Credits
PERFORMING ARTISTS
Khan Bhaini
Lead Vocals
COMPOSITION & LYRICS
Khan Bhaini
Songwriter
PRODUCTION & ENGINEERING
Khan Bhaini
Producer
Guri Nimana
Producer
Lyrics
ਹਾਂ, ਓ, ਸੁਣਕੇ ਤੂੰ ਜਾਵੀਂ, ਬੱਲੀਏ
ਮੁੜ ਕੇ ਨਾ ਆਵੀਂ, ਬੱਲੀਏ
ਇੱਕ ਵਾਰ ਗੱਡੀ 'ਚੋਂ ਪੈਰ ਰੱਖ ਲਿਆ ਥੱਲ੍ਹੇ
(Oh, la, la-la-la)
ਹੋ, ਛੱਡ ਜੇਂਗੀ, ਮਰਦੇ ਨਹੀਂ ਨੀ
ਟੁੱਟ ਜੂਗੀ, ਡਰਦੇ ਨਹੀਂ ਨੀ
ਪਹਿਲਾਂ ਵੀ ਤਾਂ ਜਿਓਂਦੇ ਸੀ ਜੱਟ 'ਕੱਲ੍ਹੇ
ਹੋ, ਸੁਣਕੇ
ਹੋ, ਸੁਣਕੇ ਤੂੰ ਜਾਵੀਂ, ਬੱਲੀਏ
ਮੁੜ ਕੇ ਨਾ ਆਵੀਂ, ਬੱਲੀਏ
ਇੱਕ ਵਾਰ ਗੱਡੀ 'ਚੋਂ ਪੈਰ ਰੱਖ ਲਿਆ ਥੱਲ੍ਹੇ
(La, la-la-la)
ਹੋ, ਛੱਡ ਜੇਂਗੀ, ਮਰਦੇ ਨਹੀਂ ਨੀ
ਟੁੱਟ ਜੂਗੀ, ਡਰਦੇ ਨਹੀਂ ਨੀ
ਪਹਿਲਾਂ ਵੀ ਤਾਂ ਜਿਓਂਦੇ ਸੀ ਜੱਟ 'ਕੱਲ੍ਹੇ
(La, la-la-la)
ਹਾਏ, ਲੱਗੇ, ਤੈਨੂੰ ਤੈਨੂੰ ਵਹਿਮ ਹੋ ਗਿਆ, ਨਾਰੇ
ਕਹਿਣੇ ਵਿੱਚੋਂ ਫ਼ਿਰਦੀ ਐਂ ਹੋਈ ਤਾਂ ਹੀ ਬਾਹਰ ਏਂ
ਤੈਨੂੰ ਲੱਗੇ, ਤੇਰੇ ਬਿਨਾਂ ਰਹਿ ਜਾਂਗੇ ਕੁਆਰੇ?
