album cover
Damn Daddy
album cover
Damn Daddy was released on August 18, 2024 by Prem Dhillon as a part of the album Damn Daddy - Single
ReleasedAugust 18, 2024
LabelPrem Dhillon
BPM80
Melodicness
Acousticness
Valence
Danceability
Energy

Lyrics

Look, with all due respect to everyone
Fuck everyone, I'm just here for my own, for my own self
This is something in me that I'm just itching to get
To get in there and compete and do what I do best
ਹੋ, ਪੈ ਗਿਆ ਸਿਆਸਤ ਨਾ' ਵਾਹ ਤੇਰੇ ਯਾਰ ਦਾ
ਅਜੇ ਤਾਈਂ ਮੈਂ ਜਿੱਤਦਾ 'ਤੇ ਵੇਹਣੇ ਕੌਣ ਹਾਰਦਾ?
(Rass, Dhillon)
ਹੋ, ਪੈ ਗਿਆ ਸਿਆਸਤ ਨਾ' ਵਾਹ ਤੇਰੇ ਯਾਰ ਦਾ
ਅਜੇ ਤਾਈਂ ਮੈਂ ਜਿੱਤਦਾ 'ਤੇ ਵੇਹਣੇ ਕੌਣ ਹਾਰਦਾ?
ਭੁੱਖੇ ਸਾਲੇ ride ਦੇ ਆ ਸਾਰੇ ਇੱਕ ਵੱਡਿਓ
ਸ਼ਵਾਰਾ ਤਾਂਹੀਓ ਲਾਉਣ ਨੂੰ ਫਿਰਦੇ ਆ
ਕਈ ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
I don't be trustin' shit
I don't even trust my bitch
I just trust my switch
I don't be trustin' shit
I don't even trust my bitch
I just trust my switch
(Brrah, fuckin' snake)
ਓ, ਸੱਪਾ ਦੇ ਸੀ ਪੁੱਤ ਮੈ ਪਿਲਾਇਆ ਭਾਵੇਂ ਦੁੱਧ
ਮੈਂ ਵੀ ਜਾਣਦਾ ਸੀ ਕਦੇ ਸਾਲੇ ਡੰਗਣ ਗੇ
ਓ, ਮੈਂ ਵੀ ਆ ਹੈਰਾਨ ਹਲੇ ਇਹਨੇ ਜੋਗੇ ਹੈਨੀ
ਸਾਲੇ ਲਾਉਣ ਨੂੰ ਰੁਪਈਆ ਕੀਤੋ ਮੰਗਣ ਗੇ?
ਓ, ਬਣਦੇ ਵਿਰੋਧੀ, ਕਦੇ ਨਾਲ ਸੀਗੇ ਬਹਿੰਦੇ
ਮੈਨੂੰ ਆਪਣਾ ਸ਼ਰੀਕ ਕਹਿਣ ਲੱਗੇ ਆ
ਪੁੱਠੇ ਲਮਕਦੇ ਫਿਰਦੇ ਆ ਥੱਲੇ ਮੇਰੇ ਸਾਲ਼ੇ
ਮੈਥੋਂ 'ਤਾਂ ਆਲੀ feel ਲੈਣ ਲੱਗੇ ਆ
ਓ, ਲਾਉਣ ਨੂੰ ਜੋ ਫਿਰਦੇ ਆ ਦਾ ਪੇਸ਼ਾ ਦੱਲਿਆਂ ਦਾ
ਅੱਜ ਦੇ ਨੀ ਪਿੱਛੇ ਬੜੇ ਚਿਰ ਦੇ ਆ
