album cover
Marilyn
6
Hip-Hop/Rap
Marilyn was released on September 27, 2024 by Jassa Jawandha as a part of the album Marilyn - Single
album cover
Release DateSeptember 27, 2024
LabelJassa Jawandha
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Jassa Jawandha
Jassa Jawandha
Performer
Sickboi
Sickboi
Performer
COMPOSITION & LYRICS
Jassa Jawandha
Jassa Jawandha
Songwriter

Lyrics

ਪਰਖ ਕੇ ਕਿਹਾ ਮੈਂ
ਕਿਹਾ ਨੀ ਤੱਕ ਤੋਂ,
ਬੜਾ ਮੁਲਖ ਲੰਘਾਇਆ
ਆਸ਼ਕ ਨੇ ਅੱਖ ਚੋਂ,
ਮੇਰਾ ਸਿਰ ਥੋਡੀ ਜੁੱਤੀ
ਲੈ ਸ਼ਰਤ ਰੱਖ ਲੋ..
..
ਲੱਭ ਕੇ ਦਖਾ ਦੋ ਤੁਸੀਂ ਜੇ ਕੋਈ ਓਚ ਘਾਟ ਐ..
..
ਨਈਂ ਯਰ ਉਹਦੀ ਸੱਚੀਂ ਅੱਡ ਈ ਗੱਲਬਾਤ ਐ..
ਗੋਰਾ ਗੋਰਾ ਰੰਗ
ਗੋਲ ਗੋਲ ਮੁੱਖ ਨੀ,
ਮਧਰੇ ਬੰਦੇ ਦੇ ਜਿੱਡੀ
ਹਿੱਲੇ ਗੁੱਤ ਨੀ,
ਅੱਧੇ ਪਿੰਡ ਦੇ ਤੂੰ
ਲੈਗੀ ਦਿਲ ਲੁੱਟ ਨੀ..
..
ਨਾ ਰੱਬ ਨੇ ਬਣਾਈ ਬਸ ਓਹੀ ਰੱਬ ਆਪ ਐ..
..
ਨਈਂ ਯਰ ਉਹਦੀ ਸੱਚੀਂ ਅੱਡ ਈ ਗੱਲਬਾਤ ਐ..
Marilyn monroe ਦੀ
ਕਾਪੀ ਲੱਗਦੀ
ਟਾਪ ਗੇਰ ਚ ਮੰਢੀਰ ਤੇਰੇ
ਪਿੱਛੇ ਭੱਜਦੀ
ਏਦਾਂ ਦੀ ਨਾਂ ਦੇਵੀ ਦੀਵਾ
ਲਾਕੇ ਲੱਭਦੀ..
..
ਹਾਣਦੀ ਦਾ ਹੁਸਨ ਹੈ ਹਾਕਾਂ
ਮਾਰਦਾ
ਪੂਰਾ ਦਿਨ ਫੁੱਟਜੇ ਨਾਂ ਕੰਮ
ਕਾਹਲ ਦਾ
ਬੋਲਦੀ ਆ ਠੇਠ ਉਹਦਾ
‘ਲਾਕਾ ਮਾਲਵਾ
,,
ਕਿਹੜਾ ਖਾਂਦੀ ਆਟਾ ਹੋਰ ਕੀ ਕੀ ਖਰਾਕ ਐ..
..
..
ਨਈਂ ਯਰ ਉਹਦੀ ਸੱਚੀਂ ਅੱਡ ਈ ਗੱਲਬਾਤ ਐ..
ਜਦੋਂ ਦਾ ਨੀ ਜੱਸੇ
ਨਾਲ ਜੋਤ ਲਾਗਿਆ,
ਸੀ ਏਨੇ ਜੋਗੇ ਕਿੱਥੇ
ਸਾਡਾ ਲੋਟ ਲਾਗਿਆ,
ਤੇਰੇ ਨਾਂ ਦੇ ਪਿੱਛੇ
ਸਾਡਾ ਗੋਤ ਲਾਗਿਆ..
..
ਹੱਥ ਚੀ ਨਾਂ ਚੱਲ ਜੇ ਓ ਮੁੰਡਿਓ ਪਟਾਸ਼ ਆ
..
ਨਈਂ ਯਰ ਉਹਦੀ ਸੱਚੀਂ ਅੱਡ ਈ ਗੱਲਬਾਤ ਐ..
ਸੱਚੀ ਗੱਲ ਕਾਨੂੰ
ਕਿਤੇ ਦੱਬਦੀ ਹੁੰਦੀ ਐ..
ਆਪਦੀ ਤਾਂ ਚੀਜ਼ ਸੋਹਣੀ
ਲੱਗਦੀ ਹੁੰਦੀ ਐ..
ਆਹੀ ਸਾਰਾ ਕੁੱਝ ਕੁੜੀ
ਮੰਗਦੀ ਹੁੰਦੀ ਐ..
..
ਇੱਕ ਸਾਥ ਦੋ ਸੌਗਾਤ ਤੀਜੀ ਮੰਗੇ ਰਾਤ ਐ..
..
ਨਈਂ ਯਰ ਉਹਦੀ ਸੱਚੀਂ ਅੱਡ ਈ ਗੱਲਬਾਤ ਐ..
Written by: Jassa Jawandha
instagramSharePathic_arrow_out􀆄 copy􀐅􀋲

Loading...