album cover
Tangy
3,998
Regional Indian
Tangy was released on November 29, 2024 by White Hill Music as a part of the album Tangy - Single
album cover
Release DateNovember 29, 2024
LabelWhite Hill Music
Melodicness
Acousticness
Valence
Danceability
Energy
BPM76

Lyrics

ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਓਹ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਆ ਲੱਕ ਤੇਰਾ ਕਰਦਾ ਏ ਟੁੰਨੂ ਟੁੰਨੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
ਤੂੰ ਮੈਂ ਲਗਦੀ ਏ ਸੋਹਣੀ ਬਾਲੀ
ਰੱਬ ਨੇ ਆ ਮੇਰੇ ਲਈ ਬਣਾਈ ਜਿਵੇਂ
ਹਾਂ
ਨੀ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਵੇ ਮੇਰੀਆਂ ਗੁਲਾਬੀ ਜਿਹੀਆਂ ਬੁੱਲੀਆਂ ਨੇ
ਹਾਂ ਨੀਤਾਂ ਜੱਟਾ ਸਭ ਦਿਆ ਡੁੱਲੀਆਂ ਨੇ
ਵੇ ਤੂੰ ਮੈਨੂੰ ਵੇਹਲੀ ਜੇਹਾ ਜਪਦਾ ਏ
ਫੜਨਾ ਏ ਕੱਸ ਕੇ ਕਲਾਈ ਜਿਵੇਂ
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਹਾਂ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁੰਨੂ ਟੁੰਨੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
ਹੋ ਚੋਗਾ ਪਾਇਆ ਮਿਤਰਾਂ ਨੇ ਆਏਂਗੀ ਜ਼ਰੂਰ
ਓਹ ਤੂੰ ਗੇਹਰਿਆਂ ਦਾ ਮੁੱਲ ਵੀ ਪਵਾਏਂਗੀ ਜ਼ਰੂਰ
ਚੇਤੇ ਕਰਿਆ ਕਰੇਂਗੀ ਰਾਤੀ ਉੱਠ ਉੱਠ ਕੇ
ਨੀ ਜੱਟ ਅਦਬ ਨਾਲ ਥੱਕ ਜੇਂਗੀ ਰੁੱਸ ਰੁੱਸ ਕੇ
ਵੇ ਪਿਆਰ ਗੋਰਾ ਏਸ਼ੀਆਈ ਜਿਵੇਂ
ਹੋਣਾ ਪੈਂਦਾ ਏ ਸ਼ੁਦਾਈ ਜਿਵੇਂ
ਤੂੰ ਮੈਂ ਵੇਹਲੀ ਜੇਹਾ ਜਾਪਦਾ ਏ
ਫੜਨਾ ਏ ਕੱਸ ਕੇ ਕਲਾਈ ਜਿਵੇਂ
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਓਹ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁੰਨੂ ਟੁੰਨੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
Written by: Jassa Dhillon
instagramSharePathic_arrow_out􀆄 copy􀐅􀋲

Loading...