album cover
SITUATIONSHIP
album cover
00:00
00:25
00:35
00:40
01:55
00:00
02:14
Past 7 Days
SITUATIONSHIP was discovered most frequently at around 25 seconds into the song during the past week

Lyrics

ਬੁਰਰਾਹ!
ਜੇ ਤੇਰੀ-ਮੇਰੀ ਗੱਲ ਬਣ ਜੇ
ਜੇ ਤੇਰੀ-ਮੇਰੀ ਗੱਲ ਬਣ ਜੇ
ਨੀ, ਮੈਂ ਛੱਡ ਦੂੰ ਸਾਰੀਆਂ ਲੱਗੀਆਂ
ਨੀ, ਤੇਰਾ ਹੋਕੇ ਰਹਿ ਜੂ, ਸੋਹਣੀਏ
ਓ, ਤੇਰਾ ਹੋਕੇ ਰਹਿ ਜੂ, ਸੋਹਣੀਏ
ਕਿਤੇ ਹੋਰ ਨਾ ਮਿਲਾਵਾਂ, ਮੋੜ ਅੱਖੀਆਂ
ਜੇ ਤੇਰੀ-ਮੇਰੀ ਗੱਲ ਬਣ ਜੇ
ਵੇ, ਤੇਰੀ-ਮੇਰੀ ਨਹੀਂ ਬਣਨੀ (ਕਿਉਂ?)
ਵੇ, ਤੇਰੀ-ਮੇਰੀ ਨਹੀਂ ਬਣਨੀ
ਕਿਸੇ ਹੋਰ ਨਾ' ਮੈਂ ਸੌਹਾਂ ਪਾਈਆਂ ਚੱਕੀਆਂ
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਕੱਲ੍ਹ ਤੇਰੇ ਨਾ' ਮਿਲਾ ਕੇ ਆਈ ਅੱਖੀਆਂ
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਯਾਰ ਮੇਰੇ ਕਹਿਣ ਮੈਨੂੰ, "ਸਿਰੇ ਦਾ ਸ਼ਿਕਾਰੀ"
ਤੂੰ ਮੈਨੂੰ ਲੱਗਦੀ ਐਂ ਸੱਪਾਂ ਦੀ ਪਿਟਾਰੀ
ਸਾਡਾ ਵੀ score ਇਹਨਾਂ ਮਾੜਾ ਨਾ ਰਿਹਾ
ਇਨ੍ਹਾਂ ਬੱਸ ਦੱਸ ਦੇ, ਤੂੰ ਵਿਆਹੀ ਜਾਂ ਕੁਆਰੀ?
ਹੋ, ਮਸਲੇ ਦਾ ਹੱਲ ਹੋ ਜੁਗਾ
ਹੋ, ਮਸਲੇ ਦਾ ਹੱਲ ਹੋ ਜੁਗਾ
ਹੋ, ਤੁੜਵਾ ਦੇਆਂਗੇ ਯਾਰੀਆਂ ਜੋ ਪੱਕੀਆਂ
(ਜੇ ਤੇਰੀ ਮੇਰੀ-) ਖਸਮਾਂ ਨੂੰ ਖਾਣਾ
ਜੇ ਤੇਰੀ-ਮੇਰੀ ਗੱਲ ਬਣ ਜੇ
ਨੀ, ਮੈਂ ਛੱਡ ਦੂੰ ਸਾਰੀਆਂ ਲੱਗੀਆਂ
ਨੀ, ਤੇਰਾ ਹੋਕੇ ਰਹਿ ਜੂ, ਸੋਹਣੀਏ
