Credits
PERFORMING ARTISTS
Ninja
Performer
Gurjeet Khosa
Performer
COMPOSITION & LYRICS
Gurjeet Khosa
Songwriter
PRODUCTION & ENGINEERING
Gurmoh
Producer
Lyrics
ਲੰਮੀ ਦੇਹ ਦਿਸੇ ਦੋ ਕੋਹ ਤੋਂ
ਲੰਮੀ ਦੇਹ ਦਿਸੇ ਦੋ ਕੋਹ ਤੋਂ
ਚੜੀ ਰੁੱਖ ਤੇ ਜਿਤਾਂ ਵੇਲ
ਜਿਹਨੂੰ ਰੱਬ ਨੇ ਆਪ ਨਿਵਾਜਿਆ
ਜਿਹਨੂੰ ਰੱਬ ਨੇ ਆਪ ਨਿਵਾਜਿਆ ਤੇ ਕੋਈ ਨਾ ਜਿਸਦਾ ਮੇਲ
ਜਿਹੜਾ ਨਤਿਆ ਹੋਇਆ ਅਣਖ ਦਾ
ਜਿਹੜਾ ਲੱਧਿਆ ਹੋਇਆ ਅਣਖਦਾ
ਜਿਹੜਾ ਲੱਤਿਆ ਹੋਇਆ ਅਣਖ ਦਾ
ਜੁੱਤੀ ਤੇ ਰੱਖਦਾ ਦਾਜ
ਉਹੀ ਅਸਲ ਸਰਦਾਰ ਜੀਦੀ ਪੱਗ ਚੁ ਦਸੇ ਪੰਜਾਬ
ਉਹੀ ਅਸਲ ਸਰਦਾਰ ਜੀਦੀ ਪੱਗ ਚੁ ਦਸੇ ਪੰਜਾਬ
ਉਹੀ ਅਸਲ ਸਰਦਾਰ
ਸੁਭਾਹ ਚ ਨਜ਼ਰੀ ਪਊਗੀ ਦਰਿਆਵਾਂ ਵਰਗੀ ਮੌਜ
ਜਿਹੜਾ ਅਣਖੀ ਕਦੇ ਨਹੀਂ ਡੋਲਦਾ
ਜਿਹੜਾ ਅਣਖੀ ਕਦੇ ਨਹੀਂ ਡੋਲਦਾ
ਚੜ ਕੇ ਆ ਜੇ ਫੌਜ
ਜਿਹਨਾ ਮੁਕਤਤਾ ਪਹਿਲਾਂ ਰੋਣ ਤੇ
ਕਿਹੜੇ ਰਾਜੇ ਕੌਣ ਨਵਾਬ
ਉਹੀ ਅਸਲ ਸਰਦਾਰ ਜੀਦੀ ਪੱਗ ਚੁ ਦਸੇ ਪੰਜਾਬ
ਉਹੀ ਅਸਲ ਸਰਦਾਰ
ਚੌੜਾ ਜੁੱਸਾ ਵਾਂਗ ਸ਼ਤੀਰ ਦੇ
ਚੌੜਾ ਜੁੱਸਾ ਵਾਂਗ ਸ਼ਤੀਰ ਦੇ ਤੇ ਨਿਕਰ ਜਿਵੇਂ ਚਗਾਠ
ਮਿੱਠੇ ਬੋਲਨੇ ਖੰਡ ਦੀ ਚਾਸ਼ਣੀ
ਮਿੱਠੇ ਬੋਲ ਨੇ ਖੰਡ ਦੀ ਚਾਸ਼ਨੀ ਰਮ ਤਥੀਰ ਜਿਵੇਂ
ਲਗਾਠ ਜਦੀ ਸੋ ਖਾਣ ਨੂੰ ਜੀ ਕਰਰੇ
ਜੀਦੀ ਸੋ ਖਾਣ ਨੂੰ ਜੀ ਕਰਰੇ
ਜੀਦੀ ਸੋ ਖਾਣ ਨੂੰ ਜੀ ਕਰੇ ਹੋਵੇ ਐਸਾ ਅਦਾਬ
ਉਹੀ ਅਸਲ ਸਰਦਾਰ ਜੀਦੀ ਪੱਗ ਚੁ ਦਸੇ ਪੰਜਾਬ
ਉਹੀ ਅਸਲ ਸਰਦਾਰ ਜੀਦੀ ਪੱਗ ਚੁ ਦਸੇ ਪੰਜਾਬ
ਉਹੀ ਅਸਲ ਸਰਦਾਰ
Written by: Gurjeet Khosa

