Credits
PERFORMING ARTISTS
Deep Jandu
Vocals
Sultaan
Rap
COMPOSITION & LYRICS
Deep Jandu
Composer
Lally Mundi
Lyrics
PRODUCTION & ENGINEERING
Deep Jandu
Producer
J-Statik
Mixing Engineer
Lyrics
[Verse 1]
You ready
[Verse 2]
ਹੋ ਗਾਣੇ ਸੁਣੇ ਆ ਬਥੇਰੇ, ਅੱਜ ਰੈਪ ਸੁਣੋਗੇ
ਕਿੱਕ ਬੀਟ ਦੀ ਇਹ ਵੱਜਦੀ ਸਲੈਪ ਸੁਣੋਗੇ
ਗੱਲ ਪੇਸ਼ ਨਈਓ ਕੀਤੀ ਐਡਿਟ ਕਰਕੇ
ਬੜੇ ਭੁੱਲਗੇ ਬੰਦੇ ਅੱਸੀ ਹਿਤ ਕਰਗੇ
[Verse 3]
ਸਿੱਖਣ ਲਈ ਅੱਸੀ ਸਾਡਾ ਹਾਰਾਂ ਕੋਲ ਬੈਠੇ ਆ
ਜਿੱਤਕੇ ਨੀ ਮੰਜ਼ਿਲਾਂ ਨੂੰ ਯਾਰਾਂ ਕੋਲ ਬੈਠੇ ਆ
ਓ ਸ਼ੋਹਰਤਾਂ ਦੇ ਪੂਤ ਕਦੇ ਸਿਰ ਨੀ ਚੜ੍ਹਾਏ
ਸੱਚੇ ਦਿਲੋਂ ਨਾਲ ਖੜੇ ਯਾਰ ਨੀ ਭੁਲਾਏ
ਓ ਗੱਲ ਹੀ ਕਰੋ ਜਿੱਥੇ ਬੀਪ ਲੱਗਦਾ
ਜਿਹੜਾ ਮਿਤਰਾਂ ਨੂੰ ਵਰਤੇ ਓ ਚੀਪ ਲੱਗਦਾ
[Chorus]
ਹੋ ਜਿੱਤਦੇ ਆ ਅੱਸੀ ਕਦੇ ਗੇਮ'ਆਂ ਨਈਓ ਹਾਰੀਆਂ
ਬੜਾ ਗਾਈਡ ਕਰਦੀ ਏ ਜੰਡੂ ਦਿਆ ਯਾਰੀਆਂ
ਸ਼ਿਕਾਰ ਵੇਲੇ ਸ਼ੇਰ ਕਦੇ ਟੀਮਾਂ ਨਈਓ ਦੇਖਦਾ
ਕੌਣ ਕਿੱਥੇ ਲਾਊ, ਓ ਸਕੀਮਾਂ ਨਹੀਓ ਦੇਖਦਾ
ਬਾਰੂਦ ਨਾਲੋ ਭਰੇ ਹੋਏ ਹੌਸਲੇ ਨੇ ਯਾਰ ਦੇ
ਕੰਮ ਕਰਕੇ ਦਿਖਾਏ ਆਵੇਂ ਗੱਲਾਂ ਨਈਓ ਮਾਰੇ
[Verse 4]
ਮਾਝੇ ਟੰਡਿਆ ਨਾ ਪੈਣੀ ਕਰਦਾ ਗਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਮਾਝੇ ਟੰਡਿਆ ਨਾ ਪੈਣੀ ਕਰਦਾ ਗਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਯਾਰ ਬਣੇ ਤੇਰਾ ਵੈਲੀ ਕੰਡਾ ਕੱਢਾਂਗੇ ਜ਼ਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਯਾਰ ਬਣੇ ਤੇਰਾ ਵੈਲੀ ਕੰਡਾ ਕੱਢਾਂਗੇ ਜ਼ਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
[Verse 5]
ਤੈਨੂੰ ਕਿ ਦੱਸਾ ਕੋਈ ਤੇਰਾ ਕਸੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
[Verse 6]
ਸੁਨ ਗੀਤ ਵੈਰੀਆਂ ਦੇ ਸੁੱਖ ਗਏ ਪ੍ਰਾਣ ਨੇ
ਕੰਮ ਰੌਲੇ ਗੌਲੇ ਬਾਹਲੇ ਕਰਤੇ ਜਵਾਨ ਨੇ
ਸੌ ਮੁਲਕਾਂ'ਚ ਰੌਲੇ ਪਾਏ ਨੇ ਜਹਾਨ ਨੇ
ਵੱਡਾ ਗੀਤਕਾਰ ਠੋਕ ਦਿੱਤਾ ਸੁਲਤਾਨ ਨੇ
ਵੈੱਲੀ ਬਣਦੇ ਸੀ ਕਹਿੰਦੇ ਸਾਨੂੰ ਸੱਬ ਮਾਫ਼ੀਆ
ਹੁਣ ਦੱਸਦੇ ਲੋਕਾਂ ਨੂੰ ਸਾਡਾ ਦਿਲ ਸਾਫ ਆ
