album cover
Sunke
12,995
Pop
Sunke was released on October 15, 2024 by Times Music as a part of the album Sunke - Single
album cover
Release DateOctober 15, 2024
LabelTimes Music
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Khan Bhaini
Khan Bhaini
Lead Vocals
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Khan Bhaini
Khan Bhaini
Producer
Guri Nimana
Guri Nimana
Producer

Lyrics

ਹਾਂ, ਹੋ, ਸੁਣਕੇ ਤੂੰ ਜਾਣਵੀਂ, ਬੱਲੀਏ
ਮੁੜਕੇ ਨਾ ਆਵੀਂ, ਬੱਲੀਏ
ਇੱਕ ਵਾਰ ਗੱਡੀ 'ਚੋਂ ਪੈਰ ਰੱਖ ਲਿਆ ਥੱਲੇ (ਓਹ, ਲਾ, ਲਾ-ਲਾ-ਲਾ)
ਹੋ, ਛੱਡੇਂਗੀ, ਮਰਦੇ ਨਹੀਂ ਨੀ
ਟੁੱਟਜੁਗੀ ਦਰਦੇ ਨਹੀਂ ਨੀ
ਪਹਿਲਾਂ ਵੀ ਤਾਂ ਜਿਓਂਦੇ ਸੀ ਜੱਟ ਕੱਲ੍ਹੇ
ਹੋ, ਸੁਣਕੇ
ਹੋ, ਸੁਣਕੇ ਤੂੰ ਜਾਣਵੀ, ਬੱਲੀਏ
ਮੁੜਕੇ ਨਾ ਆਵੀਂ, ਬੱਲੀਏ
ਇੱਕ ਵਾਰ ਗੱਡੀ 'ਚੋਂ ਪੈਰ ਰੱਖ ਲਿਆ ਥੱਲੇ (ਲਾ, ਲਾ-ਲਾ-ਲਾ)
ਹੋ, ਛੱਡੇਂਗੀ, ਮਰਦੇ ਨਹੀਂ ਨੀ
ਟੁੱਟਜੁਗੀ ਦਰਦੇ ਨਹੀਂ ਨੀ
ਪਹਿਲਾਂ ਵੀ ਤਾਂ ਜਿਓਂਦੇ ਸੀ ਜੱਟ ਕੱਲ੍ਹੇ (ਲਾ, ਲਾ-ਲਾ-ਲਾ)
ਹਾਏ, ਲੱਗੇ ਤੈਨੂੰ ਵੇਹਮ ਹੋ ਗਿਆ, ਨਾਰੇ
ਕਹਿਣੇ ਵਿੱਚੋਂ ਫਿਰਦੀ ਐ ਹੋਈ ਤਾਹੀਂ ਬਾਹਰੇ
ਤੈਨੂੰ ਲੱਗੇ ਤੇਰੇ ਬਿਨਾ ਰਹਿਜਾਣਗੇ ਕੁਵਾਰੇ?
ਬੇਬੇ-ਬਾਪੂ ਰਿਸ਼ਤੇ ਮੋੜਦੇ ਹਾਰੇ ਨੀ
ਉਖੜੀ ਜੇਹੀ ਫਿਰਦੀ ਜਿਹੜੀ, ਮਾੜੀ ਸੀ ਕ਼ਿਸਮਤ ਤੇਰੀ
ਮਹਿੰਗੇ ਮੁੱਲ ਦੇ ਯਾਰ ਸੀ ਮਿਲ ਗਏ ਸਸਤੇ (ਹਾਏ, ਸਸਤੇ ਨੀ)
