album cover
Garage
3,173
Pop
Garage was released on September 27, 2024 by Mass Appeal as a part of the album Late Night Talks - EP
album cover
Release DateSeptember 27, 2024
LabelMass Appeal
Melodicness
Acousticness
Valence
Danceability
Energy
BPM130

Music Video

Music Video

Credits

PERFORMING ARTISTS
Jass Manak
Jass Manak
Lead Vocals
Avvy Sra
Avvy Sra
Drum Programming
COMPOSITION & LYRICS
Jass Manak
Jass Manak
Songwriter
Avvy Sra
Avvy Sra
Songwriter
PRODUCTION & ENGINEERING
Avvy Sra
Avvy Sra
Producer

Lyrics

[Intro]
ਓਹ ਗੱਡੀਆਂ ਓਹ ਜੇਹੜਾ ਰੱਖਦਾ ਏ ਕਾਲੀਆਂ
ਨੱਡੀਆਂ ਓਹ ਜਿੱਥੇ ਮਰਦੀਆਂ ਬਾਹਲੀਆਂ
ਗੱਡੀਆਂ ਓਹ ਜੇਹੜਾ ਰੱਖਦਾ ਏ ਕਾਲੀਆਂ
ਨੱਡੀਆਂ ਓਹ ਜਿੱਥੇ ਮਰਦੀਆਂ
[Verse 1]
ਓਹ ਡੱਬ ਘੋੜਾ ਤੈਨੂੰ ਹਿੱਕ ਨਾਲ ਲਾਕੇ
ਪੱਟਾ ਰੌਂਦਾ ਵਾਲਾ ਮੋਡ ਤੇ ਜਚਾ ਕੇ
ਕਿੰਨੇ ਸਾਨੂੰ ਰੋਕਣਾ ਕੁੜੇ
[Chorus]
ਓਹ ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
[Verse 2]
ਓਹ ਨਾਗਣੀ ਓਹ ਜਿਹਦੇ ਰਗਾਂ ਵਿੱਚ ਬੋਲਦੀ
ਗੱਬਰੂ ਨਾ ਲਾਕੇ ਯਾਰੀ ਕਾਤੋਂ ਡੋਲਦੀ
ਨਾਗਣੀ ਓਹ ਜਿਹਦੇ ਰਗਾਂ ਵਿੱਚ ਬੋਲਦੀ
ਗੱਬਰੂ ਨਾ ਲਾਕੇ ਯਾਰੀ ਕਾਤੋਂ ਡੋਲਦੀ
ਓਹ ਪਿਆਰ ਤੇਰੇ ਮੇਰਾ ਹੋਇਆ ਮਸ਼ਹੂਰ ਨੀ
ਮੁੰਡਾ ਪੱਟਿਆ ਤੂੰ ਨਿਰਾ ਕੋਹਿਨੂਰ ਨੀ
ਪਗੌਂਦਾ ਵੈਰ ਸ਼ੌਂਕ ਨਾ ਕੁੜੇ
[Chorus]
ਓਹ ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
ਠੋ ਠੋ ਠੋ ਠੋ ਠੋਕਣਾ ਕੁੜੇ
ਠੋ ਠੋ ਠੋ ਠੋ ਠੋਕਣਾ ਕੁੜੇ
ਠੋ ਠੋ ਠੋ ਠੋਠੋਕਣਾ ਕੁੜੇ
[Verse 3]
ਅਲੜੇ ਨੀ ਲੱਗੇ ਤੇਰਾ ਨਿਰਾ ਰੂਪ ਕੱਚ ਦਾ
ਸਾਡੀ ਵੀ ਏ ਅੱਖ ਕੋਲੋਂ ਤਾਵਾਂ ਤਾਵਾਂ ਬੱਚਦਾ
ਅਲਦੇ ਨੀ ਨਿਰਾ ਰੂਪ ਲੱਗੇ ਤੇਰਾ ਕੱਚ ਦਾ
ਸਾਡੀ ਵੀ ਏ ਅੱਖ ਕੋਲੋਂ ਤਾਵਾਂ ਤਾਵਾਂ ਬੱਚਦਾ
ਬਹੁਤੇ ਰੱਖੇ ਵੈਰ ਭਾਵੇਂ ਯਾਰੀਆਂ ਨੇ ਥੋੜ੍ਹੀਆਂ
ਸਿਰੇ ਦਾ ਸ਼ਿਕਾਰੀ ਨਾਲੇ ਰੱਖੀਆਂ ਨੇ ਘੋੜੀਆਂ
[Verse 4]
ਓਹ ਮਾਣ ਕਰਨਾ ਕਿ ਫੇਕ ਸਾਲੇ ਜੱਗ ਤੇ
ਓਹ ਮੁੰਡਾ ਮਾਨਕਾਂ ਦਾ ਡੋਰਾਂ ਰੱਖੇ ਰੱਬ ਤੇ
ਜੀਣੇ ਸਾਡਾ ਸੋਚਣਾ ਕੁੜੇ
[Chorus]
ਓਹ ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
ਜੇਡੇ ਤੇਰੇ ਪਿੱਛੇ ਰਾਂਝੇ ਬਣ ਘੁੰਮਦੇ
ਕੱਲਾ ਕੱਲਾ ਠੋਕਣਾ ਕੁੜੇ
[Outro]
ਓਹ ਗੱਡੀਆਂ ਓਹ ਜੇਹੜਾ ਰੱਖਦਾ ਏ ਕਾਲੀਆਂ
ਨੱਡੀਆਂ ਓਹ ਜਿੱਥੇ ਮਰਦੀਆਂ ਬਾਹਲੀਆਂ
ਗੱਡੀਆਂ ਓਹ ਜੇਹੜਾ ਰੱਖਦਾ ਏ ਕਾਲੀਆਂ
ਨੱਡੀਆਂ ਓਹ ਜਿੱਥੇ ਮਰਦੀਆਂ ਬਾਹਲੀਆਂ
Written by: Avvy Sra, Jass Manak
instagramSharePathic_arrow_out􀆄 copy􀐅􀋲

Loading...