 9]
ਸੋਨੇ ਵਿਚ ਜੜਾ ਦੋ ਸਾਰੀ
ਚਾਹੇ ਘਰਕੀ ਚਾਰ ਦਿਵਾਰੀ
ਜੇ ਘਰ ਦੇ ਵਿੱਚ ਟਾਈਮ ਨੀ ਦੇਣਾ
ਝੂਟੀ ਤੁਹਾਡੀ ਦੁਨੀਆਦਾਰੀ
[Verse 10]
ਪ੍ਰਾਈਵੇਸੀ ਦੇ ਨਾ ਦੇ ਉੱਤੇ
ਸੌ ਸੌ ਏਥੇ ਸਿਆਪੇ ਹੁੰਦੇ
ਮਹਲਾਂ ਵਰਗੇ ਘਰ ਬਣਾਕੇ
ਬੇਸਮੈਂਟਾਂ ਵਿੱਚ ਮਾਪਿਆਂ ਹੁੰਦੇ
[Verse 11]
ਪਿਆਰ ਨਈਓ ਮਿਲਦਾ ਬੰਦੂਕ ਮਿਲ ਜਾਂਦੀ ਏ
ਮਾਪਿਆਂ ਨਈਓ ਮਿਲਦੇ ਮਾਸ਼ੂਕ਼ ਮਿਲ ਜਾਂਦੀ ਏ
ਟੌਪ ਮਿਲੇ ਸ਼ੌਪ ਤੋਂ ਜਨੂਨ ਨਈਓ ਮਿਲਦਾ
ਸੋਨਾ ਚਾਂਦੀ ਵਾਂਗੂ ਸਕੂਨ ਨਈਓ ਮਿਲਦਾ
ਓ ਕਰਲੋ ਥੋੜਾ ਵਕਤ ਨੂੰ ਵਿਹਲਾ
ਛੱਡ ਜਾਣਾ ਦੁਨੀਆ ਦਾ ਮੇਲਾ
ਕਰਕੇ ਯਾਦ ਪੁਰਾਣਾ ਵੇਲਾ
ਕੱਲੇ ਬੈ-ਬੈ ਰੋਇਓ
[Verse 12]
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
ਉਪਰ ਵਾਲੇ ਜਿਉਂ ਜਮਾਰੂ
ਮਾਇਆਜਾਲ ਮੈਂ ਖੋਇਓ ਊ ਹਾ
Written by: Deep Jandu, Lally Mundi
instagramSharePathic_arrow_out􀆄 copy􀐅􀋲

Loading...