album cover
Wavy
album cover
Wavy was released on July 19, 2023 by Twinbeatz as a part of the album Wavy - Single
ReleasedJuly 19, 2023
LabelTwinbeatz
BPM89
Melodicness
Acousticness
Valence
Danceability
Energy

Music Video

Music Video

Lyrics

ਸੀਨ ਥੋੜਾ ਜੇਹਾ ਬਣ ਗਿਆ ਫਿਲਮੀ
ਜਦੋ ਦੀ ਤੇਰੀ ਅੱਖ ਮੇਰੀ ਅੱਖ ਨਾਲ ਭਿੜ ਗੀ
ਗੱਲ ਫਿਊਚਰ ਦੀ ਦੱਸ ਜੇਈ ਕੋਈ ਦਿਸ ਦੀ
ਸੱਚੇ ਇਸ਼ਕਾਂ ਦੀ ਡੋਰ ਮੈਨੂੰ ਖਿੱਚ ਦੀ
ਥੋੜੀ ਰਿਸਕੀ ਹੈ ਹੈ ਹੈ ਜਦੋ ਬੁੱਲ ਦਬੋਣੀ
ਉਠੋ ਜ਼ੁਲਫਾਂ ਦੇ ਨਾਗ ਨਾਲ ਖੇਡ ਦੀ
ਚੜ੍ਹਦੀ ਵਿਸਕੀ ਹੈ ਹੈ ਹੈ ਉਠੋ ਬੀਟ ਦੇ ਨਸ਼ੇ
ਨਾਲ ਲੱਕ ਹਿਲਾਉਂਦੀ ਲਗੇ ਵੇਵੀ
ਹੋਲਾ ਪਾਪੀ
ਥੋੜੀ ਰਿਸਕੀ ਹੈ ਹੈ ਹੈ ਜਦੋ ਬੁੱਲ ਦਬੋਣੀ
ਉਠੋ ਜ਼ੁਲਫਾਂ ਦੇ ਨਾਗ ਨਾਲ ਖੇਡ ਦੀ
ਵਾਮੋ ਮਾਮਾਸਿਤਾ ਸੋਏ ਸੈਕਸੀ ਸੈਕਸੀ ਈ ਲੋਸ ਸਾਬੇਸ
ਚੜ੍ਹਦੀ ਵਿਸਕੀ ਹੈ ਹੈ ਹੈ ਉਠੋ ਬੀਟ ਦੇ ਨਸ਼ੇ
ਨਾਲ ਲੱਕ ਹਿਲਾਉਂਦੀ ਲਗੇ ਵੇਵੀ
ਓਹ ਗੱਬਰੂ ਹਾਂ ਦੀਏ
ਤੇਰੀ ਹਿਰਨੀ ਜਿਹੀ ਚਾਲ ਉਥੇ ਮਰਦਾ
ਤੈਨੂੰ ਸੁਪਨੇ ਦੇ ਵਾਂਗੂ ਫਿਰੇ ਫੜ ਦਾ
ਗੱਬਰੂ ਨੀ ਹਾਂ ਦੀਏ
ਓਹ ਗੱਬਰੂ ਦੇ ਨਾ ਕਰਦੇ
ਜਿਹੜਾ ਸੀਨੇ ਚ ਸੰਭਾਲ ਕੁੜੇ ਰੱਖਿਆ
ਜੀਵੇਂ ਡਾਇਮੰਡ ਸੰਦੂਕ ਵਿੱਚ ਲੱਦਿਆ
ਖੋਲ ਮੇਰੇ ਨਾ ਕਰਦੇ
ਓਹ ਝੁਮਕੇ ਜੋ ਪੈ ਲੱਖ ਦੇ
ਤੇਰੇ ਨੈਣਾਂ ਦੇ ਮੁਕਾਬਲੇ ਚ ਖਾਕ ਦੇ
