album cover
Taur
2,027
Soundtrack
Taur was released on September 19, 2022 by GEET MP3 as a part of the album Love Thunder
album cover
Release DateSeptember 19, 2022
LabelGEET MP3
Melodicness
Acousticness
Valence
Danceability
Energy
BPM89

Credits

PERFORMING ARTISTS
Jass Manak
Jass Manak
Vocals
COMPOSITION & LYRICS
Dilpreet Dhillon
Dilpreet Dhillon
Composer
Jass Manak
Jass Manak
Songwriter
Desi Crew
Desi Crew
Composer
Gagan Ratti
Gagan Ratti
Lyrics
PRODUCTION & ENGINEERING
Ikky
Ikky
Producer

Lyrics

[Verse 1]
ਓਹ ਸੱਡੀ ਤੌਰ ਵੀ ਚੈੱਕ ਕਰ ਲਈ
ਤੇ ਸੱਡਾ ਜੋਰ ਵੀ ਚੈੱਕ ਕਰ ਲਈ
ਜੇ ਜਚੀ ਨਾ ਸਾਡੀ ਤੌਰ ਤੇ ਮੁੰਡਾ
ਹੋਰ ਤੂੰ ਚੈੱਕ ਕਰ ਲਈ
[Verse 2]
ਕਾਮਕਰ ਤੋਂ ਨਾ ਤੰਗ ਗੱਡੀ ਰੱਖੀ ਆ ਬੰਬ
ਨੱਡੀ ਛੱਡੀ ਏ ਬੰਬ ਸੱਡਾ ਇੱਕੋ ਆ ਰੰਗ
ਤੇਰੇ ਸਿਰ ਚੜ੍ਹਕੇ ਬੋਲੂ
ਜੋ ਸੱਡੀ ਲੋਰ ਵੀ ਚੈੱਕ ਕਰ ਲਈ
[Verse 3]
ਸਾਡੀ ਤੌਰ ਵੀ ਚੈੱਕ ਕਰ ਲਈ
ਤੇ ਸੱਡਾ ਜੋਰ ਵੀ ਚੈੱਕ ਕਰ ਲਈ
ਜੇ ਜਚੀ ਨਾ ਸਾਡੀ ਤੌਰ ਤੇ ਮੁੰਡਾ
ਹੋਰ ਕਿ ਚੈੱਕ ਕਰ ਲਈ
[Verse 4]
ਬਾਲਾਂ ਤੋਂ ਲੇ ਕੇ ਬੂਟਾਂ ਤਕ
ਮੁੰਡਾ ਪੂਰੀਆਂ ਲਿਸ਼ਕਾ ਮਾਰੇ
ਚੋੱਬਰ ਨੂੰ ਹਲਕਾ ਲੈਜੀ ਨਾ
ਜੇ ਤੇਰੇ ਨਖਰੇ ਭਾਰੇ
[Verse 5]
ਮਿਤਰਾਂ ਨਾਲ ਯਾਰੀ ਲਾਉਣੀ ਐਨੀ ਵੀ ਆਸਾਨ ਨਹੀਂ
ਯਾਰੀ ਤੋਂ ਜ਼ਿਆਦਾ ਪੱਕੀ ਚਾਹੀ ਦੀ ਜ਼ੁਬਾਨ ਨੀ