ਹੋ, ਖੜ੍ਹਦਾ ਨਹੀਂ ਗੱਡਾ, ਬੱਲੀਏ
ਜੱਟ ਦਾ ਦਿਲ ਵੱਡਾ, ਬੱਲੀਏ
ਇੱਕ ਹੋਣਾ ਬੰਦ, 100 ਖੁੱਲ੍ਹਣੇ ਆ ਰਸਤੇ (ਲਾ, ਲਾ-ਲਾ-ਲਾ)
ਛੱਡਜੇਂ (ਓਹ, ਲਾ, ਲਾ-ਲਾ-ਲਾ)
ਟੁੱਟਜੂ (ਓਹ, ਲਾ, ਲਾ-ਲਾ-ਲਾ)
ਪਹਿਲਾ ਵੀ, ਜੱਟ ਕੱਲ੍ਹੇ (ਜੱਟ ਕੱਲ੍ਹੇ)
ਹੋ ਭੈਣੀ ਪਿੰਡ ਨੂੰ ਤਾਂ ਬੱਚਾ-ਬੱਚਾ ਜਾਣਦਾ
ਤੂੰ ਆਖੇਂ, "ਮੈਂ ਨਹੀਂ ਜਾਂਦੀ"
ਤੂੰ ਆਖੇਂ, "ਮੈਂ ਨਹੀਂ ਜਾਂਦੀ"
ਭੈਣ ਛੋਟੀ ਤੇਰੀ ਦੱਸਦੂ ਚੜਾਈ ਕਿੰਨੀ
ਭੈਣੀ ਆਲੇ ਖਾਨ ਦੀ, ਭੈਣੀ ਆਲੇ ਖਾਨ ਦੀ
ਹੋ, ਯਾਰੀ ਮਿਤਰਾਂ ਨਾਲ ਲਾਉਣੀ ਨਾ ਕੋਈ ਗੱਲ ਆਮ ਨੀ
ਸਿੱਧੀ ਚੱਲਦੀ ਤਾਂ ਲਾ ਦਿੰਦੇ ਲੇਖੇ ਜਾਂ ਨੀ
ਹੋ ਰਹਿਕੇ ਸਾਡੇ ਨਾਲ ਨਿੱਤ ਨਵਾਂ ਦੇਖਦੀ ਮੁਕਾਮ
ਜੇ ਨਾ ਨੀਅਤਾਂ ਵਿੱਚ ਰੱਖਦੀ, ਰਕਾਣੇ, ਕਾਨ ਨੀ
ਹੋ, ਮਿਤਰਾਂ ਦੀ ਅੱਖ ਨੇ, ਬੱਲੀਏ
ਲੁੱਟੇ ਦਿਲ ਲੱਖ ਨੇ, ਬੱਲੀਏ
ਐਵੇਂ ਖਾਦੀ-ਪੀਤੀ ਵਿੱਚ ਤੇਰੇ 'ਤੇ ਖੜ੍ਹ ਗਈ (ਲਾ, ਲਾ-ਲਾ-ਲਾ)
ਜਾ-ਜਾ-ਜਾ ਤੁਰਦੀ ਲੱਗੀ ਸ਼ੱਕੀ, ਨਾਰੇ
ਪਲਕਾਂ 'ਤੇ ਰੱਖੀ, ਨਾਰੇ
ਲਾਹੁਣੀ ਪੈਣੀ ਆ ਹੁਣ ਸਿਰ 'ਤੇ ਚੜ੍ਹ ਗਈ
ਹੋ, ਪਹਿਲੀ ਗੱਲ ਸੁਨ, "ਰਾਂਝਾ ਯਾਰ ਨਹੀਂ ਕੋਈ"
ਦੂਜੀ, "ਜੱਟ ਨੂ ਮਨਾਉਣੀ ਆਉਂਦੀ ਨਾਰ ਨਹੀਂ ਕੋਈ"
ਤੀਜੀ, "ਐਡੀ ਵੀ ਤੂੰ, ਬੱਲੀਏ, ਸਟਾਰ ਨਹੀਂ ਕੋਈ"
ਕੇ ਤੇਰੇ ਗਭਰੂ ਕੱਢੂਗਾ ਹਾੜੇ
ਨੀ ਧੱਕੇ ਖਾਏਂਗੀ
ਖਾਏਂਗੀ ਲੱਛਣ ਤੇਰੇ ਮਾੜੇ
ਨੀ ਧੱਕੇ ਖਾਏਂਗੀ
ਤੇਰੇ ਲੱਛਣ, ਗੋਰੀਏ, ਮਾੜੇ
ਨੀ ਧੱਕੇ ਖਾਏਂਗੀ (ਲਾ, ਲਾ-ਲਾ-ਲਾ)
ਗੁਰੀ ਨਿਮਾਣਾ ਪਲੇ ਦਿਸ ਬੀਟ (ਇਹ)
Written by: Khan Bhaini
instagramSharePathic_arrow_out􀆄 copy􀐅􀋲

Loading...