album cover
O.T.M
44
Hip-Hop
O.T.M was released on September 9, 2024 by Prabh Deep as a part of the album DSP
album cover
AlbumDSP
Release DateSeptember 9, 2024
LabelPrabh Deep
Melodicness
Acousticness
Valence
Danceability
Energy
BPM78

Credits

PERFORMING ARTISTS
Prabh Deep
Prabh Deep
Performer
Alistair Alvin
Alistair Alvin
Performer
KAEM
KAEM
Performer
Dhanji
Dhanji
Performer
COMPOSITION & LYRICS
Alistair Alvin
Alistair Alvin
Songwriter
Prabhdeep Singh
Prabhdeep Singh
Songwriter
Mohan Singh
Mohan Singh
Songwriter
JAYRAJ GANATRA
JAYRAJ GANATRA
Songwriter
PRODUCTION & ENGINEERING
Prabh Deep
Prabh Deep
Producer

Lyrics

[Chorus]
ਆਈ ਮੇਕ ਅ ਮੂਵ ਓਏ ਥੱਕੇ ਹਾਰਿਆ ਨੂੰ ਚੱਕਿਆ
ਆਈਮਾ ਪਰੂਵ ਇੱਟ ਹੱਕ ਮਾਰਿਆ ਨੀ ਮਰਦਾ
ਥੋੜਾ ਜ਼ੂਮ ਇਨ ਕਰਕੇ ਤੂੰ ਵੇਖੀ ਮਿਤਰਾ
They gon' lose it yeah they gon' lose lose lose
[Verse 1]
ਨਜ਼ਰੀਆ ਵੱਖ ਏ ਇਹ ਰੱਖੇ ਅੱਖ ਅਥਰੀ
ਵਿਖਾਉਂਦਾ ਰਾਹ ਏਦੇ 'ਚ ਕੋਈ ਵੀ ਸ਼ੱਕ ਨੀ
ਖੋਲਦਾ ਰਾਜ਼ ਆਮ ਨਾ ਓਕੇ
ਸੁਖਰ ਮਨਾ ਤਮਾਸ਼ੇ ਤੋਂ ਪਾਰੇ ਮੈਂ
ਆਪਣੇ ਘਰੇ ਮੇਰੀ ਖਾਮੋਸ਼ੀ ਨੇ ਸ਼ੋਰ ਮਚਾਇਆ
[Verse 2]
ਮੈਂ ਦੌਰ ਚਲਾਇਆ ਚੋਰ ਦੀ ਦਾੜ੍ਹੀ ਦਾ ਤਿਨਕਾ ਖਿੱਚ ਕੇ ਪਰਾ ਬਿਠਾਇਆ
ਸੱਟ ਤਾਂ ਜ਼ੋਰ ਦੀ ਵੱਜੀ ਸੀ ਬਾਹਰ ਕੁੱਛ ਹੋਰ ਦਿਖਾਇਆ
