album cover
FOREVER
706
R&B/Soul
FOREVER was released on September 27, 2024 by AMI A as a part of the album FOREVER - Single
album cover
Release DateSeptember 27, 2024
LabelAMI A
Melodicness
Acousticness
Valence
Danceability
Energy
BPM75

Credits

COMPOSITION & LYRICS
Amitav Sharma
Amitav Sharma
Songwriter

Lyrics

(ami)
ਹੋ ਜੱਦ ਵੀ ਕਰੇ ਜੀਹ ਤੇਰਾ ਮੇਰਾ ਬੁਲੀਆਂ ਤੋਂ ਇਕ ਵਾਰੀ
ਨਾ ਲੈ ਦੇਵੀ
ਨੀ ਕਾਲੀ ਕਾਲੀ ਜ਼ੁਲਫਾਂ ਨੂੰ ਕਰਕੇ ਪਾਰੇ ਇਕ ਵਾਰੀ ਹਾਏ
ਸ਼ਰਮਾ ਦਵੀ
I just wanna tell you baby
Lately i been going crazy
ਸਾਰਾ ਦਿਨ ਤੇਰੇ ਬਾਰੇ ਸੋਚਾ
ਰਾਤਾਂ ਨੂੰ ਨਾ ਸੌਣ ਦਿੰਦੀ
ਕੁੜੀਏ ਤੂੰ ਜਾਨ ਮੇਰੀ
ਤੇਰੇ ਪਿੱਛੇ ਨੀ ਮੈਂ ਲਾਈ ਗੇੜੀ
ਪਾਵੇਂ ਕਰਦੇ ਤੂੰ ਨਾ ਮੈਨੂੰ
ਸਾਡਾ ਕਰੂੰਗਾ ਉਡੀਕ ਤੇਰੀ
ਨੀ ਕੁੜੀਏ ਤੂੰ ਜਾਨ ਮੇਰੀ
ਤੇਰੇ ਪਿੱਛੇ ਨੀ ਮੈਂ ਲਾਈ ਗੇੜੀ
ਪਾਵੇਂ ਕਰਦੇ ਤੂੰ ਨਾ ਮੈਨੂੰ
ਸਾਡਾ ਕਰੂੰਗਾ ਉਡੀਕ ਤੇਰੀ
ਮੈਨੂੰ ਪਤਾ ਤੂੰ ਡਰਦੀ ਐ
ਇਸ ਚੰਦਰੇ ਜੱਗ ਕੋਲੋਂ
ਕਿੱਥੇ ਸੜ੍ਹ ਨਾ ਜਾਵੇਂ ਤੂੰ
ਇਸ਼ਕੇ ਦੀ ਆਗ ਕੋਲੋਂ
ਤੈਨੂੰ ਸਾਂਭ ਕੇ ਰੱਖੂੰਗਾ
ਕਿਹੜਾ ਹੱਥ ਤਾ ਦੇ ਮੈਨੂੰ
ਮੇਰਾ ਦਿਲ ਤੇਰੇ ਨਾਵੇਂ ਹੈ
ਥੋੜਾ ਹੱਕ ਤਾ ਦੇ ਐਨੂੰ
ਤਾਰਿਆ ਦੀ ਛਾਂ ਹੋਵੇ
ਤੂੰ ਮੇਰੇ ਨਾਲ ਹੋਵੇ
ਇਕ ਚੰਨ ਅੰਬਰਾਂ ਤੇ ਚੜ੍ਹਿਆ
ਦੂਜਾ ਬੈਠਾ ਨਾਲ ਹੋਵੇ
ਕੁੜੀਏ ਤੂੰ ਜਾਨ ਮੇਰੀ
ਤੇਰੇ ਪਿੱਛੇ ਨੀ ਮੈਂ ਲਾਈ ਗੇੜੀ
ਪਾਵੇਂ ਕਰਦੇ ਤੂੰ ਨਾ ਮੈਨੂੰ
ਸਾਡਾ ਕਰੂੰਗਾ ਉਡੀਕ ਤੇਰੀ
ਨੀ ਕੁੜੀਏ ਤੂੰ ਜਾਨ ਮੇਰੀ
ਤੇਰੇ ਪਿੱਛੇ ਨੀ ਮੈਂ ਲਾਈ ਗੇੜੀ
ਪਾਵੇਂ ਕਰਦੇ ਤੂੰ ਨਾ ਮੈਨੂੰ
ਸਾਡਾ ਕਰੂੰਗਾ ਉਡੀਕ ਤੇਰੀ
ਤੁਰੇ ਪਿੱਛੇ ਜੇਹੜੇ ਰਾਹ ਤੇਰੇ
ਹੋਗੇ ਪੂਰੇ ਸਾਰੇ ਖਾਬ ਮੇਰੇ
ਸੱਚੀ ਗੱਲ ਦੱਸਾਂ ਦਿਲ ਦੀ ਜੇ
ਉੜੇ ਸਾਰੇ ਮੇਰੇ ਹੋਸ਼ ਉੜੇ
I just wanna tell you baby
Lately i been going crazy
ਸੱਚੀ ਗੱਲ ਦੱਸਾਂ ਦਿਲ ਦੇ ਜੇ
ਰਾਤਾਂ ਨੂੰ ਵੀ ਤੂੰ ਨੀ ਸੌਣ ਦਿੰਦੀ
(ਵੋਇਲਿਨ)
Written by: Amitav Sharma
instagramSharePathic_arrow_out􀆄 copy􀐅􀋲

Loading...