album cover
Can't Be Us
17,361
Worldwide
Can't Be Us was released on October 29, 2025 by Prem Dhillon as a part of the album Can't Be Us - Single
album cover
Most Popular
Past 7 Days
00:45 - 00:50
Can't Be Us was discovered most frequently at around 45 seconds into the song during the past week
00:00
00:10
00:15
00:30
00:35
00:45
01:00
01:10
01:40
01:50
02:00
02:05
02:20
02:25
02:45
00:00
02:52

Credits

PERFORMING ARTISTS
Prem Dhillon
Prem Dhillon
Performer
Sudesh Kumari
Sudesh Kumari
Performer
The Kidd
The Kidd
Music Director
COMPOSITION & LYRICS
Prem Dhillon
Prem Dhillon
Lyrics

Lyrics

Ayo(Ayo, Ayo, Ayo)
The Kidd(The Kidd)
ਹੋ ਬੜੇ ਦਿਨਾਂ ਦੀ ਸੀ ਟੋਕਦੀ ਸੀ ਬੜੀ ਫਿਰਦੀ
ਹੋ ਕੁੱਤੀ ਬਿੱਲੀ ਐਵੈਂ ਕੰਧਾਂ ਉੱਤੇ ਚੜ੍ਹੀ ਫਿਰਦੀ
ਤੂੰ ਵੀ ਆਏ ਦਿਨ ਚਿੱਛੜੀ ਕੋਈ ਛੇੜੀ ਰੱਖਦਾ
ਤੇਰਾ so called son ਸਾਲਾ ਫਿਰਾ ਹੱਕਦਾ
ਨੁਕਸਾਨ ਹੁਣੇ ਵੱਡੇ ਆ ਪੈਮਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਤੇਰੇ ਸਿਰੋ ਭਾਲਦੇ ਆ
ਵੇ, ਉਹ ਲੱਬਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਛੱਡ ਜੱਟਾ ਕਿਉਂ ਮਾਰਨੇ
(ਗੋਲੀ ਮਹਿੰਗੀ ਬੰਦੇ ਤਾਕੇ ਦੇ)
(ਛੱਡ ਜੱਟਾ ਕਿਉਂ ਮਾਰਨੇ)
ਪੁੱਠੇ ਸਿੱਧੇ ਨੇ ਤੇਰੇ ਨਾ ਜੋ ਤੇਰੇ ਤੇ ਨਿਸ਼ਾਨੇ
ਹੋ, ਵੇਖੀ ਬਾਗੀਆਂ ਪਵਾਉਂਦੇ ਜਿੱਥੇ ਚਲ ਗਏ ਜਿਗਾਣੇ
ਅੱਖਾਂ ਤੇਰੇ ਨਾਲ ਲਾਕੇ, ਜੱਟੀ ਪਿੰਡ ਫੇਰਦਿਆਂ
ਹੋ, offline ਤਰਲੇ ਤੇ online ਵੇਰਦੇਯਾ
ਮੋਲ ਸ਼ਕਲੋ ਤੇ ਬਣ ਦੇ ਆ ਨਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਛੱਡ ਜੱਟਾ ਕਿਉਂ ਮਾਰਨੇ
ਨਿੱਸ ਪਹੁੰਚਦੇ ਆ ਜਿੱਥੇ ਪਹੁੰਚੇ ਘਰ ਤੈਨੂੰ ਕੱਲਾ
ਹੋ, ਇਹ੍ਹਨਾਂ ਬੜੇਇਆ ਤੋ ਵੱਲਾ ਇਹ੍ਹਨਾਂ ਬੜੇਇਆ ਲਈ ਕੱਲਾ
ਵੇ ਮੈਂ ਸੁਣਿਆ support ਇੰਨਾ ਦੀ ਕਈ ਖੜੇ
ਉਹ ਵੇਖੀਂ ਪਉਂਦਾ ਕਿਧਾਂ ਸਾਰੇ, ਮੇਰੀ ਨਿਗਾਹ 'ਚ ਆ ਚੜੇ
ਉਹ ਮਹਿੰਗੇ ਪੈਣੇ ਖੋਤੀਆਂ ਨਾਲ ਯਾਰਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਤੇਰੇ ਸਿਰੋ ਭਾਲਦੇ ਆ
ਵੇ, ਉਹ ਲੱਬਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
(ਛੱਡ ਜੱਟਾ ਕਿਉਂ ਮਾਰਨੇ)
ਹੋ, ਰੌਲਾ ਸਿਫ਼ਤੀ ਤੇ ਭੁੱਖ ਵਿੱਚੋ publicity
Hype ਇਹਨਾਂ ਦੀ ਤੋਂ ਵੱਧ ਮੇਰੀ negativity
ਵੇ, ਗਿੱਜ ਗਏ ਕਰਾਉਣੇ ਤੈਥੋਂ ਗੀਤਾਂ ਵਿਚ ਲੱਸੀ
ਹੋਰ ਕਰਨ ਵੀ ਕੀ ਕਰ ਛੱਡੇ ਆ ਖੱਸੀ
ਧੱਕੇ ਰਹਿਣ ਦੇ ਇਹਨਾਂ ਦੇ ਕਾਰਨਾਮੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
(ਛੱਡ ਜੱਟਾ ਕਿਉਂ ਮਾਰਨੇ)
ਓ, ਮਿੱਟੀਆਂ ਇਹਨਾਂ ਦੇ ਢਿੱਲੋਂ ਤੇਰੇ ਅੱਗੇ shy
ਹੋ, ਮਾਝਾ ਛੱਡੀ ਫਿਰਦਾ 'ਈ, ਤੇਰਾ ਗੀਤਾਂ ਆਲਾ ਵੈਲੀ
ਵੇ, ਉਹ ਗੀਤਾ 'ਚ ਵੇ ਉੰਜ ਰਹਿੰਦਾ ਪਹਾੜ ਚੜ੍ਹਦਾ
ਉਹ ਫ਼ੀਰੀ ਗਾਲ message'an ਚ ਨਹੀਂਓ seen ਕਰਦਾ
ਜੱਦ ਤੱਕਰੇ ਆ ਪਾ ਦੀ ਗੱਲ ਖਾਣੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਤੇਰੇ ਸਿਰੋ ਭਾਲਦੇ ਆ
ਵੇ, ਉਹ ਲੱਬਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਣਾ ਕਿਉਂ ਮਰਨੇ
ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ
ਛੱਡ ਜੱਟਾ ਕਿਉਂ ਮਾਰਨੇ
(ਗੋਲੀ ਮਹਿੰਗੀ ਬੰਦੇ ਤਾਕੇ ਦੇ)
(ਛੱਡ ਜੱਟਾ ਕਿਉਂ ਮਾਰਨੇ)
(ਗੋਲੀ ਮਹਿੰਗੀ ਬੰਦੇ ਤਾਕੇ ਦੇ)
(ਗੋਲੀ ਮਹਿੰਗੀ ਬੰਦੇ ਤਾਕੇ ਦੇ)
(ਗੋਲੀ ਮਹਿੰਗੀ ਬੰਦੇ ਤਾਕੇ ਦੇ)
(ਛੱਡ ਜੱਟਾ ਕਿਉਂ ਮਾਰਨੇ)
Written by: Prem Dhillon
instagramSharePathic_arrow_out􀆄 copy􀐅􀋲

Loading...