ਧੁੱਪ 'ਚ ਮੀਂਹ ਜੋ ਪੈ ਰਿਹਾ ਕੁੱਛ ਤਾਂ ਕੇਹ ਰਿਹਾ
ਦੁੱਖ ਤੋਂ ਸੁੱਖ ਮਿਲਦਾ ਵੇ ਜਿਹਨੂੰ ਓਹਨਾਂ ਤੋਂ ਦੂਰ ਮੇਰਾ ਮਕਸਦ ਕਾਫੀ ਸਾਫ
ਦਿਮਾਗ ਖੋਲਾ ਤੁਹਾਡੇ ਮੇਰਾ ਮਕਸਦ ਕਾਫ਼ੀ ਸਾਫ
ਸ਼ਾਂਤੀ ਹੋਵੇ ਘਰ 'ਚ ਮੇਰਾ ਮਕਸਦ ਕਾਫ਼ੀ ਸਾਫ
ਮੌਤ ਤੋਂ ਮੈਂ ਪਹਿਲਾਂ ਕਰਦਾ ਹਲ ਚੱਲ
ਮੌਤ ਤੋਂ ਮੈਂ ਮੌਤ ਤੋਂ ਮੈਂ ਪਹਿਲਾਂ
[Chorus]
ਆਈ ਮੇਕ ਅ ਮੂਵ ਓਏ ਥੱਕੇ ਹਾਰਿਆ ਨੂੰ ਚੱਕਿਆ
ਆਈਮਾ ਪਰੂਵ ਇੱਟ ਹੱਕ ਮਾਰਿਆ ਨੀ ਮਰਦਾ
ਥੋੜਾ ਜ਼ੂਮ ਇਨ ਕਰਕੇ ਤੂੰ ਵੇਖੀ ਮਿਤਰਾ
They gon' lose it yeah they gon' lose lose
[Verse 3]
ਓਹ ਮੁੰਡੇ ਮੇਰੇ ਹੁੱਡ ਦੇ
ਰਾਤੀ ਚੱਟੂ ਵੱਟਾ ਕੁੱਟਦੇ
ਸੱਟਾਂ ਵਜੀਆਂ ਨੀ ਰੁਕਦੇ
ਸਾਡੇ ਹੌਸਲੇ ਨੀ ਸਾਡੇ ਹੌਸਲੇ ਨੀ ਮੁੱਕਦੇ
[Verse 4]
ਮੁੰਡੇ ਕਹਿੰਦੇ ਲੈੱਟ ਹਿਮ ਕੁੱਕ
ਬੜ੍ਹਕ ਮੇਰੀ ਗੌਟ ਐਮ ਸ਼ੁੱਕ
ਧਿਆਨ ਮੇਰਾ ਰਵੇ ਬੈਗ'ਚ
ਬਾਕੀ ਦਿੱਸਦਾ ਨੀ ਕੁਝ
ਏਪੀ ਜੱਚੇ ਗੁੱਤ ਤੇ
ਮਰਦੀਆਂ ਸਾਡੀ ਲੁੱਕ ਤੇ
Real Gs on the move now
ਰੋਕਿਆ ਵੀ ਨਾ ਇਹ ਰੁੱਕਦੇ
ਐਸੀ ਆ ਜਿੰਦਗੀ ਕਿੰਗ ਦੀ ਦੇਖ
ਦੇਖ ਕੇ ਮੈਨੂੰ ਓਹ ਖਿੰਡਗੀ ਦੇਖ
ਫਲੋ ਆ ਮੱਖਣ ਅੱਲੜ੍ਹਾਂ ਤੱਕਣ
ਲਵਾਂ ਨਜ਼ਾਰੇ ਮੈਂ ਜਿੰਦਗੀ ਦੇ
ਬੈਗ ਆ ਫੁੱਲ ਜਾਵਾਂ ਮੈਂ ਭਰੀ
ਵੈਰੀ ਆ ਗੁੱਲ ਗੁੱਡੀ ਆ ਚੜ੍ਹੀ
ਬੋਲੀਆਂ ਦੀ ਦੇਖ ਲਾਵਾਂ ਮੈਂ ਚੜ੍ਹੀ
ਜਿੰਦਗੀ ਜੰਗ ਤੇ ਜਾਵਾਂ ਮੈਂ ਲੜੀ
[Verse 5]
ਓਹ ਦੇਖ ਖੋਟਾ ਸਿੱਕਾ ਨ੍ਹੇਰੀ ਲਿਆਉਂਦੇ ਨੋਟਾਂ ਦੀ
ਓਹ ਰਹਿਜੇ ਪਿੱਛੇ ਜਿਹੜਾ ਸੁਣੀ ਜਾਵੇ ਲੋਕਾਂ ਦੀ
ਤੇ ਧੌਣ ਵੈਰੀਆਂ ਦੀ ਉੱਤੇ
ਵੈਰੀ ਵੈਰੀਆਂ ਉੱਤੇ ਮੇਰਾ ਗੋਡਾ ਨੀ
