album cover
Memories
album cover
Memories was released on October 25, 2024 by AMI A as a part of the album Memories - Single
October 25, 2024
LabelAMI A
BPM111
Melodicness
Acousticness
Valence
Danceability
Energy

Music Video

Music Video

Lyrics

(hmmm)
ਦੂਰ ਹੋਇਆ ਨੂੰ ਹੋਗੇ ਸਾਨੂੰ ਦੋ ਸਾਲ ਨੀ
ਹੁਣ ਵੀ ਏ ਦਿਲ ਨੂੰ ਆਉਂਦੀ ਤੇਰੀ ਯਾਦ ਨੀ
ਲੋਕਾਂ ਵਿੱਚ ਤੇਰਾ ਪਿਆਰ ਫਿਰਾਂ ਮੈਂ ਲੱਭਦਾ
ਮਿਲਣਾ ਪਾਇਆ ਮੈਨੂੰ ਤੇਰੇ ਜੇਹਾ ਸਾਥ ਨੀ
ਹੁਣ ਪੱਲੇ ਮੇਰੇ ਤੇਰੀਆਂ ਯਾਦਾਂ
ਹੁਣ ਪੱਲੇ ਮੇਰੇ ਤੇਰੀਆਂ ਬਾਤਾਂ
ਜੋ ਗਿਨ ਗਿਨ ਕੱਟੀਆਂ ਨੇ ਰਾਤਾਂ
ਓਹਦਾ ਹਿਸਾਬ ਤੂੰ ਦੇਂਗੀ ਯਾ ਖੁਦਾ ਤੋਂ ਮੰਗਾਂ
ਤੇਰੀਆਂ ਯਾਦਾਂ
ਹੁਣ ਪੱਲੇ ਮੇਰੇ ਤੇਰੀਆਂ ਬਾਤਾਂ
ਜੋ ਗਿਨ ਗਿਨ ਕੱਟੀਆਂ ਨੇ ਰਾਤਾਂ
ਓਹਦਾ ਹਿਸਾਬ ਤੂੰ ਦੇਂਗੀ ਯਾ ਖੁਦਾ ਤੋਂ ਮੰਗਾਂ
ਚੰਨ ਦੇ ਓਹਲੇ ਬਹਿਕੇ ਨੀ ਵੇਖੇ ਸੀ ਜੇਹੜੇ ਸੁਪਨੇ
ਸੱਜਣ ਸਾਨੂੰ ਭੁੱਲ ਗਏ ਗੈਰਾਂ ਉੱਤੇ ਡੁੱਲ ਗਏ
ਗੈਰਾਂ ਦਾ ਕਿ ਏ ਸਾਡੇ ਪਿੱਛੇ ਕਈ ਫਿਰਦੀਆਂ ਨੇ
ਕੁੜੀਆਂ ਤਾ ਬਥੇਰੀਆਂ ਪਰ ਤੇਰੇ ਵਰਗੀ ਹੈ ਕਿੱਥੇ
ਦਿਲ ਆ ਮੰਗਦਾ ਤੇਰੀਆਂ ਹੀ ਦੀਦਾਂ ਨੀ
ਨਿੱਤ ਏ ਕਰਦਾ ਤੇਰੀਆਂ ਉਡੀਕਾਂ ਨੀ
ਮੁੱਕ ਗਏ ਆ ਚਾਹ ਇੰਜ ਆ ਲੱਗਦਾ
ਦਿਲ ਨੂੰ ਹੋਣਾ ਨੀ ਤੇਰਾ ਬਾਜੋ ਪਿਆਰ ਨੀ
ਹੁਣ ਪੱਲੇ ਮੇਰੇ ਤੇਰੀਆਂ ਯਾਦਾਂ
ਹੁਣ ਪੱਲੇ ਮੇਰੇ ਤੇਰੀਆਂ ਬਾਤਾਂ
ਜੋ ਗਿਨ ਗਿਨ ਕੱਟੀਆਂ ਨੇ ਰਾਤਾਂ
ਓਹਦਾ ਹਿਸਾਬ ਤੂੰ ਦੇਂਗੀ ਯਾ ਖੁਦਾ ਤੋਂ ਮੰਗਾਂ
ਤੇਰੀਆਂ ਯਾਦਾਂ
ਹੁਣ ਪੱਲੇ ਮੇਰੇ ਤੇਰੀਆਂ ਬਾਤਾਂ
ਜੋ ਗਿਨ ਗਿਨ ਕੱਟੀਆਂ ਨੇ ਰਾਤਾਂ
ਓਹਦਾ ਹਿਸਾਬ ਤੂੰ ਦੇਂਗੀ ਯਾ ਖੁਦਾ ਤੋਂ ਮੰਗਾਂ
Written by: Amitav Sharma
instagramSharePathic_arrow_out􀆄 copy􀐅􀋲

Loading...