ਏਹ ਕੰਨਾਂ ਤੇ ਵੀ ਧੋਵੇ ਜੱਦ ਨੱਚਦੇ
ਰੀਸ ਨਾ ਹੁਲਾਰੇ ਲੱਕ ਦੇ
ਹੋਲਾ ਪਾਪੀ
ਥੋੜੀ ਰਿਸਕੀ ਹੈ ਹੈ ਹੈ ਜਦੋ ਬੁੱਲ ਦਬੋਣੀ
ਉਠੋ ਜ਼ੁਲਫਾਂ ਦੇ ਨਾਗ ਨਾਲ ਖੇਡ ਦੀ
ਵਾਮੋ ਮਾਮਾਸਿਤਾ ਸੋਏ ਸੈਕਸੀ ਸੈਕਸੀ ਈ ਲੋਸ ਸਾਬੇਸ
ਚੜ੍ਹਦੀ ਵਿਸਕੀ ਹੈ ਹੈ ਹੈ ਉਠੋ ਬੀਟ ਦੇ ਨਸ਼ੇ
ਨਾਲ ਲੱਕ ਹਿਲਾਉਂਦੀ ਲਗੇ ਵੇਵੀ
ਓਹ ਪਿਆਰੀ ਲਗੇ ਜਾਨੋ ਨਾਰੇ
ਮਿਲ ਜੀ ਸ਼ੇਰ ਸ਼ਿਕਾਗੋ ਆ ਕੇ
ਨਾ ਗਲੀ ਗਲੀ ਵਿੱਚ ਵੱਜਦਾ
ਪੁੱਛ ਲੈ ਤੂੰ ਜਾ ਕੇ ਯਾਰ ਦੇ ਬਾਰੇ
ਕੋਲ ਕੋਲ ਤੂੰ ਰਹੀ ਰਕਾਨੇ
ਮੁੜ ਮੁੜ ਕੇ ਫਿਰ ਦੇਖੂ ਜ਼ਮਾਨੇ
ਰੈੱਡ ਦਾ ਵਾ ਤੈਨੂੰ ਰੋਜ਼ ਗੋਰੀਏ
ਤੈਨੂੰ ਰੋਜ਼ ਤਕਣ ਦੇ ਮਾਰੇ
ਬਾਹੋਂ ਖਿੱਚ ਲਾ ਕਲੋਜ਼ ਛੋਰੀਏ
ਲੱਗੇ ਜਿਸਮ ਜਿਸਮ ਨਾਲ ਨਾਰੇ
ਹੋਲਾ ਪਾਪੀ
ਥੋੜੀ ਰਿਸਕੀ ਹੈ ਹੈ ਹੈ ਜਦੋ ਬੁੱਲ ਦਬੋਣੀ
ਉਠੋ ਜ਼ੁਲਫਾਂ ਦੇ ਨਾਗ ਨਾਲ ਖੇਡ ਦੀ
ਵਾਮੋ ਮਾਮਾਸਿਤਾ ਸੋਏ ਸੈਕਸੀ ਸੈਕਸੀ ਈ ਲੋਸ ਸਾਬੇਸ
ਚੜ੍ਹਦੀ ਵਿਸਕੀ ਹੈ ਹੈ ਹੈ ਉਠੋ ਬੀਟ ਦੇ ਨਸ਼ੇ
ਨਾਲ ਲੱਕ ਹਿਲਾਉਂਦੀ ਲਗੇ ਵੇਵੀ
ਹੋਲਾ ਪਾਪੀ
ਥੋੜੀ ਰਿਸਕੀ ਹੈ ਹੈ ਹੈ ਜਦੋ ਬੁੱਲ ਦਬੋਣੀ
ਉਠੋ ਜ਼ੁਲਫਾਂ ਦੇ ਨਾਗ ਨਾਲ ਖੇਡ ਦੀ
ਵਾਮੋ ਮਾਮਾਸਿਤਾ ਸੋਏ ਸੈਕਸੀ ਸੈਕਸੀ ਈ ਲੋਸ ਸਾਬੇਸ
ਚੜ੍ਹਦੀ ਵਿਸਕੀ ਹੈ ਹੈ ਹੈ ਉਠੋ ਬੀਟ ਦੇ ਨਸ਼ੇ
ਨਾਲ ਲੱਕ ਹਿਲਾਉਂਦੀ ਲਗੇ ਵੇਵੀ
ਹੋਲਾ ਪਾਪੀ
Written by: Harinder Singh
instagramSharePathic_arrow_out􀆄 copy􀐅􀋲

Loading...