[Chorus]
ਆਈ ਮੇਕ ਏ ਮੂਵ (ਸਮਝ ਆਈ)
ਇਮਾ ਪਰੂਵ ਇੱਟ (ਐਥੇ ਰੱਖ)
ਥੋੜਾ ਜ਼ੂਮ ਇਨ (ਵੈਰੀ ਐਵੇਂ ਨੱਪ ਕੇ ਰੱਖੀਦੇ ਏ)
They gon' lose it (Let's go)
[Verse 6]
ਅਮਦਾਵਾਦ ਥਲਤੇਜਸਤਾਨ
ਅਗਰ ਲਾਉਂਦੇ ਮਾਂਗੇ ਲੌਕੇਸ਼ਨ ਫਿਰਸੇ
ਹਮ ਪੋਸਟੇਡ ਆਊਟਸਾਈਡ ਤੇਰੇ ਘਰ ਕੇ ਬਾਹਰ ਜੈਸੇ ਇਵਿਕਸ਼ਨ ਨੋਟਿਸ
ਯੇ ਇੰਡਸਟਰੀ ਫਾਟੀ ਨੀ ਬੋਹਤ ਉਸਕੀ ਗੇਮੇ ਖੇਲਤੇ ਸੋਤੇ ਸੋਤੇ
ਕਿਸੇ ਕਬਰ ਖੋਦਣੇ ਪਹਿਲੇ ਤਾਬੂਤ ਚ ਕੀਲੇ ਠੋਕਦੇ
ਭਾਗੇ ਤੂੰ ਸ਼ਾਂਤੀ ਸੇ ਪੀਸ ਆਊਟ ਬੋਲਕੇ
ਇਹ ਗੇਮ ਇੱਕ ਭਰਮ ਪਲੇ ਯੂਅਰ ਰੋਲ ਨੋ ਰੋਲਪਲੇ
ਹੋਗਾ ਜੋ ਹੋਣਾ ਹੋਕੇ ਔਰ ਰੋਕੇ ਮੇਰਕੋ ਤੋ ਰੋਕ ਦੇ
ਅਸੀਂ ਭੀ ਹੁੰਦੇ ਤੋਂ ਨੀ ਪੁੱਛਦੇ
ਯੋਰ ਬਿੱਚ ਹਿਤ ਡੈਟ ਕਰੈਸੈਂਡੋ
ਮੈਂ ਮਾਲ ਕੋ ਕ੍ਰਸ਼ੈਂਡੋ ਫਿਰ ਜਾਕੇ ਰੋਲ ਇੱਟ
[Verse 7]
ਹਾਂ ਹੈ ਆਪਣੇ ਓਪਸ
ਬਾਪੂ ਪੌਪ ਸ਼ੀਟ
ਪੋਪੋ ਫੋਰ ਸੇਲ
ਸਾਲਾ ਕੋਈ ਨੀ ਖਾਂਦਾ ਖ਼ੌਫ਼
ਐਂਡ ਦੈਟ'ਸ ਰੀਅਲੈਸਟ
No one talk organized crime
ਆਪਾਂ ਜੀਏ ਹੈ
ਚਾਰ ਚਾਰ ਭਾਸ਼ਾ ਮੈਂ ਖਾਤਾ ਖੋਲ ਡਾਲ
ਇੱਕ ਟੌਪ ਕਲਾਸ ਸੀਏ ਹੈ
ਦੋ ਵਕੀਲ ਬੈਠੇ ਦੋ ਬਾਜੂ ਇਕ ਕ੍ਰਾਈਮ ਇਕ ਸਿਵਲ ਹੈ
ਮੇਰਾ ਕਾਕਾ ਅਭੀ ਨਿਕਲਾ ਬਾਹਰ
ਬੋਲੇ ਅੰਦਰ ਤੋਂ ਹੀ ਕਲਾਸ ਫੈਸਿਲਿਟੀ ਲਿਵਿੰਗ ਹੈ
ਹਾਂ ਮੈਂ ਬੋਲਾ ਕਿ ਓਹ ਬੋਲੇ ਕਿ ਓਹ ਸੁਣੇ ਕਿ ਬੋਲ
ਕੁੱਛ ਜੈਸੇ ਚੜ੍ਹੇਂਗੇ ਵੈਸੇਜ ਗਿਰੇਂਗੇ
ਮੈਂ ਬੋਲੇ ਵੇਸੇਜ ਹੈ
Written by: Alistair Alvin, JAYRAJ GANATRA, Mohan Singh, Prabhdeep Singh
instagramSharePathic_arrow_out􀆄 copy􀐅􀋲

Loading...