album cover
Kuwari
25,193
Indian Pop
Kuwari was released on October 1, 2016 by Times Music as a part of the album Kuwari - Single
album cover
Release DateOctober 1, 2016
LabelTimes Music
Melodicness
Acousticness
Valence
Danceability
Energy
BPM160

Music Video

Music Video

Credits

PERFORMING ARTISTS
Mankirt Aulakh
Mankirt Aulakh
Lead Vocals
COMPOSITION & LYRICS
Preet Judge
Preet Judge
Songwriter

Lyrics

ਤੈਨੂੰ ਮਿਲਣੇ ਆਈ ਸੀ ਹੋਗੀ ਲੇਟ ਵੇ
ਸਹੇਲੀਆਂ ਨੇ ਖੋਲ੍ਹਿਆ ਨਾ ਗੇਟ ਵੇ
ਤੇਰੇ ਨਾਲ ਰੱਖੇ ਲਾਗ ਡਾਟ ਜੀ
ਖੌਰੇ ਕਾਹਤੋਂ ਮੇਰੀ ਰੂਮਮੇਟ ਵੇ
ਤੂੰ ਤਾ ਫ਼ੋਨ ਆਫ਼ ਕਰ ਸੌਂ ਗਿਆ
ਮੈਂ ਪੀਜੀ ਮੂਹਰੇ ਬਹਿਕੇ ਕੱਟੀ ਰਾਤ ਵੇ (ਰਾਤ ਵੇ)
(ਮੈਂ ਪੀਜੀ ਮੂਹਰੇ ਬਹਿਕੇ ਕੱਟੀ ਰਾਤ ਵੇ)
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਜੱਟਾਂ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਤੇਰੇ ਮਿਲਣੇ ਦੀ ਜ਼ਿੱਦ ਨੂੰ ਪੁਗਾਉਣੇ ਲਈ
ਇਕ ਵੀਕ ਮੈਂ ਬਹਾਨੇ ਰਹੀ ਲੱਭ ਦੀ
ਆਖਿਰ ਨੂੰ ਫੇਰ ਓਹੀ ਹੋਗਿਆ
ਜਿਹੜੀ ਗੱਲੋਂ ਸੋਹਣਿਆ ਸੀ ਵੇ ਮੈਂ ਡਰਦੀ
ਸਹੇਲੀਆਂ ਨਾਲ ਬੋਲਣੋ ਵੀ ਗਈ ਮੈਂ
ਆਂਟੀ ਤੋਂ ਵੀ ਲੱਗ ਗੀ ਕਲਾਸ ਵੇ (ਕਲਾਸ ਵੇ)
ਆਂਟੀ ਤੋਂ ਵੀ ਲੱਗ ਗਈ ਕਲਾਸ ਵੇ
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਜੱਟਾਂ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਵੇਰੀਆ ਮਲੂਕ ਜੇਹੀ ਜਿੰਦ ਨੂੰ
ਛੱਡ ਗਿਓਂ ਸੁੱਲੀ ਉੱਤੇ ਚਾੜ ਕੇ
ਰੋ ਰੋ ਤੇਰੀ ਜਾਨ ਹੋਗੀ ਕਮਲੀ
ਪੌੜੀਆਂ ਤੇ ਬਹਿਗੀ ਥੱਕ ਹਾਰ ਕੇ
ਗੁੱਸੇ ਤੇਰੇ ਤੇ ਸੀ ਫੋਨ ਉੱਤੇ ਕੱਢਤਾ
ਜਿਹੜਾ ਔਖੇ ਵੇਲੇ ਛੱਡ ਗਿਆ ਸਾਥ ਵੇ (ਸਾਥ ਵੇ)
(ਜੇਹੜਾ ਔਖੇ ਵੇਹਲੇ ਛੱਡ ਗਿਆ ਸਾਥ ਵੇ)
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਜੱਟਾਂ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਉਸ ਗਲਤੀ ਨੂੰ ਦਿਲ ਪਛਤਾਉਂਦਾ ਏ
ਕੀਤੀ ਆ ਕੇ ਜਜ਼ਬਾਤਾਂ ਵਿਚ ਜਿਹੜੀ ਵੇ
ਚਿੱਤ ਕਰਦਾ ਉਲਾਮ੍ਹਾ ਦੇਵਾਂ ਆ ਕੇ
ਤੇਰੇ ਪਿੰਡ ਰਣਜੀਤਪੁਰ ਥੇੜੀ ਵੇ
ਤੈਨੂੰ ਨਾ ਪ੍ਰੀਤ ਆਵੇ ਖਬਰਾਂ
ਕੇਹੋ ਜਾਏ ਹੰਢਾਏ ਮੈਂ ਹਲਾਤ ਵੇ (ਹਲਾਤ ਵੇ)
(ਕੇਹੋ ਜਾਏ ਹੰਢਾਏ ਮੈਂ ਹਲਾਤ ਵੇ)
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਜੱਟਾਂ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ
Written by: Gupz Sehra, Preet Judge
instagramSharePathic_arrow_out􀆄 copy􀐅􀋲

Loading...