ਕਈ ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
ਪਰ ਵੈਰ ਲੈਣ ਇਹ ਜੋਗੇ ਨੀ
ਤਾਂਹੀ ਘਰੇ ਕਲੇਸ਼ ਜਿਹਾ ਪਾਉਂਦੇ ਆ
ਇਹ tag ਤਾਂ ਚਾਉਂਦੇ ਭਾਉਆ ਦਾ
ਪਰ ਲਾਉੰਡਿਆ ਵਿੱਚ ਹੀ ਆਉਂਦੇ ਆ
ਮੂੰਹ ਛੋਟਾ 'ਤੇ ਗੱਲ ਬੜੀ, ਕੁੜੇ
Dhillon ਤੋਂ ਜਾਂਦੇ ਸਣੀ, ਕੁੜੇ
ਪੁੱਤ fame ਜਿਹਾ ਭਾਲਦੇ ਫਿਰਦੇ ਓ
ਮੈਂ ਬਹਿੰਦੇ ਵੇਖ ਜੜੀ, ਕੁੜੇ
Majha-Majha ਹੀ ਕਰਦੇ ਆ
'ਤੇ ਪਿੰਡ ਨਾ ਸਾਲੇ ਵੜਦੇ ਆ
ਹੁਣ Majha ਆ Brand, ਕੁੜੇ
ਓਹਦੀ hype ਨੂੰ cash ਜਿਹਾ ਕਰਦੇ ਆ
ਜਿਵੇਂ ਬਾਪੂ ਕੋਲੋਂ ਮੰਗੀ ਦਾ
ਐਂਵੇ ਨੀ ਪੁੱਤਰਾ ਸੰਗੀ ਦਾ
ਗੱਲ ਘਰੇ ਬਹਿਕੇ ਨਬੇੜੀ ਦੀ
ਨਹੀਂ ਸ਼ਹਿਰ ਢਿੰਡੋਰਾ ਭੰਡੀ ਦਾ
ਨਹੀ ਹੋਈਦਾ ਝੱਖੜ ਮੂਹਰੇ ਆ
ਸਮਝਾਵਾਂ ਪੁੱਤ ਉਰੇ ਆ
ਤੁਸੀ ਜਿੰਨੇ ਬਹਿਕੇ ਲਿੱਖਦੇ ਜੇ ਨਾ
ਸਾਰੇ ਕਤੂਰੇ ਆ ਮੇਰੇ ਲਈ
PR team'an ਸੁਣਿਆ ਮੈਂ hire ਕਰੀ ਫਿਰਦੇ ਆ
ਸੁੱਟਣਾ ਵਿਓਂਤ ਰਹਿੰਦੇ ਆ ਨੀ ਘੜਦੇ
ਓ, ਮੁੱਦੇ ਜੇ ਬਣਾਕੇ ਗੀਤ ਫਿਰਦੇ ਆ
ਚਲਾਉਣ ਨੂੰ ਆ ਤਾਂਹੀ ਮੇਰੇ ਘੰਟੇ ਉੱਤੇ ਰਹਿਣ ਚੱਲਦੇ
ਹੋ, Dhillon ਹੁਣੀ ਸ਼ਾਹ ਗੌਲਦੇ ਨਾ
ਲੰਡੀ-ਭੁੱਜੀ ਵਾਧੂ ਆਏ, ਗਾਹ ਬੜੇ ਐਥੇ ਆਉਂਦੇ ਰਹਿਣ ਗੇ
ਹੋ, ਭਾਵੇ ਕੋਈ ਪਾਸਿਓ 'ਤੇ ਭਾਵੇਂ ਕੋਈ Majh'ਏ ਚੋਂ ਆ
ਲਾਉਂਡੇ ਸਾਲੇ ਲਾਉਂਡੇ ਆ 'ਤੇ ਲਾਉਂਡੇ ਰਹਿਣ ਗੇ
ਓ, copy-pen ਬਹਿੰਦਾ ਈ ਓਹ ਲੈਕੇ ਸਾਰਾ ਟੱਬਰ
ਇਹ ਕਲਮਾਂ ਬਗਾਨੀਆ ਦੇ ਸਿਰ ਤੇ ਆ
ਕਈ ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ, ਕਈ ਨਾਲ ਮੇਰੇ ਖੈਕੇ
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
मतलब के है यार, दिलों के काले है
मौका मिलते ही सब डसने वाले है
और किस्मे कितना है ज़हर, हमको है मालूम
सबसे ज़्यादा सांप हमीं ने पाले है
Motherfucker
Written by: Prem Dhillon

Loading...