ਹੋ, ਤੇਰਾ ਹੋਕੇ ਰਹਿ ਜੂ, ਸੋਹਣੀਏ
ਕਿਤੇ ਹੋਰ ਨਾ ਮਿਲਾਵਾਂ, ਮੋੜ ਅੱਖੀਆਂ
ਜੇ ਤੇਰੀ-ਮੇਰੀ ਗੱਲ ਬਣ ਜੇ
ਦਿਲ ਵਿੱਚ ਖੋਟ ਤੇਰੇ, ਮੈਂ ਨਹੀਂ ਆਉਣਾ ਲੌਟ ਤੇਰੇ
ਹੋ ਜੇਂਗਾ ਸ਼ਿਕਾਰੀਆਂ ਸ਼ਿਕਾਰ ਵੇ
ਵੱਡਿਆਂ ਜਾਏਂਗਾ, ਪਿੰਡੋਂ ਕੱਢਿਆਂ ਜਾਏਂਗਾ
ਜਿਵੇਂ ਉਡਦੀ ਆ ਖੰਭਿਆਂ 'ਤੋਂ ਡਾਰ ਵੇ
Perazzi ਦੇ ਖੜਾਕੇ ਵਰਗੀ
Perazzi ਦੇ ਖੜਾਕੇ ਜਹੀ ਨੂੰ
ਉੱਡ ਜਾਏਂਗਾ ਮਾਰ ਕੇ ਠੱਗੀਆਂ
ਵੇ, ਤੇਰੀ-ਮੇਰੀ (ਨਹੀਂ ਬਣਨੀ)
ਵੇ, ਤੇਰੀ-ਮੇਰੀ ਨਹੀਂ ਬਣਨੀ
ਕਿਸੇ ਹੋਰ ਨਾ' ਮੈਂ ਸੌਹਾਂ ਪਾਈਆਂ ਚੱਕੀਆਂ
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਕੱਲ੍ਹ ਤੇਰੇ ਨਾ' ਮਿਲਾ ਕੇ ਆਈ ਅੱਖੀਆਂ
ਵੇ, ਉਹਨੂੰ ਕੀ ਜਵਾਬ ਦੇਵਾਂਗੀ?
ਹੋ, ਰਗਾਂ ਵਿੱਚ ਬਹਿ ਜਾਈਏ, ਮਾੜੀ ਸਾਡੀ ਤੋੜ
ਹੋ, ਤੇਰੇ ਜਹੇ ਗੱਪੀਆਂ ਦੀ ਕੱਢੀ ਮੈਂ ਮਰੋੜ
ਉਹ, ਕਰ ਲਈਏ ਸੁੱਤ ਅੱਖ ਰੱਖ ਲਈਏ ਜਿਹਦੇ 'ਤੇ
ਉਹ, ਮੈਨੂੰ ਕਿਹੜਾ ਮੱਖਣਾ ਵੇ, ਮੱਖਣਾ ਦੀ ਥੋੜ?
ਜੇ ਲੈਣੇ ਆਂ ਨਜ਼ਾਰੇ, ਬੱਲੀਏ
ਹੁਣ ਲੈਣੇ ਆਂ ਦੁਬਾਰੇ, ਬੱਲੀਏ
ਗੱਲਾਂ ਰਹਿਣ ਦੇ, ਤੂੰ ਦੋਨਾਂ ਪਾਸੇ ਟਿੱਕੀਆਂ
ਜੇ ਤੇਰੀ-ਮੇਰੀ, ਤੇਰੀ-ਮੇਰੀ
ਜੇ ਤੇਰੀ-ਮੇਰੀ, ਨਹੀਂ ਬਣਨੀ
ਜੇ ਤੇਰੀ-ਮੇਰੀ ਗੱਲ ਬਣ ਜੇ
ਨੀ, ਮੈਂ ਛੱਡ ਦੂੰ ਸਾਰੀਆਂ ਲੱਗੀਆਂ
ਵੇ, ਤੇਰੀ-ਮੇਰੀ ਨਹੀਂ ਬਣਨੀ
ਕਿਸੇ ਹੋਰ ਨਾ' ਮੈਂ ਸੌਹਾਂ ਪਾਈਆਂ ਚੱਕੀਆਂ
ਜੇ ਤੇਰੀ-ਮੇਰੀ ਗੱਲ ਬਣ ਜੇ
Written by: Jassa Dhillon
instagramSharePathic_arrow_out􀆄 copy􀐅􀋲

Loading...