album cover
Dil Ungla Naal Banauna
album cover
00:00
00:05
00:10
00:20
00:30
00:40
01:05
01:35
02:40
02:55
03:10
03:50
00:00
04:03
Past 7 Days
Dil Ungla Naal Banauna was discovered most frequently in the first few seconds of the song during the past week

Music Video

Music Video

Lyrics

ਦਿਲ ਉਂਗਲਾਂ ਨਾਲ ਬਣਾਉਣਾ,
ਮੇਰੀ ਹਿੱਕ ਤੇ ਸਿਰ ਰੱਖ ਸੌਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ .
ਤੇਰਾ ਮਿਲਣ ਚੋਰੀਓਂ ਆਉਣਾ,
ਜ਼ਿੱਦ ਕਰ ਕੇ ਬੁਲਟ ਚਲਾਉਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ।
ਕਰ ਬੀਤੇ ਯਾਦ ਜ਼ਮਾਨੇ ਨੂੰ ਮੇਰੀ ਹਾਂ ਵਿੱਚ ਆਪਣੀ ਹਾਂ ਲਿਖਣਾ.
ਮੇਰਾ ਅੱਜ ਵੀ ਪਾਸਵਰਡ ਓਹੀ ਏ ਨੀ ਤੇਰਾ ਨਾ ਲਿਖ ਕੇ ਮੇਰਾ ਨਾ ਲਿਖਣਾ।
ਇੱਕ ਹਾਕ ਤੇ ਭੱਜਿਆਂ ਆਉਣਾ,
ਪੁੱਤ ਕੇਹ ਕੇ ਗੱਲ ਨਾਲ ਲਾਉਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ।
ਤੈਨੂੰ ਬਾਈਕ ਤੋਂ ਇੱਕ ਦਿਨ ਸੁੱਟਿਆ ਸੀ ਵਾਕਾ ਚੇਤੇ ਕਰ ਕਰ ਹੱਸੀਂ ਨਾ
ਇੱਕ ਫਿਲਮ ਕਸੂਤੀ ਦੇਖੀ ਸੀ,
ਗੱਲ ਭੁੱਲ ਕੇ ਕਿਸੇ ਨੂੰ ਦੱਸੀਂ ਨਾ.
ਤੈਨੂੰ ਨਾਈਟ-ਆਊਟ ਕਰਵਾਉਣਾ,
ਪੱਬ ਜਾ ਕੇ ਭੰਗੜਾ ਪਾਉਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ।
ਗੱਲ ਗੱਲ ਤੇ ਜੇਹੜੀਆਂ ਕਰਦੀ ਸੀ ਤੈਨੂੰ ਪਾਰੀਆਂ ਬੋਹਤ ਰਵਾਉਂਗੀਆਂ,
ਤੈਨੂੰ ਦੀਪੂ-ਕਕੋਵਾਲ ਵਾਲੇ ਦੀਆਂ ਯਾਰੀਆਂ ਬੋਹਤ ਰਵਾਉਣਗੀਆਂ,
ਇਹ ਇਸ਼ਕ ਤਾ ਨਿਰਾ ਸਲੇੱਡਾ,
ਕੰਮ ਸੌਖਾ ਵ ਨਹੀਂ ਏਦਾਂ,
ਆਉਣਾ ਨਹੀਂ ਰਾਸ ਕੈਨੇਡਾ,
ਭੁੱਲ ਸਕਦੀ ਐਂ ਤਾ ਭੁੱਲ ਜਾ।
ਦਿਲ ਉਂਗਲਾਂ ਨਾਲ ਬਣਾਉਣਾ,
ਮੇਰੀ ਹਿੱਕ ਤੇ ਸਿਰ ਰੱਖ ਸੌਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ .
ਤੇਰਾ ਮਿਲਣ ਚੋਰੀਓਂ ਆਉਣਾ,
ਜ਼ਿੱਦ ਕਰ ਕੇ ਬੁਲਟ ਚਲਾਉਣਾ,
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ,
ਭੁੱਲ ਸਕਦੀ ਐਂ ਤਾ ਭੁੱਲ ਜਾ।
Written by: Deepu Kakowalia, Desi Crew
instagramSharePathic_arrow_out􀆄 copy􀐅􀋲

Loading...