album cover
album cover
Kayar was released on October 18, 2024 by Mitika Kanwar as a part of the album Kayar - Single
October 18, 2024
LabelMitika Kanwar
BPM67
Melodicness
Acousticness
Valence
Danceability
Energy

Lyrics

[Verse 1]
ਸੁਣਿਆ ਮੈਂ ਲੋਕਾਂ ਤੋਂ ਤੂੰ ਵੀ ਕੋਈ ਸ਼ਾਇਰ ਏ
ਅੱਜ ਪਤਾ ਲਗਿਆ ਯਾਰਾ ਤੂੰ ਤੇ ਕਾਇਰ ਏ
ਦੱਸ ਕਿ ਵੇ ਲਿਖਦਾ ਤੂੰ ਹੁਸਨਾ ਤੇ ਵਿਕਦਾ ਤੂੰ
ਪਹਿਲਾਂ ਤੈਨੂੰ ਮੰਨਿਆ ਹੁਣ ਪਤਾ ਲਗਿਆ
ਤੇਰੀ ਕਿ ਡਿਜ਼ਾਇਰ ਏ ਤੂੰ ਤੇ ਪੂਰਾ ਕਾਇਰ ਏ
[Verse 2]
ਸੱਚੀਆਂ ਤੋਂ ਭੱਜਦਾ ਤੂੰ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
[Chorus]
ਹਾਂ ਤੂੰ ਤੇ ਕਾਇਰ ਏ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਤੂੰ ਤੂੰ ਬੱਸ ਲਾਇਰ ਏ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਤੂੰ ਤੂੰ ਤੂੰ ਕਾਇਰ ਏ
[Verse 3]
ਗੈਰਾਂ ਨਾਲ ਮਿਲਿਆ ਸੀ ਓਹਦੀਆਂ ਹੀ ਬਾਹਵਾਂ ਚ
ਮੈਨੂੰ ਵੀ ਛੱਡਿਆ ਹਾਏ ਕੈਸੀ ਰਾਹਾਂ ਚ
ਵੱਖ ਵੀ ਨਾ ਕਿੱਤਾ ਤੂੰ
ਧੋਖਾ ਹੀ ਦਿੱਤਾ ਤੂੰ
ਗੱਲਾਂ ਵਿੱਚ ਲਾਇਆ ਮੈਨੂੰ
ਜਾਲ ਵਿਛਾਇਆ ਸੀ
ਸੁਪਨੇ ਦਿਖਾਏ ਝੂਠੇ
ਮੈਨੂੰ ਫਸਾਇਆ ਸੀ
[Verse 4]
ਹਾਂ ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਤੂੰ ਤੇ ਕਾਇਰ ਏ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
ਤੂੰ ਤੇ ਕਾਇਰ ਏ
ਸੁਣਿਆ ਮੈਂ ਲੋਕਾਂ ਤੋਂ
ਸੁਣਿਆ ਮੈਂ ਲੋਕਾਂ ਤੋਂ
Written by: Bawa Raikoti, Mitika Kanwar
instagramSharePathic_arrow_out􀆄 copy􀐅􀋲

Loading...