album cover
Maade Mote
479
Hip-Hop/Rap
Maade Mote was released on November 8, 2024 by Jassa Jawandha & Sickboi as a part of the album Maade Mote - Single
album cover
Release DateNovember 8, 2024
LabelJassa Jawandha & Sickboi
Melodicness
Acousticness
Valence
Danceability
Energy
BPM89

Credits

PERFORMING ARTISTS
Jassa Jawandha
Jassa Jawandha
Performer
Sickboi
Sickboi
Performer
COMPOSITION & LYRICS
Jassa Jawandha
Jassa Jawandha
Songwriter

Lyrics

ਮਾੜੇ ਮੋਟੇ
~ਡਾਈਏ ਬਿਨਾਂ ਗਿਣੇ ਮਿਣੇ , ਤੇਰੇ ਨਾਲ ਦਿਨੇ ਦਿਨੇ ,
ਓਦੂੰ ਮਗਰੋਂ ਯਾਰਾਂ ਨਾ ਪਾਏ ਗਾਹ ਹੁੰਦੇ ਆ..
..
ਆਹੀ ਮਾੜੇ ਮੋਟੇ ਮਿੱਤਰਾਂ ਦੇ ਚਾਅ ਹੁੰਦੇ ਆ..
1)ਖੱਬੇ ਸੱਜੇ ਕੱਠ ਹੋਵੇ , ਸਾਰੀ ਜੱਟ ਮੱਤ ਹੋਵੇ
ਗੱਲ ਉੱਤੇ ਗੱਲ ਡਿੱਗੇ ਲੈਣ ਦਿੰਦੇ ਸਾਹ ਨਾ..
..
ਬੰਨ ਕੇ ਬਠਾਦੀਏ, ਪੱਟ ਤੇ ਸਮਾਦੀਏ
ਬਾਂਹੋ ਫੜ ਰੋਕ ਜੱਟੀ ਕਹੇ ਜੱਟਾ ਜਾਹ ਨਾ..
..
ਪੱਟੀ ਬੈਠੀ ਪੁੱਤ ਜੇਠਾ , ਰੱਖੇ ਮਾਰਕੇ ਲਪੇਟਾ ,
ਦਿਲ ਉੱਤੇ ਲੱਗੇ ਕਿੱਥੇ ਲਾਹ ਹੁੰਦੇ ਆ..
..
ਆਹੀ ਮਾੜੇ ਮੋਟੇ ਮਿੱਤਰਾਂ ਦੇ ਚਾਅ ਹੁੰਦੇ ਆ..
2)ਮਿੰਟ ਮਿੰਟ ਸ਼ੀਸਾ ਦੇਖੇ,ਮੁੱਛ ਦਾੜੀ ਠੀਕ ਆ ਦੇਖੇ,
ਵਾਧੂ ਵਾਲ ਪੱਟ ਆਖੇ ਮੋਚਨਾ ਮੰਡੀਰ ਦਾ..
..
ਡੀਕਦੇ ਨਾ ਡੰਗ ਪੱਟੂ,ਚਾਹ ਨਾਲ ਉਂਗਲ ਚੱਟੂ,
ਖੜੇ ਪੈਰ ਬਣਦਾ ਏ ਮੋਰ ਨੀ ਸਰੀਰ ਦਾ..
..
ਦੇਕੇ ਭਾਰ ਇੱਕ ਲੱਤ,ਲੱਕ ਉੱਤੇ ਹੱਥ ਰੱਖ,
ਫੋਟੋ ਫੂਟੋ ਪਾਕੇ ਨੰਬਰ ਬਣਾ ਹੁੰਦੇ ਆ..
..
ਆਹੀ ਮਾੜੇ ਮੋਟੇ ਮਿੱਤਰਾਂ ਦੇ ਚਾਅ ਹੁੰਦੇ ਆ..
3)ਛੋਟੇ ਗੇਰ ਗੱਡੀ ਹੋਵੇ,ਬਾਂਹ ਬਾਹਰ ਕੱਢੀ ਹੋਵੇ,
ਊਂਈ ਗੇੜੇ ਦਈ ਜਾਣੇ ਬਿਨਾਂ ਕਿਸੇ ਕੰਮ ਤੋਂ..
..
ਚੰਡੀਗੜ ਪਟਿਆਲੇ, ਬਾਈ ਨਾਨਕੇ ਈ ਬਣਾਲੇ..
ਹੌਸਲੇ ਚ ਹੋ ਜਾਂਦੇ ਧੰਨ ਧੰਨ ਤੋਂ..
..
ਦੋ ਪੱਗਾਂ ਤੇ ਦੋ ਮੋਨੇ , ਮੇਰੇ ਨਾਲ ਇਹੀ ਹੋਣੇ,
ਨਾ ਨਵੇ ਨਿੱਤ ਨਿੱਤ ਯਾਰ ਜੇ ਬਣਾ ਹੁੰਦੇ ਆ..
..
ਆਹੀ ਮਾੜੇ ਮੋਟੇ ਮਿੱਤਰਾਂ ਦੇ ਚਾਅ ਹੁੰਦੇ ਆ..
4)ਸਿਹਤ ਹੋਈ ਹੋਵੇ ਸੂਤ,ਪੀਕੇ ਸੱਜਣਾਂ ਦੀ ਜੂਠ,
ਅੱਡ ਏ ਲਾਲੀ ਦੀਂਹਦੀ ਏ ਮੁੰਡੇ ਦੇ ਮੁੱਖ ਤੋਂ..
..
ਜੰਮੇ ਕੀ ਖਾਕੇ ਤੁਸੀਂ , ਨਾ ਦਿਖੇ ਕਦੇ ਦੁਖੀ,
VIBE ਚੜਦੀਕਲਾ ਦੀ ਆਵੇ ਪਿਓ ਦੇ ਪੁੱਤ ਚੋ.,
..
ਠਾਕੇ ਰੋਜ ਲੈਜ਼ੀ ਚਾਹੇ,ਕੱਢੀ ਟੌਰ ਲਾਂਬੇ ਲਾਹੇ,
ਸਿਆਲੋ ਸਿਆਲ ਭੁਗਤਾਏ ਜਾਂਦੇ ਵਿਆਹ ਹੁੰਦੇ ਆ..
..
ਆਹੀ ਮਾੜੇ ਮੋਟੇ ਮਿੱਤਰਾਂ ਦੇ ਚਾਅ ਹੁੰਦੇ ਆ..
ਦਿਲਾਂ ਨੂੰ ਦਿਲਾਂ ਦੇ ਬਿਲੋ ਰਾਹ ਹੁੰਦੇ ਆ..
Written by: Jassa Jawandha
instagramSharePathic_arrow_out􀆄 copy􀐅􀋲

Loading...