ਵੈਰ ਪੈਹਜੇ ਕੀਤੇ ਮਿੱਟੀ ਚ ਮਿਲਾ ਦਿੰਦਾ ਮੈਂ
ਕੱਲੀ ਕਲਮ ਨਾਲ ਕਾਗਜ਼ ਜਲਾ ਦਿੰਦਾ ਮੈਂ
ਓਹਦਾਂ ਮਿਹਨਤਾਂ ਤੇ ਗੀਤਾਂ ਵਿੱਚ ਦਾਬਾ ਬੜਾ ਸੀ
ਹੁੰਦਾ ਜੰਡੂ ਦੇ ਸਟੂਡੀਓ ਦੇ ਬਾਹਰ ਖੜਾ ਸੀ
[Chorus]
ਜਿੱਥੇ ਤਕ ਪਹੁੰਚੇ ਆ ਮੈਂ ਆਪੇ ਚੜ੍ਹਿਆ
ਤੇਰੇ ਵਾਂਗੂ ਨੀ ਸਟੇਜਾਂ ਦੇ ਮੈਂ ਪਿੱਛੇ ਖੜ੍ਹਿਆ
ਵਗਦੇ ਤੂਫ਼ਾਨਾਂ ਨੂੰ ਵੀ ਰੋਕ ਕੇ ਦਿਖਾਵਾਂ
ਮੰਗੀ ਬੱਗੇ ਪਿੰਡ ਵਾਂਗੂ ਨਾਥ ਸਨਾ ਦੇ ਮੈਂ ਪਾਵਾਂ
ਹਰ ਦਾਦੀ ਪੋਤਿਆਂ ਨੂੰ ਸਿੱਖ ਆ ਹੀ ਦਿੰਦੀ ਏ
ਬੀਬੇ ਮੁੰਡਿਆਂ ਨਾਲ ਰਾਜਨੀਤੀ ਮਹਿੰਗੀ ਪੇਂਦੀ ਏ
[Verse 7]
ਮਾਝੇ ਟੰਡਿਆ ਨਾ ਪੈਣੀ ਕਰਦਾ ਗਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਮਾਝੇ ਟੰਡਿਆ ਨਾ ਪੈਣੀ ਕਰਦਾ ਗਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਯਾਰ ਬਣੇ ਤੇਰਾ ਵੈਲੀ ਕੰਡਾ ਕੱਢਾਂਗੇ ਜ਼ਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
ਯਾਰ ਬਣੇ ਤੇਰਾ ਵੈਲੀ ਕੰਡਾ ਕੱਢਾਂਗੇ ਜ਼ਰੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
[Verse 8]
ਤੈਨੂੰ ਕਿ ਦੱਸਾ ਕੋਈ ਤੇਰਾ ਕਸੂਰ ਨੀ
ਤੇਰੀ ਜਿੱਥੇ ਗੇਮ ਪੈਣੀ ਦਿਨ ਓ ਵੀ ਦੂਰ ਨੀ
[Verse 9]
28 ਸਾਲ ਦੀ ਉਮਰ ਤੇ ਦਿਮਾਗ ਆ 44 ਦਾ
ਪਿੱਠ ਪਿੱਛੇ ਬੋਲੇ ਜਿਹੜਾ ਮੂਹਰੇ ਮੂਹਰੇ ਲਾ ਲਈ ਦਾ
ਓ ਸੁੱਚੀ ਰੱਖੀ ਸੋਚ ਜਿੰਨਾ ਯਾਰੀ ਵਾਲ ਦੀ
ਸਾਡੀ ਦਿਲਾਂ ਵਾਲੀ ਸਾਂਝ ਬੱਸ ਓਥੇ ਚਲਦੀ
ਨਿੱਕੀ ਮੋਟੀ ਗੱਲ ਉੱਤੇ ਆਪਾਂ ਮੈਡ ਨਾ
ਜਾਣੇ ਖਾਣੇ ਫ਼ੋਨ ਵਿੱਚ ਨਾਮ ਸੱਡਾ ਐਡ ਨਾ
ਓ ਸਫ਼ਰ ਸੀ ਔਖਾ ਤਾਂਵੀ ਰੀਚ ਕੀਤਾ ਏ
ਖਾਲੀ ਜੇਬਾਂ ਨੇ ਬੜਾ ਕੁੱਛ ਟੀਚ ਕੀਤਾ ਏ
[Verse 10]
ਯੂ ਟਰਨ ਨਈਓ ਮਾਰੀ ਕਰ ਦਾਵੇਦਾਰੀਆਂ
ਆਈਆਂ ਨਹੀਓ ਫਿੱਟ ਕਦੇ ਕਲਾਕਾਰੀਆਂ
ਯਾਰਾਂ ਨੂੰ ਦਿਖਾਈ ਦਾ ਨੀ ਪੀਕਿਆਂ ਦਾ ਜੌਰ
ਓ ਮਾਰ ਦਿੰਦੀ ਮੱਤ ਵੀਰੇ ਸਿੱਕਿਆਂ ਦਾ ਜ਼ੋਰ
[Chorus]
ਹੌਸਲਾ ਨੀ ਵੇਖਦਾ ਹਵੇਲੀਆਂ ਦੀ ਝੁੱਗੀਆਂ
ਯਾਦ ਰੱਖੀ ਸਦਾ ਜੜਾ ਮਿੱਟੀ ਤੋਂ ਹੀ ਉੱਗਿਆ
ਨਾ ਤਿਜੋਰੀਆਂ ਚ ਆਵਾਂਗੇ ਨਾ ਡਾਲਰਾਂ ਚ ਆਵਾਂਗੇ
ਆਪਾਂ ਤਾ ਬਾਈ ਯਾਰਾਂ ਦੀ ਸਟੋਰੀਆਂ'ਚ ਆਵਾਂਗੇ
Written by: Deep Jandu, Lally Mundi

