album cover
Tension
album cover
Tension was released on March 31, 2023 by Rehaan Records as a part of the album Tension - Single
March 31, 2023
LabelRehaan Records
BPM84
Melodicness
Acousticness
Valence
Danceability
Energy

Music Video

Music Video

Lyrics

ਨਿੱਜਰ
ਕਰਨ ਔਜਲਾ
ਦੀਪ ਜੰਦੂ
ਆ ਗਿਆ ਨੀ ਓਹੀ ਬਿੱਲੋ
ਇਸ ਕੰਟਰੀ 'ਚ ਨਈਓ ਜੱਟ ਪੱਕਾ ਓਏ
ਤਾਂ ਵੀ ਵੇਖ ਜੁੜਿਆ ਹੀ ਔਂਦਾ ਯਾਕਾ ਓਏ
ਵੈਨ ਯੂ ਸਲੀਪ ਓਹਦੋਂ ਮੈਂ ਕਮਾਉਣਾ ਓਏ
ਕੀਤੀ ਸਟਰੱਗਲ ਨਾ ਜੱਟ ਥੱਕਾ ਓਏ
ਵੈੱਲਪੁਣਾ ਕੀਤਾ ਨਈਓ ਰਿਸਕ ਤਾਂ ਲਏ ਨੇ
ਜੱਟ ਹੋਣੀ ਓਹੀ ਜੇਡੇ ਬਾਰਡਰ-ਆਂ ਤੋਂ ਗਏ ਨੇ
ਪੁੱਛਦਾ ਟਰੰਪ ਏ ਜੱਟ ਕੌਮ ਕਿ ਏ
ਕਿਸ਼ਤਾਂ 'ਚ ਘਰ ਨਈਓ ਕੀਤੇ ਹੋਏ ਫ੍ਰੀ ਏ
ਨੋਟਾਂ ਦਾ ਟ੍ਰੀ ਮੇਰੇ ਗਾਰਡਨ 'ਚ ਲਾਇਆ ਏ
ਜਿੱਥੇ ਪਹੁੰਚ ਕਾਕਾ ਉਥੇ ਮੇਰੇ ਸਾਯਾ ਏ
ਜਿੱਥੋਂ-ਜਿੱਥੋਂ ਲੰਘਦਾ ਲੋਕੀ ਪੁੱਛਦੇ ਮੁੰਡਾ ਦਾਸਦੋ ਕੌਣ ਆ
ਓ ਤੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੋਂ ਆ ਕਮਾਉਣਾ
ਮੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੇ ਆ ਮੈਂ ਲਾਉਣਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਏਹੀ ਸੀ ਸਿਕ੍ਰੇਟ ਯਾਰਾਂ ਦੀ ਚੜ੍ਹਾਈ ਦਾ
ਮੁੰਡੇ ਸਾਰੇ ਕਰਦੇ ਨੇ ਹਸਲ ਆਲ ਨਾਈਟ
ਜਿੱਥੇ ਜਾਵਾ, ਜਾਵਾ ਫ਼ਰਸਟ ਕਲਾਸ ਦੀ ਫ਼ਲਾਈਟ
ਨੇਚਰ ਨੇ ਰੌਂਗ ਜੱਟੋ ਕੰਮ ਸਾਰੇ ਰਾਈਟ ਨੇ
ਬਿਨਾ ਗੱਲੋਂ ਲੋਕੀ ਸ਼ੁਰੂ ਕਰ ਲੈਂਦੇ ਫਾਈਟ ਨੇ
ਕਈ ਵਾਰੀ ਸ਼ੋ ਆਫ਼ ਕਰਨਾ ਹੀ ਪੈਂਦਾ ਏ
ਵੈਰੀ ਸਾਲੇ ਸੋਚ ਲੈਂਦੇ ਹੱਥ ਸਾਡੇ ਟਾਈਟ ਨੇ
ਮੂਹਰੇ ਜੇਹੜਾ ਆਉਣਾ ਚਾਉਣਾ ਨਈਓ ਕਦੇ ਰੋਕਿਆ
ਬਿਨਾ ਗੱਲੋਂ ਕਦੇ ਕਿਸੇ ਨੂੰ ਨੀ ਯਾਰੋ ਟੋਕਿਆ
ਇਕ ਚਾਂਸ ਦਈਏ ਚਾਹੇ ਪਿਆਰ ਏ ਯਾ ਯਾਰ ਏ
ਜਿਹੜਾ ਦਗ਼ਾ ਕਰ ਜਾਵੇ ਗਰੁੱਪ ਵਿਚੋ ਬਾਹਰ ਏ
ਜਿੰਨਾ ਦੱਸਿਆ ਹਾਫ ਹੀ ਦੱਸਿਆ
ਸਾਰਾ ਦੱਸ ਤਾ ਫਿਰ ਤੂੰ ਰੋਣਾ
ਓ ਤੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੋਂ ਆ ਕਮਾਉਣਾ
ਮੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੇ ਆ ਮੈਂ ਲਾਉਣਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਏਹੀ ਸੀ ਸਿਕ੍ਰੇਟ ਯਾਰਾਂ ਦੀ ਚੜ੍ਹਾਈ ਦਾ
ਮੇਰੇ ਯਾਰਾਂ ਦਿਨ ਮੇਰੇ, ਮੇਰੇ ਯਾਰਾਂ ਮੇਰੇ
ਕਾਲੀ-ਕਾਲੀ ਕਾਰ ਚਿੱਟੀ ਨਾਰ ਮੇਰੇ ਨੇੜੇ
ਮੇਰੇ ਵੇਹੜੇ ਓਹੀ ਆਉਂਦੇ ਮੇਰੇ ਜੇਹੜੇ ਜੇਹੜੇ
ਜੇਹੜੇ-ਜੇਹੜੇ ਲੈਂਦੇ ਡਰੱਗਸ ਨਾਲ ਤੇਰੇ-ਤੇਰੇ-ਤੇਰੇ
ਯਾਰਾਂ ਦੇ ਗਰੁੱਪ ਚ ਨਾ ਪੈਸਾ ਕਦੇ ਮੈਂ ਓਏ
ਟੁੱਟਣ ਨਾ ਦਿੱਤੀ ਕਦੇ ਯਾਰੀਆਂ ਦੀ ਚੈਨ ਓਏ
ਨੋਟਾਂ ਵਾਲੋਂ ਬਾਬੇ ਨੇ ਆਈ ਕੀਤੀ ਹੋਈ ਰੇਨ ਓਏ
ਵੈਰੀਆਂ ਦੇ ਬਿਨਾ ਗੱਲੋਂ ਹੁੰਦੀ ਰਹਿੰਦੀ ਪੇਨ ਓਏ
ਓ ਤੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੋਂ ਆ ਕਮਾਉਣਾ
ਮੈਨੂੰ ਟੈਂਸ਼ਨ ਰਹਿੰਦੀ ਪੈਸਾ ਕਿੱਥੇ ਆ ਮੈਂ ਲਾਉਣਾ
ਦੀਪ ਜੰਦੂ
ਕਰਨ ਔਜਲਾ
ਰੇਹਾਨ ਰਿਕਾਰਡਸ ਬੇਬੀ
Written by: Deep Jandu, Karan Aujla
instagramSharePathic_arrow_out􀆄 copy􀐅􀋲

Loading...