ਕਰਦੀ ਨਾ ਕੀਤੇ ਕੁੜੇ ਸਾਡਾ ਨੁਕਸਾਨ ਨੀ
ਗੌਰ ਨਾਲ ਚੈੱਕ ਕਰ ਲਈ
[Verse 6]
ਓਹ ਸੱਡੀ ਤੌਰ ਵੀ ਚੈੱਕ ਕਰ ਲਈ
ਤੇ ਸੱਡਾ ਜੋਰ ਵੀ ਚੈੱਕ ਕਰ ਲਈ
ਜੇ ਜਚੀ ਨਾ ਸਾਡੀ ਤੌਰ ਤੇ ਮੁੰਡਾ
ਹੋਰ ਤੂੰ ਚੈੱਕ ਕਰ ਲਈ
[Verse 7]
ਗੱਲ ਸ਼ੁਰੂ ਹੁੰਦੀ ਏ ਦਿਲ ਤੋਂ
ਆਕੇ ਸਾਲੀ ਮੁੱਕਦੀ ਏ ਗੰਨ ਤੇ
ਇੱਕ ਦੋ ਤਾਂ ਮੁੰਦਰਾ ਨੇ ਪਾਈਆਂ
ਬਾਕੀ ਸਾਰੇ ਤਕ ਨੇ ਕੰਨ ਤੇ
[Verse 8]
ਮਹੀਨੇ ਵਿੱਚ ਪੂਰਾ ਸ਼ਹਿਰ ਪਿੱਛੇ ਲਾਲੀ ਦਾ ਏ
ਪੰਗਾ ਟੌਪ ਦਿਆ ਵੈਲੀਆਂ ਨਾਲ ਪਾਲੀਦਾ ਏ
ਗੰਨ ਨਾ ਗੋਲੀਆਂ ਦੇ ਵਿੱਚ ਰਹਿਣਾ ਪੈਣਾ
ਤੂੰ ਮਾਹੋਲ ਵੀ ਚੈੱਕ ਕਰ ਲਈ
[Verse 9]
ਸਾਡੀ ਤੌਰ ਵੀ ਚੈੱਕ ਕਰ ਲਈ
ਤੇ ਸੱਡਾ ਜੋਰ ਵੀ ਚੈੱਕ ਕਰ ਲਈ
ਜੇ ਜਚੀ ਨਾ ਸਾਡੀ ਤੌਰ ਤੇ ਮੁੰਡਾ
ਹੋਰ ਕਿ ਚੈੱਕ ਕਰ ਲਈ
[Verse 10]
ਹੋ ਪਿਆਰ ਪੈਜੇ ਜਿੱਥੇ ਰੱਖਣ ਉਥੇ ਪਾ ਕੇ
ਅੱਜ ਜਾਵਾਂ ਤੈਨੂੰ ਗੱਲ ਸਮਝਾ ਕੇ
ਸਾਨੂੰ ਆਵੇ ਨਾ ਸ਼ੈਤਾਨੀ ਜੇਹੜੀ ਜਾਂਦੀ ਨਹੀਂਓਂ ਹਾਨੀ
ਪਤਾ ਓਹਨਾਂ ਨੂੰ ਜਿੰਨਾਂ ਨੇ ਦੇਖੀ ਲਾ ਕੇ
[Verse 11]
ਮਾਣਕ ਨੂੰ ਜਿੱਥੇ ਦਿਲ ਕਰੇ ਆਜ਼ਮਾ ਲਵੀ
ਤੜਕੇ ਯਾ ਸ਼ਾਮੀ ਅੱਧੀ ਰਾਤ ਨੂੰ ਬੁਲਾ ਲਵੀ
ਪੱਕੀ ਆ ਜ਼ੁਬਾਨ ਕਦੇ ਮੁਕਰੂ ਨਾ
ਦਿਲ ਵਾਲਾ ਚੋਰ ਵੀ ਚੈੱਕ ਕਰ ਲਈ
[Verse 12]
ਓਹ ਸੱਡੀ ਤੌਰ ਵੀ ਚੈੱਕ ਕਰ ਲਈ
ਤੇ ਸੱਡਾ ਜੋਰ ਵੀ ਚੈੱਕ ਕਰ ਲਈ
ਜੇ ਜਚੀ ਨਾ ਸਾਡੀ ਤੌਰ ਤੇ ਮੁੰਡਾ
ਹੋਰ ਤੂੰ ਚੈੱਕ ਕਰ ਲਈ
Written by: Desi Crew, Dilpreet Dhillon, Gagan Ratti, Jass Manak
instagramSharePathic_arrow_out􀆄 copy􀐅􀋲

Loading...