ਬੇਬੇ-ਬਾਪੂ ਰਿਸ਼ਤੇ ਮੋੜਦੇ ਹਾਰੇ ਨੀ
ਉੱਖੜੀ ਜਿਹੀ ਫ਼ਿਰਦੀ ਜਿਹੜੀ, ਮਾੜੀ ਸੀ ਕਿਸਮਤ ਤੇਰੀ
ਮਹਿੰਗੇ ਮੁੱਲ ਦੇ ਯਾਰ ਸੀ ਮਿਲ਼ ਗਏ ਸਸਤੇ (ਹਾਏ, ਸਸਤੇ ਨੀ)
ਹੋ, ਖੜ੍ਹਦਾ ਨਹੀਂ ਗੱਡਾ, ਬੱਲੀਏ
ਜੱਟ ਦਾ ਦਿਲ ਵੱਡਾ, ਬੱਲੀਏ
ਇੱਕ ਹੋਣਾ ਬੰਦ, 100 ਖੁੱਲ੍ਹਣੇ ਆਂ ਰਸਤੇ
(La, la-la-la)
ਛੱਡ ਜੇਂ' (oh, la, la-la-la)
ਟੁੱਟ ਜੂ' (oh, la, la-la-la)
ਪਹਿਲਾਂ ਵੀ, ਜੱਟ 'ਕੱਲ੍ਹੇ (ਜੱਟ 'ਕੱਲ੍ਹੇ)
ਹੋ, Bhaini ਪਿੰਡ ਨੂੰ ਤਾਂ ਬੱਚਾ-ਬੱਚਾ ਜਾਣਦਾ
ਤੂੰ ਆਖੇਂ, "ਮੈਂ ਨਹੀਂ ਜਾਣਦੀ"
ਤੂੰ ਆਖੇਂ, "ਮੈਂ ਨਹੀਂ ਜਾਣਦੀ"
ਭੈਣ ਛੋਟੀ ਤੇਰੀ ਦੱਸ ਦੂ ਚੜ੍ਹਾਈ ਕਿੰਨੀ
Bhaini ਆਲ਼ੇ Khan ਦੀ, Bhaini ਆਲ਼ੇ Khan ਦੀ
ਹੋ, ਯਾਰੀ ਮਿੱਤਰਾਂ ਨਾ' ਲਾਉਣੀ, ਨਾ ਕੋਈ ਗੱਲ ਆਮ ਨੀ
ਸਿੱਧੀ ਚੱਲਦੀ ਤਾਂ ਲਾ ਦਿੰਦੇ ਲੇਖੇ ਜਾਨ ਨੀ
ਹੋ, ਰਹਿ ਕੇ ਸਾਡੇ ਨਾਲ਼ ਨਿੱਤ ਨਵਾਂ ਦੇਖਦੀ ਮੁਕਾਮ
Vaਜੇ ਨਾ ਨੀਤਾਂ ਵਿੱਚ ਰੱਖਦੀ, ਰਕਾਨੇ, ਕਾਨ ਨੀ
ਹੋ, ਮਿੱਤਰਾਂ ਦੀ ਅੱਖ ਨੇ, ਬੱਲੀਏ
ਲੁੱਟੇ ਦਿਲ ਲੱਖ ਨੇ, ਬੱਲੀਏ
ਐਵੇਂ ਖਾਧੀ-ਪੀਤੀ ਵਿੱਚ ਤੇਰੇ 'ਤੇ ਖੜ੍ਹ ਗਈ
(La, la-la-la)
ਜਾ-ਜਾ-ਜਾ, ਤੁਰਦੀ ਲੱਗ ਸ਼ੱਕੀ ਨਾਰੇ
ਪਲਕਾਂ 'ਤੇ ਰੱਖੀਂ, ਨਾਰੇ
ਲੌਹਣੀ ਪੈਣੀ ਆਂ ਹੁਣ ਸਿਰ 'ਤੇ ਚੜ੍ਹ ਗਈ
ਹੋ, ਪਹਿਲੀ ਗੱਲ ਸੁਣ, "ਰਾਂਝਾ ਯਾਰ ਨਹੀਂ ਕੋਈ"
ਦੂਜੀ, "ਜੱਟ ਨੂੰ ਮਨਾਉਣੀ ਆਉਂਦੀ ਨਾਰ ਨਹੀਂ ਕੋਈ"
ਤੀਜੀ, "ਐਡੀ ਵੀ ਤੂੰ, ਬੱਲੀਏ, star ਨਹੀਂ ਕੋਈ"
ਕਿ ਤੇਰੇ ਗੱਭਰੂ ਕੱਢੂਗਾ ਹਾੜੇ
ਨੀ ਧੱਕੇ ਖਾਏਂਗੀ
ਖਾਏਂਗੀ ਲੱਛਣ ਤੇਰੇ ਮਾੜੇ
ਨੀ ਧੱਕੇ ਖਾਏਂਗੀ
ਤੇਰੇ ਲੱਛਣ, ਗੋਰੀਏ, ਮਾੜੇ
ਨੀ ਧੱਕੇ ਖਾਏਂਗੀ (la, la-la-la)
Guri Nimana play this beat (Eh)
Written by: Khan Bhaini

