Credits
PERFORMING ARTISTS
Gurnam Bhullar
Performer
Nimrat Khaira
Performer
Drub
Remixer
SAM8
Remixer
COMPOSITION & LYRICS
Preet Hundal
Composer
Arjan Dhillon
Songwriter
Lyrics
ਨਿੱਤ ਮੈਥੋਂ ਤੂੰ ਕਰਾਉਣੈ ਲਾਹ-ਪਾ ਵੇ
ਕਾਹਤੋਂ ਕਰਦੈਂ ਏਂ ਗੱਲਾਂ ਦਾ ਕੜ੍ਹਾ ਵੇ?
ਨਿੱਤ ਮੈਥੋਂ ਤੂੰ ਕਰਾਉਣੈ ਲਾਹ-ਪਾ ਵੇ
ਕਾਹਤੋਂ ਕਰਦੈਂ ਏਂ ਗੱਲਾਂ ਦਾ ਕੜ੍ਹਾ ਵੇ?
ਗੱਲ ਝਾਂਜਰਾਂ ਦੀ ਗੋਲ-ਮੋਲ ਕਰਗਿਓਂ
ਮੇਰੇ ਕਾਲਜੇ 'ਚ ਰੜਕੇ
ਚੰਨ 'ਤੇ ਪਲਾਟ ਫਿਰੇਂ ਲੈਣ ਨੂੰ
ਵੇ ਜੇਬ ਵਿੱਚ ਭਾਨ ਖੜਕੇ
ਚੰਨ 'ਤੇ ਪਲਾਟ ਫਿਰੇਂ ਲੈਣ ਨੂੰ
ਵੇ ਜੇਬ ਵਿੱਚ ਭਾਨ ਖੜਕੇ
ਹੋ, ਮੰਗਾਂ ਸਭ ਕਰੂੰ ਪੂਰੀਆਂ, ਨਈਂ ਟਾਲ਼ਦਾ
ਨੀ ਮੁੰਡਾ ਜੱਟਾਂ ਦਾ blank cheque ਨਾਲ਼ਦਾ
ਹੋ, ਮੰਗਾਂ ਸਭ ਕਰੂੰ ਪੂਰੀਆਂ, ਨਈਂ ਟਾਲ਼ਦਾ
ਨੀ ਮੁੰਡਾ ਜੱਟਾਂ ਦਾ blank cheque ਨਾਲ਼ਦਾ
ਸਾਰੇ ਨੇ ਬਜ਼ਾਰਾਂ ਆਲ਼ੇ ਜਾਣਦੇ
Mall'an ਤੋਂ ਬਾਹਰ-ਬਾਹਰ ਚੱਲਦਾ
ਹੋ, ਲੋਕਾਂ ਦਾ ਤਾਂ ਚੱਲਦਾ ਹੋਊ ਨਾਮ, ਕੁੜੇ
ਮਿੱਤਰਾਂ ਦਾ ਉਧਾਰ ਚੱਲਦਾ
ਹੋ, ਲੋਕਾਂ ਦਾ ਤਾਂ ਚੱਲਦਾ ਹੋਊ ਨਾਮ, ਕੁੜੇ
ਮਿੱਤਰਾਂ ਦਾ ਉਧਾਰ ਚੱਲਦਾ
ਚਿੱਤ ਕਰੇ ਦੂਰੋਂ ਲੰਘਾਂ ਮੱਥਾ ਟੇਕ ਕੇ
ਛੱਲਾ ਦਿੱਤੀ ਸੀ ਨਿਸ਼ਾਨੀ, ਖਾ ਗਏ ਵੇਚ ਕੇ
(ਦਿੱਤੀ ਸੀ ਨਿਸ਼ਾਨੀ, ਖਾ ਗਏ ਵੇਚ)
ਚਿੱਤ ਕਰੇ ਦੂਰੋਂ ਲੰਘਾਂ ਮੱਥਾ ਟੇਕ ਕੇ
ਛੱਲਾ ਦਿੱਤੀ ਸੀ ਨਿਸ਼ਾਨੀ, ਖਾ ਗਏ ਵੇਚ ਕੇ
ਕੱਲ੍ਹੇ ਨਾਂ ਰਟੀ ਫਿਰਦੈਂ brand'an ਦੇ
ਮੈਨੂੰ ਕਦੇ ਤਾਂ ਦੁਆਕੇ ਕੁੱਝ ਵੇਖ ਵੇ
ਕੁੱਝ ਪਊਗਾ ਦਵਾਉਣਾ
ਮੌਕਾ ਬਣੇ ਜਦੋਂ, ਬਹਿ ਜਾਨੈ ਤੂੰ ਲੜਕੇ
ਚੰਨ 'ਤੇ ਪਲਾਟ ਫਿਰੇਂ ਲੈਣ ਨੂੰ
ਵੇ ਜੇਬ ਵਿੱਚ ਭਾਨ ਖੜਕੇ
ਚੰਨ 'ਤੇ ਪਲਾਟ ਫਿਰੇਂ ਲੈਣ ਨੂੰ
ਵੇ ਜੇਬ ਵਿੱਚ ਭਾਨ ਖੜਕੇ
Written by: Arjan Dhillon, Preet Hundal